ਸ਼ਨੀਵਾਰ, ਜੁਲਾਈ 19, 2025 04:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Mouni Roy ਨੇ ਸ਼ਾਰਟ ਸਲਿਟ ਕਟ ਡਰੈੱਸ ‘ਚ ਉਡਾਈ ਫੈਨਸ ਦੀ ਨੀਂਦ, ਬਲੈਕ ਮਿੰਨੀ ਬਾਡੀਕੋਨ ਡਰੈੱਸ ‘ਚ ਮਚਾਈ ਤਬਾਹੀ

Mouni Roy And Suraj Nambiar Photos: ਐਕਟਰਸ ਮੌਨੀ ਰਾਏ ਅਕਸਰ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਉਂਦੀ ਹੈ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਰਬਾਰ ਨਾਲ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੀ।

by ਮਨਵੀਰ ਰੰਧਾਵਾ
ਜੂਨ 5, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Mouni Roy And Suraj Nambiar Photos: ਐਕਟਰਸ ਮੌਨੀ ਰਾਏ ਅਕਸਰ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਉਂਦੀ ਹੈ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਰਬਾਰ ਨਾਲ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੀ।
ਟੀਵੀ ਦੀ ਨਾਗਿਨ ਐਕਟਰਸ ਮੌਨੀ ਰਾਏ ਸਮੇਂ-ਸਮੇਂ 'ਤੇ ਸੁਰਖੀਆਂ 'ਚ ਆਉਂਦੀ ਰਹਿੰਦੀ ਹੈ। ਮੌਨੀ ਰਾਏ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ  ਕਾਫੀ ਪਸੰਦ ਕਰਦੇ ਹਨ। ਹੁਣ ਮੌਨੀ ਰਾਏ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਈ।
ਦਰਅਸਲ, ਮੌਨੀ ਰਾਏ ਤੇ ਸੂਰਜ ਨਾਂਬਿਆਰ ਆਪਣੇ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੇ। ਮੌਨੀ ਰਾਏ ਨੇ ਆਪਣੇ ਪਤੀ ਨਾਲ ਕਾਫੀ ਕਿਲਰ ਪੋਜ਼ ਦਿੱਤੇ। ਇਸ ਦੌਰਾਨ ਮੌਨੀ ਰਾਏ ਦੀ ਸ਼ਾਰਟ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਲਾਂਚਿੰਗ ਮੌਕੇ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ।
ਮੌਨੀ ਰਾਏ ਨੇ ਨਵਾਂ ਰੈਸਟੋਰੈਂਟ ਖੋਲ੍ਹਿਆ। ਜਿਸ ਦੀ ਸ਼ੁਰੂਆਤ ਦੌਰਾਨ ਮੌਨੀ ਨੇ ਬਹੁਤ ਹੀ ਹੌਟ ਸਲਿਟ ਕੱਟ ਬਾਡੀਕੋਨ ਡਰੈੱਸ ਪਾਈ ਸੀ ਤੇ ਆਪਣੇ ਪਤੀ ਨਾਲ ਸੈਕਸੀ ਪੋਜ਼ ਦਿੱਤੇ।
ਮੌਨੀ ਰਾਏ ਦੀਆਂ ਤਾਜ਼ਾ ਬੋਲਡ ਤਸਵੀਰਾਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਸ ਦਾ ਦਿਨ ਬਣਾ ਦਿੱਤਾ । ਮੌਨੀ ਰਾਏ ਨੂੰ ਉਸ ਦੇ ਪਤੀ ਸੂਰਜ ਨੰਬਰਬਾਰ ਨਾਲ ਉਸ ਦੇ ਕਲੱਬ ਲਾਂਚ ਈਵੈਂਟ 'ਚ ਦੇਖਿਆ ਗਿਆ।
ਮੌਨੀ ਰਾਏ ਦੀ ਸ਼ਾਰਟ ਡਰੈੱਸ ਨੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਨਾਲ ਹੀ ਮੌਨੀ ਰਾਏ ਦੇ ਖੁੱਲ੍ਹੇ ਵਾਲ ਤੇ ਉਨ੍ਹਾਂ ਦੇ ਸਟਾਈਲ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਿਆਰ ਨਾਲ ਪੋਜ਼ ਦਿੰਦੀ ਨਜ਼ਰ ਆਈ।
ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਵੀ ਕਰ ਰਹੇ ਹਨ। ਮੌਨੀ ਰਾਏ ਨੂੰ ਪਾਪਰਾਜ਼ੀ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਕੈਮਰੇ 'ਚ ਕੈਦ ਕੀਤਾ ਹੈ। ਮੌਨੀ ਰਾਏ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਮੌਨੀ ਰਾਏ ਦੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪਤੀ ਸੂਰਜ ਨੰਬਰਬਾਰ ਬਹੁਤ ਖੁਸ਼ਕਿਸਮਤ ਹਨ। ਫੈਨਸ ਦਾ ਮੰਨਣਾ ਹੈ ਕਿ ਸੂਰਜ ਨੰਬਿਆਰ ਨੂੰ ਬਹੁਤ ਖੂਬਸੂਰਤ ਪਤਨੀ ਮਿਲੀ ਹੈ।
ਮੌਨੀ ਰਾਏ ਆਪਣੇ ਵਾਲਾਂ ਨੂੰ ਸੰਭਾਲਦੀ ਨਜ਼ਰ ਆਈ। ਮੌਨੀ ਰਾਏ ਦੀਆਂ ਇਹ ਕਾਤਲਾਨਾ ਹਰਕਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਰਹੀਆਂ ਹਨ।
ਮੌਨੀ ਰਾਏ ਅਤੇ ਸੂਰਜ ਨੰਬਰਬਾਰ ਨੇ ਸਾਲ 2022 ਵਿੱਚ ਵਿਆਹ ਕੀਤਾ ਸੀ। ਇਹ ਜੋੜੀ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Mouni Roy And Suraj Nambiar Photos: ਐਕਟਰਸ ਮੌਨੀ ਰਾਏ ਅਕਸਰ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਉਂਦੀ ਹੈ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਰਬਾਰ ਨਾਲ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੀ।
ਟੀਵੀ ਦੀ ਨਾਗਿਨ ਐਕਟਰਸ ਮੌਨੀ ਰਾਏ ਸਮੇਂ-ਸਮੇਂ ‘ਤੇ ਸੁਰਖੀਆਂ ‘ਚ ਆਉਂਦੀ ਰਹਿੰਦੀ ਹੈ। ਮੌਨੀ ਰਾਏ ਦੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਫੈਨਸ ਕਾਫੀ ਪਸੰਦ ਕਰਦੇ ਹਨ। ਹੁਣ ਮੌਨੀ ਰਾਏ ਆਪਣੇ ਪਤੀ ਸੂਰਜ ਨੰਬਿਆਰ ਨਾਲ ਨਜ਼ਰ ਆਈ।
ਦਰਅਸਲ, ਮੌਨੀ ਰਾਏ ਤੇ ਸੂਰਜ ਨਾਂਬਿਆਰ ਆਪਣੇ ਇੱਕ ਕਲੱਬ ਦੇ ਲਾਂਚ ਮੌਕੇ ਪਹੁੰਚੇ। ਮੌਨੀ ਰਾਏ ਨੇ ਆਪਣੇ ਪਤੀ ਨਾਲ ਕਾਫੀ ਕਿਲਰ ਪੋਜ਼ ਦਿੱਤੇ। ਇਸ ਦੌਰਾਨ ਮੌਨੀ ਰਾਏ ਦੀ ਸ਼ਾਰਟ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਲਾਂਚਿੰਗ ਮੌਕੇ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ।
ਮੌਨੀ ਰਾਏ ਨੇ ਨਵਾਂ ਰੈਸਟੋਰੈਂਟ ਖੋਲ੍ਹਿਆ। ਜਿਸ ਦੀ ਸ਼ੁਰੂਆਤ ਦੌਰਾਨ ਮੌਨੀ ਨੇ ਬਹੁਤ ਹੀ ਹੌਟ ਸਲਿਟ ਕੱਟ ਬਾਡੀਕੋਨ ਡਰੈੱਸ ਪਾਈ ਸੀ ਤੇ ਆਪਣੇ ਪਤੀ ਨਾਲ ਸੈਕਸੀ ਪੋਜ਼ ਦਿੱਤੇ।
ਮੌਨੀ ਰਾਏ ਦੀਆਂ ਤਾਜ਼ਾ ਬੋਲਡ ਤਸਵੀਰਾਂ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਮੌਨੀ ਰਾਏ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਸ ਦਾ ਦਿਨ ਬਣਾ ਦਿੱਤਾ । ਮੌਨੀ ਰਾਏ ਨੂੰ ਉਸ ਦੇ ਪਤੀ ਸੂਰਜ ਨੰਬਰਬਾਰ ਨਾਲ ਉਸ ਦੇ ਕਲੱਬ ਲਾਂਚ ਈਵੈਂਟ ‘ਚ ਦੇਖਿਆ ਗਿਆ।
ਮੌਨੀ ਰਾਏ ਦੀ ਸ਼ਾਰਟ ਡਰੈੱਸ ਨੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਨਾਲ ਹੀ ਮੌਨੀ ਰਾਏ ਦੇ ਖੁੱਲ੍ਹੇ ਵਾਲ ਤੇ ਉਨ੍ਹਾਂ ਦੇ ਸਟਾਈਲ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ। ਮੌਨੀ ਰਾਏ ਆਪਣੇ ਪਤੀ ਸੂਰਜ ਨੰਬਿਆਰ ਨਾਲ ਪੋਜ਼ ਦਿੰਦੀ ਨਜ਼ਰ ਆਈ।
ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਵੀ ਕਰ ਰਹੇ ਹਨ। ਮੌਨੀ ਰਾਏ ਨੂੰ ਪਾਪਰਾਜ਼ੀ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਕੈਮਰੇ ‘ਚ ਕੈਦ ਕੀਤਾ ਹੈ। ਮੌਨੀ ਰਾਏ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਮੌਨੀ ਰਾਏ ਦੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪਤੀ ਸੂਰਜ ਨੰਬਰਬਾਰ ਬਹੁਤ ਖੁਸ਼ਕਿਸਮਤ ਹਨ। ਫੈਨਸ ਦਾ ਮੰਨਣਾ ਹੈ ਕਿ ਸੂਰਜ ਨੰਬਿਆਰ ਨੂੰ ਬਹੁਤ ਖੂਬਸੂਰਤ ਪਤਨੀ ਮਿਲੀ ਹੈ।
ਮੌਨੀ ਰਾਏ ਆਪਣੇ ਵਾਲਾਂ ਨੂੰ ਸੰਭਾਲਦੀ ਨਜ਼ਰ ਆਈ। ਮੌਨੀ ਰਾਏ ਦੀਆਂ ਇਹ ਕਾਤਲਾਨਾ ਹਰਕਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੁਖੀ ਕਰ ਰਹੀਆਂ ਹਨ।
ਮੌਨੀ ਰਾਏ ਅਤੇ ਸੂਰਜ ਨੰਬਰਬਾਰ ਨੇ ਸਾਲ 2022 ਵਿੱਚ ਵਿਆਹ ਕੀਤਾ ਸੀ। ਇਹ ਜੋੜੀ ਅਕਸਰ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Tags: entertainment newsMouni Roy and Suraj NambiarMouni Roy Photosmouni-roypro punjab tvpunjabi newsSuraj Nambiartv Actress
Share222Tweet139Share55

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਹੱਥਾਂ ਦੇ ਨਹੁੰਆਂ ਦਾ ਬਦਲਣਾ ਦਿੰਦਾ ਹੈ ਸਰੀਰ ਵਿੱਚ ਇਸ ਸਮੱਸਿਆ ਦਾ ਸੰਕੇਤ

ਜੁਲਾਈ 18, 2025

ਵੈਭਵ ਸੁਰਯਾਵੰਸ਼ੀ ਕੋਲ ਹਨ ਕਰੋੜਾਂ ਦੀਆਂ ਗੱਡੀਆਂ ਪਰ ਖ਼ੁਦ ਨਹੀਂ ਚਲਾ ਸਕਦੇ

ਜੁਲਾਈ 18, 2025

PM ਮੋਦੀ ਦੀ ਮੋਹਿਤਾਰੀ ‘ਚ ਜਨਸਭਾ, ਕਹੀਆਂ ਇਹ ਗੱਲਾਂ

ਜੁਲਾਈ 18, 2025

ਪੰਜਾਬ ਸਰਕਾਰ ਦੀ ਭਿਖਾਰੀਆਂ ‘ਤੇ ਕਾਰਵਾਈ, 18 ਥਾਵਾਂ ‘ਤੇ ਕੀਤੀ ਗਈ ਰੇਡ

ਜੁਲਾਈ 18, 2025

ਖਾਣੇ ਦੇ ਸਵਾਦ ਤੋਂ ਇਲਾਵਾ, ਲਸਣ SKIN ਲਈ ਵੀ ਹੈ ਵਧੇਰੇ ਫਾਇਦੇਮੰਦ, ਜਾਣ ਹੋ ਜਾਓਗੇ ਹੈਰਾਨ

ਜੁਲਾਈ 18, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result