ਟੀਵੀ ਦੀ ਨਾਗਿਨ ਤੇਜਸਵੀ ਪ੍ਰਕਾਸ਼ ਕਰੋੜਾਂ ਦਿਲਾਂ ‘ਤੇ ਰਾਜ ਕਰਦੀ ਹੈ ਤੇ ਆਪਣੀ ਦਮਦਾਰ ਐਕਟਿੰਗ ਤੇ ਸਟਾਇਲਸ਼ ਅੰਦਾਜ਼ ਦੇ ਚਲਦਿਆਂ ਉਹ ਸੁਰਖੀਆਂ ‘ਚ ਬਣੀ ਰਹਿੰਦੀ ਹੈ

ਹਾਲ ਹੀ ‘ਚ ਸਾਹਮਣੇ ਆਈਆਂ ਐਕਟਰਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈਟ ‘ਤੇ ਤਹਿਲਕਾ ਮਚਾ ਦਿਤਾ ਹੈ।ਤਸਵੀਰਾਂ ਚ ਐਕਟਰਸ ਬਲਾ ਦੀ ਖੂਬਸੂਰਤ ਲੱਗ ਰਹੀ ਹੈ

ਤੇਜਸਵੀ ਕਲਰਫੁਲ ਗਾਊਨ ‘ਚ ਬੇਹਦ ਖੂਬਸੂਰਤ ਨਜ਼ਰ ਆ ਰਹੀ ਹੈ ਲੁਕ ਦੇਖ ਫੈਨਜ਼ ਬੋਲੇ ‘ਹਾਏ ਗਰਮੀ

ਗਲੋਇੰਗ ਮੇਕਅਪ, ਰੇਡ ਲਿਪਸਿਟਿਕ ਤੇ ਆਈਸ਼ੈਡੋ ‘ਚ ਐਕਟਰਸ ਬੇਹਦ ਹੀ ਖੂਬਸੂਰਤ ਲਗ ਰਹੀ ਹੈ

ਵਾਲਾਂ ਨੂੰ ਸਹੀ ਤਰੀਕੇ ਨਾਲ ਸਟਲ ਕੀਤਾ ਹੈ।ਆਪਣੀ ਖੂਬਸੂਰਤੀ ਨਾਲ ਗਿਰਾਈਆਂ ਹੁਸਨ ਦੀਆਂ ਬਿਜਲੀਆਂ।

ਨਜ਼ਰਾਂ ਨੂੰ ਝੁਕਾਉਂਦੇ ਹੋਏ ਕੈਮਰੇ ਦੇ ਅੱਗੇ ਬਿਹਤਰੀਨ ਅੰਦਾਜ਼ ‘ਚ ਪੋਜ਼ ਦੇ ਰਹੀ ਹੈ

ਤੇਜਸਵੀ ਨੇ ਦਿਖਾਇਆ ਆਪਣਾ ਇਕ ਤੋਂ ਵਧ ਇਕ ਪੋਜ਼ ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਆਪਣੇ ਹੋਸ਼ ਖੋਹ ਬੈਠੇ

ਤੇਜਸਵੀ ਨੇ ਗਾਊਨ ਦੇ ਨਾਲ ਪਿੰਕ ਕਲਰ ਦੀ ਹਾਈ ਹੀਲਸ ਪਹਿਨੇ ਆਪਣੀਆਂ ਹਾਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿਤੀਆਂ।
