ਵੀਰਵਾਰ, ਜੁਲਾਈ 24, 2025 07:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਯਾਤਰਾ

Ladakh Tips: ਪਹਿਲੀ ਵਾਰ ਜਾ ਰਹੇ ਹੋ ਲੱਦਾਖ, ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ

Tips To Travel To Ladakh: ਘੁੰਮਣ ਜਾਣਾ ਪਸੰਦ ਕਰਨ ਵਾਲੇ ਹੁਣ ਮਨਾਲੀ ਤੇ ਨੈਨੀਤਾਲ ਨੂੰ ਛੱਡ ਕੇ ਲੋਕਾਂ ਦੀ ਸੂਚੀ 'ਚ ਸਭ ਤੋਂ ਉਪਰ ਲੱਦਾਖ ਹੋ ਗਿਆ ਹੈ। ਲੱਦਾਖ 'ਚ ਤੁਹਾਨੂੰ ਬਰਫ ਨਾਲ ਢਕੇ ਪਹਾੜ, ਦੂਰ-ਦੂਰ ਤਕ ਫੈਲੀ ਹਰਿਆਲੀ ਤੇ ਕੁਦਰਤੀ ਸੁੰਦਰਤਾ ਦੇ ਨਾਲ ਕਾਫੀ ਸਾਰਾ ਰੋਮਾਂਚ ਮਿਲੇਗਾ।

by ਮਨਵੀਰ ਰੰਧਾਵਾ
ਜਨਵਰੀ 2, 2023
in ਯਾਤਰਾ, ਲਾਈਫਸਟਾਈਲ
0

Tips To Travel To Ladakh: ਲੱਦਾਖ ਇੱਕ ਬੇਹੱਦ ਖੂਬਸੂਰਤ ਘੁੰਲਣ ਵਾਲੀ ਥਾਂ ਹੈ ਪਰ ਬੇਹੱਦ ਠੰਢਾ ਇਲਾਕਾ ਹੋਣ ਕਾਰਨ ਕੋਈ ਅਜਿਹੀਆਂ ਗੱਲਾਂ ਹਨ ਜੋ ਪਹਿਲੀ ਵਾਰ ਇਥੇ ਜਾ ਰਹੇ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ। ਇਹ ਗੱਲਾਂ ਜੇਕਰ ਤੁਹਾਨੂੰ ਪਹਿਲਾਂ ਹੀ ਪਤਾ ਹੋਣ ਤਾਂ ਤੁਹਾਡਾ ਸਫਰ ਵੀ ਆਸਾਨ ਹੋ ਜਾਵੇਗਾ। ਨੀਲਾ ਆਸਮਾਨ, ਵਿਸ਼ਾਲ ਪਹਾੜ ਤੇ ਝੀਲ ਦਾ ਸਾਫ ਨੀਲਾ ਪਾਣੀ ਇਹ ਸਾਰੀਆਂ ਚੀਜ਼ਾਂ ਹਨ ਜੋ ਤੁਹਾਨੂੰ ਸਿਰਫ ਲੱਦਾਖ ‘ਚ ਹੀ ਦੇਖਣ ਨੂੰ ਮਿਲੇਗਾ। ਇਥੇ ਅਸੀਂ ਤੁਹਾਨੂੰ ਤੁਹਾਨੂੰ ਯਾਤਰਾ ਨਾਲ ਜੁੜੀ ਯਾਤਰਾ ਨਾਲ ਜੁੜੀਆਂ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।

1. ਜੇਕਰ ਤੁਸੀਂ ਪਹਿਲੀ ਵਾਰ ਲੱਦਾਖ ਜਾ ਰਹੇ ਹੋ ਤਾਂ ਪਹੁੰਚਦਿਆਂ ਹੀ ਬਾਹਰ ਘੁੰਮਣ ਨਾ ਨਿਕਲੋ। ਜ਼ਿਆਦਾ ਉਚਾਈ ਕਾਰਨ ਕਈ ਵਾਰ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਹੁੰਦੀ ਹੈ। ਐਕਯੂਟ ਮਾਊਂਟੇਨ ਸਿਕਨੇਸ ਸਬੰਧੀ ਤੁਸੀਂ ਸੁਣਿਆ ਹੋਵੇਗਾ। ਇਸ ਲਈ ਇਕ ਦਿਨ ਰੈਸਟ ਕਰਨ ਤੋਂ ਬਾਅਦ ਹੀ ਬਾਹਰ ਜਾਓ। ਇਹ ਪਰੇਸ਼ਾਨੀ ਜ਼ਿਆਦਾ ਉਚਾਈ ਦੇ ਇਲਾਕੇ ‘ਚ ਜਾਣ ਨਾਲ ਹੁੰਦੀ ਹੈ ਇਸ ਲਈ ਇਥੇ ਤੁਸੀਂ ਕੈਮਿਸਟ ਤੋਂ ਇਕ ਆਕਸੀਜ਼ਨ ਸਿਲੰਡਰ ਲੈ ਕੇ ਵੀ ਜਾ ਸਕਦੇ ਹੋ, ਜੋ 500 ਰੁਪਏ ਦੇ ਕਰੀਬ ਮਿਲ ਜਾਵੇਗਾ।

2. ਜੇਕਰ ਤੁਸੀਂ ਪਹਿਲੀ ਵਾਰ ਲੱਦਾਖ ਆਏ ਹੋ ਤੇ ਅਜੇ ਵੀ ਮੌਸਮ ਦੇ ਬਰਾਬਰ ਹੋਣ ‘ਚ ਸਮਾਂ ਲੱਗ ਰਿਹਾ ਹੈ ਤਾਂ ਸਥਾਨਕ ਫੂਡ ਥੁਕਪਾ ਤੇ ਜੌਂ ਨਾਲ ਬਣੀ ਬਿਅਰ ਚਾਂਗ ਨੂੰ ਪੀਣ ਤੋਂ ਬਚੋ। ਕਿਤੋਂ ਵੀ ਅਜਿਹਾ ਸਥਾਨਕ ਫੂਡ ਦਾ ਸਵਾਦ ਲੈਣ ਦੇ ਚੱਕਰ ‘ਚ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ।

3. ਖਾਣ ਤੇ ਰੁਕਣ ਤੋਂ ਇਲਾਵਾ ਲੱਦਾਖ ‘ਚ ਘੁੰਮਣ ‘ਤੇ ਕਾਫੀ ਖਰਚਾ ਹੁੰਦਾ ਹੈ ਜੇਕਰ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਸ਼ੇਅਕ ਟੈਕਸੀ ਕਰ ਸਕਦੇ ਹੋ ਜੋ ਸਥਾਨਕ ਟੈਕਸੀ ਸਟੈਂਡ ਤੋਂ ਮਿਲ ਜਾਵੇਗੀ ਪਰ ਇਹ ਟੈਕਸੀਆਂ ਵੀ ਜ਼ਿਆਦਾ ਲੰਬੀ ਦੂਰੀ ਤੈਅ ਨਹੀਂ ਕਰ ਸਕਦੀਆਂ ਪਰ ਆਲੇ-ਦੁਆਲੇ ਘੁੰਮਣ ਲਈ ਬਹੁਤ ਸਹੀ ਹਨ।

4.ਲੱਦਾਖ ‘ਚ ਨੰਗੇ ਪੈਰ, ਮੋੇਢੇ ਜਾਂ ਸਰੀਰ ਦੇ ਦੂਸਰੇ ਅੰਗਾਂ ਦਾ ਬੇਲੋੜਾ ਪ੍ਰਦਰਸ਼ਨ ਨਾ ਕਰੋ, ਉਥੋਂ ਦੇ ਸਥਾਨਕ ਲੋਕ ਇਸ ਨੂੰ ਬੁਰਾ ਸਮਝਦੇ ਹਨ, ਖਾਸਕਰ ਧਾਰਮਿਕ ਸਥਾਨਾਂ ‘ਤੇ ਅਜਿਹਾ ਕਰਨ ਤੋਂ ਬਚੋ। ਇਥੋਂ ਦੇ ਲੋਕ ਕਾਫੀ ਨਰਮ ਹੁੰਦੇ ਹਨ ਪਰ ਕਿਸੇ ਦੇ ਬੋਲਣ ਤੋਂ ਪਹਿਲਾਂ ਹੀ ਤੁਸੀਂ ਅਜਿਹਾ ਕਰਨ ਤੋਂ ਬਚੋ ਤਾਂ ਜ਼ਿਆਦਾ ਚੰਗਾ ਹੋਵੇਗਾ।

5.ਲੱਦਾਖ ਦਾ ਮੌਸਮ ਮਿੰਟਾਂ ‘ਚ ਬਦਲਦਾ ਹੈ ਬਾਹਰ ਦੇਖਣ ‘ਤੇ ਤੁਹਾਨੂੰ ਮੌਸਮ ਗਰਮ ਲੱਗੇਗਾ ਪਰ ਇਕਦੱਮ ਦੁਬਾਰਾ ਹਵਾਵਾਂ ਚੱਲਣ ਲੱਗਦੀਆਂ ਹਨ। ਜੇਕਰ ਤੁਹਾਨੂੰ ਜ਼ਿਆਦਾ ਠੰਢ ਲੱਗਦੀ ਹੈ ਜਾਂ ਤੁਸੀਂ ਠੰਢੇ ਮੌਸਮ ਦੇ ਆਦੀ ਨਹੀਂ ਹੋ ਤਾਂ ਆਪਣੇ ਸਰੀਰ ਨੂੰ ਠੰਢੇ ਮੌਸਮ ਦੇ ਆਦੀ ਬਣਾਉਣ ਲਈ ਲੇਹ ‘ਚ ਇਕ ਦਿਨ ਰੁਕੋ। ਇਸ ਨਾਲ ਤੁਹਾਡੇ ਸਰੀਰ ਨੂੰ ਮੌਸਮ ਦਾ ਆਦੀ ਹੋਣ ‘ਚ ਮਦਦ ਮਿਲੇਗੀ। ਪਹਿਲੇ ਦਿਨ ਹੀ ਘੁੰਮਣ ਨਾ ਨਿਕਲੋ।

6. ਲੱਦਾਖ ਨੋ ਪਲਾਸਟਿਕ ਜ਼ੋਨ ਹੈ, ਇਸ ਲਈ ਇਥੇ ਪਲਾਸਟਿਕ ਦੀ ਵਰਤੋਂ ਨਾ ਕਰੋ ਇਹ ਪੂਰੀ ਤਰ੍ਹਾਂ ਬੈਨ ਹੈ। ਪਲਾਸਟਿਕ ਬੋਤਲ ਨੂੰ ਇਥੇ ਬਣੇ ਈਕੋਲੋਜੀਕਲ ਸੈਂਟਕ ‘ਚ 7 ਰੁਪਏ ‘ਚ ਭਰਵਾਈ ਜਾ ਸਕਦੀ ਹੈ ਤੁਸੀਂ ਇਹ ਕਦੇ ਵੀ ਸੁੱਟਣੀ ਨਹੀਂ ਹੈ। ਜੇਕਰ ਲੱਦਾਖ ‘ਚ ਕਿਸੇ ਦੂਰ-ਦਰਾਜ ਦੇ ਇਲਾਕੇ ‘ਚ ਘੁੰਮਣ ਵਾ ਜਾ ਰਹੇ ਹੋ ਤਾਂ ਵਾਤਾਵਰਨ ਦਾ ਖਿਆਲ ਰੱਖੋ ਤੇ ਬੇਲੋੜਾ ਕੂੜਾ ਉਥੇ ਸੁੱਟਣ ਦਾ ਥਾਂ ਆਪਣੇ ਨਾਲ ਲੈ ਜਾਓ ਤੇ ਹੋਟਲ ‘ਚ ਮੌਜੂਦ ਕੂੜੇਦਾਨ ‘ਚ ਸੁੱਟੋ।

7. ਇਥੇ ਪਬਲਿਕ ਪਲੇਸ ਤੇ ਕੈਬ ਅੰਦਰ ਸਮੋਕਿੰਗ ਕਰਨਾ ਜੁਰਮ ਹੈ । ਤੁਸੀਂ ਅਜਿਹਾ ਕਰਨ ਤੋਂ ਬਚੋ ਤਾਂ ਜ਼ਿਆਦਾ ਬਿਹਤਰ ਹੈ।

8.ਲੱਦਾਖ ਟ੍ਰਿਪ ‘ਚ ਸਭ ਤੋਂ ਜ਼ਰੂਰੀ ਚੀਜ਼ ਹੈ ਗਰਮ ਕਪੜੇ। ਇਨ੍ਹਾਂ ਨੂੰ ਨਾਲ ਲਿਜਾਣਾ ਨਾ ਭੁੱਲੋ। ਮੋਟੀ ਜੈਕੇਟ ਤੋਂ ਇਲਾਵਾ ਕਈ ਲੇਅਰ ਦੇ ਕੱਪੜੇ ਸਰਦੀ ਤੋਂ ਬਚਣ ‘ਚ ਜ਼ਿਆਧਾ ਕਾਰਗਰ ਹੁੰਦੇ ਹਨ ਇਸ ਲਈ ਹੋ ਸਕੇ ਤਾਂ ਸਰਦੀ ਤੋਂ ਬਚਣ ਲਈ ਕਈ ਕੱਪੜੇ ਜ਼ਰੂਰ ਰੱਖੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Beautiful Place to VisitLadakhLadakh Tipspro punjab tvpunjabi newsTips To Travel To LadakhTravel Tips in Punjabi
Share215Tweet135Share54

Related Posts

ਮਾਨਸੂਨ ਚ ਪਹਾੜਾਂ ਤੇ ਘੁੰਮਣ ਦੀ ਕਰ ਰਹੇ ਹੋ ਤਿਆਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜੁਲਾਈ 23, 2025

ਤੁਹਾਡੇ ਵੀ ਫਰਿੱਜ ‘ਚ ਬਣ ਗਿਆ ਹੈ ਬਰਫ਼ ਦਾ ਪਹਾੜ, ਇਸ ਤਰਾਂ ਕਰੋ ਇਸ ਸਮੱਸਿਆ ਦਾ ਹੱਲ

ਜੁਲਾਈ 22, 2025
pre-bridal-skincare_OI

Skin care Tips: ਚਿਹਰੇ ਦੀਆਂ ਝੁਰੜੀਆਂ ਹੋ ਜਾਣਗੀਆਂ ਸਾਫ਼, ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 19, 2025

ਮਾਨਸੂਨ ਦੌਰਾਨ ਕਮਰੇ ਚੋਂ ਨਮੀ ਨੂੰ ਇਸ ਤਰਾਂ ਕਰੋ ਦੂਰ, ਹੋਵੇਗਾ ਪੱਕਾ ਹੱਲ

ਜੁਲਾਈ 19, 2025

ਹੱਥਾਂ ਦੇ ਨਹੁੰਆਂ ਦਾ ਬਦਲਣਾ ਦਿੰਦਾ ਹੈ ਸਰੀਰ ਵਿੱਚ ਇਸ ਸਮੱਸਿਆ ਦਾ ਸੰਕੇਤ

ਜੁਲਾਈ 18, 2025

ਖਾਣੇ ਦੇ ਸਵਾਦ ਤੋਂ ਇਲਾਵਾ, ਲਸਣ SKIN ਲਈ ਵੀ ਹੈ ਵਧੇਰੇ ਫਾਇਦੇਮੰਦ, ਜਾਣ ਹੋ ਜਾਓਗੇ ਹੈਰਾਨ

ਜੁਲਾਈ 18, 2025
Load More

Recent News

ਭਾਰਤ ਤੇ ਬ੍ਰਿਟੇਨ ਵਿਚਾਲੇ ਹੋਈ Free Trade Agreement (FTA) ਡੀਲ, ਭਾਰਤੀਆਂ ਨੂੰ ਕੀ ਹੋਵੇਗਾ ਫਾਇਦਾ

ਜੁਲਾਈ 24, 2025

ਅਨਿਲ ਅੰਬਾਨੀ ‘ਤੇ ED ਦਾ ਵੱਡਾ ਐਕਸ਼ਨ, ਕੰਪਨੀ ਨਾਲ ਜੁੜੇ 50 ਠਿਕਾਣਿਆਂ ‘ਤੇ ਹੋਈ ਛਾਪੇਮਾਰੀ

ਜੁਲਾਈ 24, 2025

ਪੰਜਾਬ ‘ਚ ਜਲਦ ਬਣੇਗਾ ਬੇਅਦਬੀ ਖ਼ਿਲਾਫ਼ ਕਾਨੂੰਨ, ਸਿਲੈਕਟ ਕਮੇਟੀ ਦੀ ਹੋਈ ਪਹਿਲੀ ਮੀਟਿੰਗ

ਜੁਲਾਈ 24, 2025

ਭਾਰਤ ਤੇ ਬ੍ਰਿਟੇਨ ਵਿਚਾਲੇ ਹੋਈ FTA ਡੀਲ ‘ਚ ਕੀ ਹੋਵੇਗਾ ਸਸਤਾ ‘ਤੇ ਕੀ ਮਹਿੰਗਾ

ਜੁਲਾਈ 24, 2025

ਬਲਦ ਨੂੰ ਬਚਾਉਣ ਲਈ ਨਦੀ ‘ਚ ਉਤਰਿਆ 10 ਸਾਲ ਦਾ ਬੱਚਾ, ਸੈਨਾ ਨੇ ਮੌਕੇ ‘ਤੇ ਪਹੁੰਚ ਇੰਝ ਬਚਾਈ ਜਾਨ

ਜੁਲਾਈ 24, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.