ਐਤਵਾਰ, ਜੁਲਾਈ 27, 2025 04:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Toyota Land Cruiser Prado ਦੀ ਝਲਕ ਆਈ ਸਾਹਮਣੇ, ਜਲਦ ਹੋਵੇਗੀ ਲਾਂਚ, ਜਾਣੋ SUV ਨਾਲ ਜੁੜੀਆਂ ਕੁਝ ਖਾਸ ਗੱਲਾਂ

Land Cruiser SUV: ਇਸ 'ਚ ਟੋਇਟਾ ਦਾ ਸੇਫਟੀ ਸੈਂਸ 3.0, 12.3-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਮੂਨਰੂਫ, ਹਵਾਦਾਰ ਸੀਟਾਂ, HUD ਅਤੇ ਵਾਇਰਲੈੱਸ ਚਾਰਜਿੰਗ ਵਰਗੇ ਫੀਚਰਸ ਸ਼ਾਮਲ ਹਨ।

by ਮਨਵੀਰ ਰੰਧਾਵਾ
ਅਗਸਤ 3, 2023
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Toyota Land Cruiser Prado: ਟੋਇਟਾ ਨੇ ਸਭ-ਨਵੀਂ ਲੈਂਡ ਕਰੂਜ਼ਰ J250 ਤੋਂ ਪਰਦਾ ਉੱਠ ਗਿਆ ਹੈ, ਜੋ ਕਿ ਕੁਝ ਇੰਟਰਨੈਸ਼ਨ ਬਾਜ਼ਾਰਾਂ 'ਚ ਪ੍ਰਡੋ ਦੇ ਨਾਂਅ ਨਾਲ ਵੇਚੀ ਜਾਂਦਾ ਹੈ। ਨਵੀਂ ਲੈਂਡ ਕਰੂਜ਼ਰ J250 ਬਿਲਕੁਲ ਨਵੇਂ ਡਿਜ਼ਾਈਨ ਦੇ ਨਾਲ ਆਉਂਦੀ ਹੈ।
ਇਹ ਬਾਕਸੀ ਅਤੇ ਸਿੱਧੇ ਡਿਜ਼ਾਈਨ ਦੇ ਨਾਲ ਇੱਕ ਰੈਟਰੋ ਲੁੱਕ ਮਿਲੀ ਹੈ। ਨਵੀਂ SUV ਲੈਂਡ ਕਰੂਜ਼ਰ ਨੇਮਪਲੇਟ ਦੀ ਯੂਨਾਈਟਿਡ ਸਟੇਟਸ ਮਾਰਕੀਟ ਵਿੱਚ ਵਾਪਸੀ ਦੀ ਨਿਸ਼ਾਨਦੇਹੀ ਵੀ ਕਰਦੀ ਹੈ, ਜਿੱਥੇ ਇਹ ਫੋਰਡ ਬ੍ਰੋਂਕੋ ਅਤੇ ਜੀਪ ਰੈਂਗਲਰ ਨਾਲ ਟੱਕਰ ਲਵੇਗੀ। ਇਹ ਕੰਪਨੀ ਦੇ ਫੁੱਲ ਸਾਈਜ਼ LC300 ਦਾ ਕਿਫਾਇਤੀ ਵਰਜਨ ਹੈ।
ਕੀ ਹੈ ਕੀਮਤ: ਨਵੀਂ ਟੋਇਟਾ ਲੈਂਡ ਕਰੂਜ਼ਰ ਪ੍ਰਡੋ ਵੱਖ-ਵੱਖ ਟ੍ਰਿਮਸ 'ਚ ਆਵੇਗੀ, ਜਿਸ ਦੀ ਕੀਮਤ 55,000 ਡਾਲਰ (ਕਰੀਬ 45 ਲੱਖ ਰੁਪਏ) ਤੋਂ ਸ਼ੁਰੂ ਹੋਵੇਗੀ। ਇਹਨਾਂ ਟ੍ਰਿਮਸ ਵਿੱਚ LC 1958, ਮਿਡ-ਸਪੈਕ ਲੈਂਡ ਕਰੂਜ਼ਰ ਅਤੇ ਟਾਪ-ਸਪੈਕ LC ਫਸਟ ਐਡੀਸ਼ਨ ਸ਼ਾਮਲ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਦਾ ਹਰ ਵੇਰੀਐਂਟ ਦੂਜੇ ਤੋਂ ਵੱਖਰਾ ਦਿਖਾਈ ਦਿੰਦਾ ਹੈ। ਕੰਪਨੀ ਨੇ ਐਲਸੀ ਫਸਟ ਐਡੀਸ਼ਨ ਨੂੰ ਸਿਰਫ 5000 ਯੂਨਿਟਾਂ ਤੱਕ ਸੀਮਤ ਕਰ ਦਿੱਤਾ ਹੈ। ਨਵੀਂ ਲੈਂਡ ਕਰੂਜ਼ਰ ਪ੍ਰਡੋ ਦੀ ਲੰਬਾਈ 4,920 ਮਿਲੀਮੀਟਰ, ਚੌੜਾਈ 2,139 ਮਿਲੀਮੀਟਰ ਅਤੇ ਚੌੜਾਈ 1,859 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2,850 mm ਅਤੇ ਗਰਾਊਂਡ ਕਲੀਅਰੈਂਸ 221 mm ਹੈ।
ਫੀਚਰਸ ਦੀ ਗੱਲ ਕਰੀਏ ਤਾਂ 2024 ਟੋਇਟਾ ਲੈਂਡ ਕਰੂਜ਼ਰ ਅੰਦਰ ਅਤੇ ਬਾਹਰ ਬਹੁਤ ਸਾਰੇ ਫੀਚਰਸ ਨਾਲ ਲੈਸ ਹੈ। ਇਸ ਵਿੱਚ ਟੋਇਟਾ ਦਾ ਸੇਫਟੀ ਸੈਂਸ 3.0, 12.3-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਮੂਨਰੂਫ, ਹਵਾਦਾਰ ਸੀਟਾਂ, HUD ਅਤੇ ਵਾਇਰਲੈੱਸ ਚਾਰਜਿੰਗ ਸ਼ਾਮਲ ਹਨ।
ਆਫ-ਰੋਡ ਤਕਨੀਕ ਦੀ ਗੱਲ ਕਰੀਏ ਤਾਂ ਇਸ 'ਚ ਮਲਟੀ-ਟੇਰੇਨ ਸਿਲੈਕਟ ਸਿਸਟਮ, ਡਾਊਨਹਿਲ ਅਸਿਸਟ, ਇਲੈਕਟ੍ਰਾਨਿਕ ਤੌਰ 'ਤੇ ਲੌਕਿੰਗ ਰੀਅਰ ਡਿਫਰੈਂਸ਼ੀਅਲ, ਕ੍ਰੌਲ ਕੰਟਰੋਲ, ਫਰੰਟ ਸਟੈਬੀਲਾਈਜ਼ਰ ਬਾਰ ਡਿਸਕਨੈਕਟ ਸਿਸਟਮ, ਮਲਟੀ-ਲਿੰਕ ਰੀਅਰ ਸਸਪੈਂਸ਼ਨ ਸਿਸਟਮ ਸ਼ਾਮਲ ਹਨ।
ਇੰਜਣ ਅਤੇ ਪਾਵਰ: 2024 ਲੈਂਡ ਕਰੂਜ਼ਰ ਪ੍ਰਡੋ ਨੂੰ ਪਾਵਰਿੰਗ ਇੱਕ 2.4-ਲੀਟਰ 4-ਸਿਲੰਡਰ ਟਰਬੋ ਯੂਨਿਟ ਹੈ ਜੋ 1.87 kWh ਬੈਟਰੀ ਪੈਕ ਦੇ ਨਾਲ ਪੇਅਰ ਹੈ। ਪਾਵਰਟ੍ਰੇਨ 326 Bhp ਅਤੇ 630 Nm ਦਾ ਸੰਯੁਕਤ ਆਉਟਪੁੱਟ ਪੈਦਾ ਕਰਦੀ ਹੈ ਅਤੇ ਇੱਕ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਜਾਂਦਾ ਹੈ।
ਟੋਇਟਾ ਸ਼ਾਇਦ ਅਗਲੇ ਸਾਲ ਤੱਕ ਨਵੀਂ ਲੈਂਡ ਕਰੂਜ਼ਰ ਪ੍ਰਾਡੋ ਭਾਰਤ ਲਿਆਵੇਗੀ। ਇਹ ਲੈਂਡ ਕਰੂਜ਼ਰ 300 ਤੋਂ ਹੇਠਾਂ ਹੋਵੇਗੀ। SUV ਦੀ ਕੀਮਤ ਲਗਪਗ 1.3 ਤੋਂ 1.5 ਕਰੋੜ ਰੁਪਏ (ਐਕਸ-ਸ਼ੋਰੂਮ) ਹੋਣ ਦੀ ਉਮੀਦ ਹੈ।
Toyota Land Cruiser Prado: ਟੋਇਟਾ ਨੇ ਸਭ-ਨਵੀਂ ਲੈਂਡ ਕਰੂਜ਼ਰ J250 ਤੋਂ ਪਰਦਾ ਉੱਠ ਗਿਆ ਹੈ, ਜੋ ਕਿ ਕੁਝ ਇੰਟਰਨੈਸ਼ਨ ਬਾਜ਼ਾਰਾਂ ‘ਚ ਪ੍ਰਡੋ ਦੇ ਨਾਂਅ ਨਾਲ ਵੇਚੀ ਜਾਂਦਾ ਹੈ। ਨਵੀਂ ਲੈਂਡ ਕਰੂਜ਼ਰ J250 ਬਿਲਕੁਲ ਨਵੇਂ ਡਿਜ਼ਾਈਨ ਦੇ ਨਾਲ ਆਉਂਦੀ ਹੈ।
ਇਹ ਬਾਕਸੀ ਅਤੇ ਸਿੱਧੇ ਡਿਜ਼ਾਈਨ ਦੇ ਨਾਲ ਇੱਕ ਰੈਟਰੋ ਲੁੱਕ ਮਿਲੀ ਹੈ। ਨਵੀਂ SUV ਲੈਂਡ ਕਰੂਜ਼ਰ ਨੇਮਪਲੇਟ ਦੀ ਯੂਨਾਈਟਿਡ ਸਟੇਟਸ ਮਾਰਕੀਟ ਵਿੱਚ ਵਾਪਸੀ ਦੀ ਨਿਸ਼ਾਨਦੇਹੀ ਵੀ ਕਰਦੀ ਹੈ, ਜਿੱਥੇ ਇਹ ਫੋਰਡ ਬ੍ਰੋਂਕੋ ਅਤੇ ਜੀਪ ਰੈਂਗਲਰ ਨਾਲ ਟੱਕਰ ਲਵੇਗੀ। ਇਹ ਕੰਪਨੀ ਦੇ ਫੁੱਲ ਸਾਈਜ਼ LC300 ਦਾ ਕਿਫਾਇਤੀ ਵਰਜਨ ਹੈ।
ਕੀ ਹੈ ਕੀਮਤ: ਨਵੀਂ ਟੋਇਟਾ ਲੈਂਡ ਕਰੂਜ਼ਰ ਪ੍ਰਡੋ ਵੱਖ-ਵੱਖ ਟ੍ਰਿਮਸ ‘ਚ ਆਵੇਗੀ, ਜਿਸ ਦੀ ਕੀਮਤ 55,000 ਡਾਲਰ (ਕਰੀਬ 45 ਲੱਖ ਰੁਪਏ) ਤੋਂ ਸ਼ੁਰੂ ਹੋਵੇਗੀ। ਇਹਨਾਂ ਟ੍ਰਿਮਸ ਵਿੱਚ LC 1958, ਮਿਡ-ਸਪੈਕ ਲੈਂਡ ਕਰੂਜ਼ਰ ਅਤੇ ਟਾਪ-ਸਪੈਕ LC ਫਸਟ ਐਡੀਸ਼ਨ ਸ਼ਾਮਲ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਦਾ ਹਰ ਵੇਰੀਐਂਟ ਦੂਜੇ ਤੋਂ ਵੱਖਰਾ ਦਿਖਾਈ ਦਿੰਦਾ ਹੈ। ਕੰਪਨੀ ਨੇ ਐਲਸੀ ਫਸਟ ਐਡੀਸ਼ਨ ਨੂੰ ਸਿਰਫ 5000 ਯੂਨਿਟਾਂ ਤੱਕ ਸੀਮਤ ਕਰ ਦਿੱਤਾ ਹੈ। ਨਵੀਂ ਲੈਂਡ ਕਰੂਜ਼ਰ ਪ੍ਰਡੋ ਦੀ ਲੰਬਾਈ 4,920 ਮਿਲੀਮੀਟਰ, ਚੌੜਾਈ 2,139 ਮਿਲੀਮੀਟਰ ਅਤੇ ਚੌੜਾਈ 1,859 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2,850 mm ਅਤੇ ਗਰਾਊਂਡ ਕਲੀਅਰੈਂਸ 221 mm ਹੈ।
ਫੀਚਰਸ ਦੀ ਗੱਲ ਕਰੀਏ ਤਾਂ 2024 ਟੋਇਟਾ ਲੈਂਡ ਕਰੂਜ਼ਰ ਅੰਦਰ ਅਤੇ ਬਾਹਰ ਬਹੁਤ ਸਾਰੇ ਫੀਚਰਸ ਨਾਲ ਲੈਸ ਹੈ। ਇਸ ਵਿੱਚ ਟੋਇਟਾ ਦਾ ਸੇਫਟੀ ਸੈਂਸ 3.0, 12.3-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਮੂਨਰੂਫ, ਹਵਾਦਾਰ ਸੀਟਾਂ, HUD ਅਤੇ ਵਾਇਰਲੈੱਸ ਚਾਰਜਿੰਗ ਸ਼ਾਮਲ ਹਨ।
ਆਫ-ਰੋਡ ਤਕਨੀਕ ਦੀ ਗੱਲ ਕਰੀਏ ਤਾਂ ਇਸ ‘ਚ ਮਲਟੀ-ਟੇਰੇਨ ਸਿਲੈਕਟ ਸਿਸਟਮ, ਡਾਊਨਹਿਲ ਅਸਿਸਟ, ਇਲੈਕਟ੍ਰਾਨਿਕ ਤੌਰ ‘ਤੇ ਲੌਕਿੰਗ ਰੀਅਰ ਡਿਫਰੈਂਸ਼ੀਅਲ, ਕ੍ਰੌਲ ਕੰਟਰੋਲ, ਫਰੰਟ ਸਟੈਬੀਲਾਈਜ਼ਰ ਬਾਰ ਡਿਸਕਨੈਕਟ ਸਿਸਟਮ, ਮਲਟੀ-ਲਿੰਕ ਰੀਅਰ ਸਸਪੈਂਸ਼ਨ ਸਿਸਟਮ ਸ਼ਾਮਲ ਹਨ।
ਇੰਜਣ ਅਤੇ ਪਾਵਰ: 2024 ਲੈਂਡ ਕਰੂਜ਼ਰ ਪ੍ਰਡੋ ਨੂੰ ਪਾਵਰਿੰਗ ਇੱਕ 2.4-ਲੀਟਰ 4-ਸਿਲੰਡਰ ਟਰਬੋ ਯੂਨਿਟ ਹੈ ਜੋ 1.87 kWh ਬੈਟਰੀ ਪੈਕ ਦੇ ਨਾਲ ਪੇਅਰ ਹੈ। ਪਾਵਰਟ੍ਰੇਨ 326 Bhp ਅਤੇ 630 Nm ਦਾ ਸੰਯੁਕਤ ਆਉਟਪੁੱਟ ਪੈਦਾ ਕਰਦੀ ਹੈ ਅਤੇ ਇੱਕ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਜਾਂਦਾ ਹੈ।
ਟੋਇਟਾ ਸ਼ਾਇਦ ਅਗਲੇ ਸਾਲ ਤੱਕ ਨਵੀਂ ਲੈਂਡ ਕਰੂਜ਼ਰ ਪ੍ਰਾਡੋ ਭਾਰਤ ਲਿਆਵੇਗੀ। ਇਹ ਲੈਂਡ ਕਰੂਜ਼ਰ 300 ਤੋਂ ਹੇਠਾਂ ਹੋਵੇਗੀ। SUV ਦੀ ਕੀਮਤ ਲਗਪਗ 1.3 ਤੋਂ 1.5 ਕਰੋੜ ਰੁਪਏ (ਐਕਸ-ਸ਼ੋਰੂਮ) ਹੋਣ ਦੀ ਉਮੀਦ ਹੈ।
Tags: automobile NewsLand Cruiser Prado FeaturesLand Cruiser SUVpro punjab tvpunjabi newsToyotaToyota Land CruiserToyota Land Cruiser PradoToyota Land Cruiser Prado Price
Share230Tweet144Share58

Related Posts

6 ਸਾਲ ਬਾਅਦ ਨਵੇਂ ਰੂਪ ਚ ਲਾਂਚ ਹੋਈ ਇਹ ਕਾਰ, ਫ਼ੀਚਰ ਤੇ ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 23, 2025

Airtel ਨੇ ਜਾਰੀ ਕੀਤਾ ਅਜਿਹਾ ਰੀਚਾਰਜ ਪਲਾਨ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 10, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025
Load More

Recent News

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025

ਹੁਣ MALL ਜਾਕੇ ਵਾਰ ਵਾਰ ਕੱਪੜੇ ਪਾਕੇ ਦੇਖਣ ਦਾ ਝੰਜਟ ਹੋਵੇਗਾ ਖ਼ਤਮ

ਜੁਲਾਈ 26, 2025

ਸ਼ੁਭਮਨ ਗਿੱਲ ਨੂੰ ਕਿਸਨੇ ਲਗਾਈ ਫਟਕਾਰ, ਰਣਨੀਤੀ ‘ਤੇ ਚੁੱਕੇ ਸਵਾਲ

ਜੁਲਾਈ 26, 2025

ਥਾਈਲੈਂਡ ਕੰਬੋਡੀਆ ਵਿਚਾਲੇ ਵਧਦਾ ਜਾ ਰਿਹਾ ਤਣਾਅ, ਮਰਨ ਵਾਲਿਆਂ ਦੀ ਗਿਣਤੀ ਵਧੀ

ਜੁਲਾਈ 26, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result