ਸੋਮਵਾਰ, ਜੁਲਾਈ 21, 2025 01:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Tirupati Mandir: 10 ਟਨ ਤੋਂ ਵੱਧ ਸੋਨਾ, 15900 ਕਰੋੜ ਦੀ ਨਕਦੀ, ਤਿਰੂਪਤੀ ਮੰਦਰ ਦੀ ਜਾਇਦਾਦ ਜਾਣ ਕੇ ਰਹਿ ਜਾਓਗੇ ਹੈਰਾਨ

ਟਰੱਸਟ ਨੇ ਅੱਗੇ ਦੱਸਿਆ ਕਿ ਟਰੱਸਟ ਦੀਆਂ ਭਾਰਤ ਭਰ ਵਿੱਚ 960 ਜਾਇਦਾਦਾਂ ਹਨ। ਪਤਾ ਲੱਗਾ ਹੈ ਕਿ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟਰੱਸਟ ਨੇ ਜਾਇਦਾਦਾਂ ਬਾਰੇ ਖੁਲਾਸਾ ਕੀਤਾ ਹੈ।

by propunjabtv
ਨਵੰਬਰ 7, 2022
in ਦੇਸ਼
0

Tirupati Temple Assets: ਆਂਧਰਾ ਪ੍ਰਦੇਸ਼ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਸ਼ਾਨਦਾਰ ਹਿੰਦੂ ਮੰਦਰ (Hindu temple) ਕੋਲ 5300 ਕਰੋੜ ਤੋਂ ਵੱਧ ਦਾ 10.3 ਟਨ ਸੋਨਾ ਬੈਂਕਾਂ ਵਿੱਚ ਜਮ੍ਹਾਂ ਹੈ। ਇਸ ਦੇ ਨਾਲ ਹੀ ਤਿਰੁਮਾਲਾ-ਤਿਰੁਪਤੀ ਦੇਵਸਥਾਨਮ (Tirumala-Tirupati Devasthanam) ਕੋਲ ਵੀ 15,938 ਕਰੋੜ ਰੁਪਏ ਦੀ ਨਕਦੀ ਹੈ। ਤਿਰੁਮਾਲਾ-ਤਿਰੁਪਤੀ ਦੇਵਸਥਾਨਮ ਟਰੱਸਟ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਤਿਰੂਪਤੀ ਮੰਦਰ ਦਾ ਪ੍ਰਬੰਧਨ ਕਰਨ ਵਾਲੇ ਤਿਰੁਮਾਲਾ-ਤਿਰੁਪਤੀ ਦੇਵਸਥਾਨਮ (TTD) ਨੇ ਇੱਕ ਵ੍ਹਾਈਟ ਪੇਪਰ ਜਾਰੀ ਕਰਕੇ ਆਪਣੀ ਜਾਇਦਾਦ ਦਾ ਐਲਾਨ ਕੀਤਾ। ਟੀਟੀਡੀ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 2.26 ਲੱਖ ਕਰੋੜ ਰੁਪਏ ਹੈ। 2019 ‘ਚ ਵੱਖ-ਵੱਖ ਬੈਂਕਾਂ ‘ਚ 13,025 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਸੀ, ਜੋ ਹੁਣ ਵਧ ਕੇ 15,938 ਕਰੋੜ ਰੁਪਏ ਹੋ ਗਈ ਹੈ।

ਪਹਿਲੀ ਵਾਰ ਜਾਇਦਾਦ ਦਾ ਖੁਲਾਸਾ

ਟਰੱਸਟ ਵੱਲੋਂ ਦੱਸਿਆ ਗਿਆ ਕਿ 10.25 ਟਨ ਸੋਨਾ ਅਤੇ 2.5 ਟਨ ਸੋਨੇ ਦੇ ਗਹਿਣੇ ਸਮੇਤ 16,000 ਕਰੋੜ ਰੁਪਏ ਬੈਂਕਾਂ ਵਿੱਚ ਜਮ੍ਹਾਂ ਹਨ। ਟਰੱਸਟ ਨੇ ਅੱਗੇ ਦੱਸਿਆ ਕਿ ਟਰੱਸਟ ਦੀਆਂ ਭਾਰਤ ਭਰ ਵਿੱਚ 960 ਜਾਇਦਾਦਾਂ ਹਨ। ਪਤਾ ਲੱਗਾ ਹੈ ਕਿ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟਰੱਸਟ ਨੇ ਜਾਇਦਾਦਾਂ ਬਾਰੇ ਖੁਲਾਸਾ ਕੀਤਾ ਹੈ।

ਬੈਂਕਾਂ ਦੇ ਵਿਆਜ ਅਤੇ ਚੜਾਵੇ ਵਿੱਚ ਹੋ ਰਿਹਾ ਵਾਧਾ

ਮੰਦਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਿਰੂਪਤੀ ‘ਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਜਾ ਰਹੀ ਨਕਦੀ ਅਤੇ ਸੋਨਾ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਮੰਦਰ ਦੀਆਂ ਜਾਇਦਾਦਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਬੈਂਕਾਂ ਤੋਂ ਮਿਲਣ ਵਾਲੇ ਵਿਆਜ ਕਾਰਨ ਵੀ ਦਰਜ ਕੀਤਾ ਜਾ ਰਿਹਾ ਹੈ।

ਟਰੱਸਟ ਨੇ ਕਿਹਾ ਕਿ ਸਾਲ 2022-23 ‘ਚ 3100 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ, ਜਿਸ ‘ਚੋਂ 668 ਕਰੋੜ ਰੁਪਏ ਬੈਂਕਾਂ ਤੋਂ ਮਿਲਣ ਵਾਲੇ ਵਿਆਜ ਦੇ ਸੀ। ਮੰਦਰ ਦੇ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਟਰੱਸਟ ਵਲੋੰ ਦਿੱਤੇ ਗਏ ਸੰਪਤੀਆਂ ਦੇ ਵੇਰਵਿਆਂ ਵਿੱਚ ਪੁਰਾਤਨ ਗਹਿਣੇ ਅਤੇ ਕੁਝ ਗੈਸਟ ਹਾਊਸ ਸ਼ਾਮਲ ਨਹੀਂ ਹਨ।

ਬਹੁਤੀਆਂ ਕੰਪਨੀਆਂ ਤੋਂ ਵੱਧ ਟਰੱਸਟ ਦੀ ਜਾਇਦਾਦ

ਸਟਾਕ ਮਾਰਕੀਟ ਦੇ ਅੰਕੜਿਆਂ ਮੁਤਾਬਕ ਤਿਰੂਪਤੀ ਮੰਦਰ ਦੀ ਜਾਇਦਾਦ ਭਾਰਤ ਦੇ ਕਈ ਵੱਡੇ ਕਾਰੋਬਾਰਾਂ ਤੋਂ ਵੱਧ ਹੈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ਤੱਕ ਵਿਪਰੋ ਦਾ ਬਾਜ਼ਾਰ ਮੁੱਲ 2.14 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਇਸ ਦੇ ਨਾਲ ਹੀ ਅਲਟਰਾਟੈੱਕ ਸੀਮੈਂਟ ਦਾ ਬਾਜ਼ਾਰ ਮੁੱਲ 1.99 ਲੱਖ ਕਰੋੜ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਹੁਰਾਸ਼ਟਰੀ ਕੰਪਨੀ ਨੇਸਲੇ ਦੀ ਭਾਰਤੀ ਇਕਾਈ ਦਾ ਮੁੱਲ ਸ਼ੁੱਕਰਵਾਰ ਨੂੰ 1.96 ਲੱਖ ਕਰੋੜ ਸੀ।

ਇਹ ਵੀ ਪੜ੍ਹੋ: Canada Immigrants: ਕੈਨੇਡਾ ‘ਚ ਭਾਰਤੀਆਂ ਲਈ ਵੱਡਾ ਮੌਕਾ, 14.5 ਲੱਖ ਨੌਕਰੀਆਂ, ਤਨਖਾਹ ਦੇ ਨਾਲ ਮਿਲੇਗੀ PR

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: pro punjab tvpunjabi newsTirupati TempleTirupati Temple AssetsTirupati Temple Net Worth
Share225Tweet141Share56

Related Posts

ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਕਿਉਂ ਕਰਵਾਇਆ ਵਿਆਹ, ਕਾਰਨ ਜਾਣ ਹੋ ਜਾਓਗੇ ਹੈਰਾਨ

ਜੁਲਾਈ 19, 2025

ਕੌਣ ਹੈ ਚੰਦਨ ਮਿਸ਼ਰਾ ਜਿਸ ਦਾ ਇਸਤਰਾਂ ਗੋਲੀਆਂ ਮਾਰ ਕੀਤਾ ਗਿਆ ਕਤਲ

ਜੁਲਾਈ 17, 2025

ਫ਼ਿਲਮੀ ਸਟਾਈਲ ‘ਚ ਹਸਪਤਾਲ ਪਹੁੰਚ ਦਿੱਤਾ ਅਜਿਹੀ ਵਾਰਦਾਤ ਨੂੰ ਅੰਜਾਮ, CCTV ਚ ਕੈਦ ਹੋਈਆਂ ਤਸਵੀਰਾਂ

ਜੁਲਾਈ 17, 2025

ਸਕੂਲ ਲੰਚ ਟਾਈਮ ਦੌਰਾਨ ਅਚਾਨਕ ਜ਼ਮੀਨ ‘ਤੇ ਡਿੱਗੀ ਬੱਚੀ, ਵਾਪਰੀ ਅਜਿਹੀ ਘਟਨਾ ਸਭ ਨੂੰ ਕੀਤਾ ਹੈਰਾਨ

ਜੁਲਾਈ 17, 2025

Ahemdabad Plane Crash: ਜਹਾਜ ਦੇ ਕੈਪਟਨ ਨੇ ਹੀ ਬੰਦ ਕੀਤਾ ਸੀ FUEL SWITCH! ਪੁੱਛਣ ‘ਤੇ ਆਵਾਜ਼ ‘ਚ ਘਬਰਾਹਟ

ਜੁਲਾਈ 17, 2025

ਅਹਿਮਦਾਬਾਦ Plane Crash ਤੋਂ 4 ਹਫਤੇ ਪਹਿਲਾਂ ਇੰਗਲੈਂਡ ਨੇ ਬੋਇੰਗ ਜਹਾਜ਼ ਨੂੰ ਲੈ ਕੇ ਜਾਰੀ ਕੀਤੀ ਸੀ ਇਹ ਚਿਤਾਵਨੀ

ਜੁਲਾਈ 15, 2025
Load More

Recent News

ਪੰਜਾਬ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਸ਼ੁਰੂ ਕੀਤੀ ਖਾਸ ਮੁਹਿੰਮ

ਜੁਲਾਈ 21, 2025

ਕਾਰ ‘ਚ ਵੜ ਵਕੀਲ ਨੂੰ ਮਾਰੀਆਂ ਗੋਲੀਆਂ, ਵਾਪਰੀ ਭਿਆਨਕ ਘਟਨਾ

ਜੁਲਾਈ 21, 2025

ਲੋਕਸਭਾ ਸੈਸ਼ਨ ਦੀ ਸ਼ੁਰੂਆਤ ਅੱਜ ਤੋਂ, ਅਹਿਮ ਮੁੱਦਿਆਂ ‘ਤੇ ਭਖਿਆ ਮਾਹੌਲ

ਜੁਲਾਈ 21, 2025

Weather Update: ਪੰਜਾਬ ਇਨ੍ਹਾਂ ਜ਼ਿਲਿਆਂ ਲਈ ਮੌਸਮ ਵਿਭਾਗ ਨੇ ਜਾਰੀ ਮੀਂਹ ਦਾ ਭਾਰੀ ਅਲਰਟ, ਪਏਗਾ ਤੇਜ਼ ਮੀਂਹ

ਜੁਲਾਈ 21, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.