ਸ਼ਨੀਵਾਰ, ਅਗਸਤ 23, 2025 12:16 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Kulwinder Billa ਅਤੇ Neeru Bajwa ਦੀ ਪੰਜਾਬੀ ਫਿਲਮ ‘Chal Jindiye’ ਦੀ Release ਡੇਟ ਆਈ ਸਾਹਮਣੇ

Upcoming Punjabi Movie Chal Jindiye: ਪੰਜਾਬੀ ਫਿਲਮ ਇੰਡਸਟਰੀ (Punjabi film Industry) ਨੇ ਹਮੇਸ਼ਾ ਹੀ ਟੈਲੇਂਟ ਨੂੰ ਜੋੜ ਕੇ ਪਰਦੇ 'ਤੇ ਕੁਝ ਵਖਰਾ ਪੇਸ਼ ਕਰਨ ਲਈ ਐਕਸਪੈਰੀਮੈਂਟ ਕਰਦੀ ਹੈ।

by Bharat Thapa
ਅਕਤੂਬਰ 12, 2022
in Featured, Featured News, ਮਨੋਰੰਜਨ
0

Upcoming Punjabi Movie Chal Jindiye: ਪੰਜਾਬੀ ਫਿਲਮ ਇੰਡਸਟਰੀ (Punjabi film Industry) ਨੇ ਹਮੇਸ਼ਾ ਹੀ ਟੈਲੇਂਟ ਨੂੰ ਜੋੜ ਕੇ ਪਰਦੇ ‘ਤੇ ਕੁਝ ਵਖਰਾ ਪੇਸ਼ ਕਰਨ ਲਈ ਐਕਸਪੈਰੀਮੈਂਟ ਕਰਦੀ ਹੈ। ਇਸੇ ਐਸਕਪੈਰੀਮੈਂਟ ਕਰਕੇ ਪੰਜਾਬੀ ਫਿਲਮਾਂ ਅਤੇ ਸਟਾਰਸ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਹਮੇਸ਼ਾ ਹੈਰਾਨ ਕਰ ਦਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਕੁਝ ਅਜਿਹਾ ਹੀ ਹੋਣ ਜਾ ਰਿਹਾ ਹੈ। ਜੀ ਹਾਂ ਆਉਣ ਵਾਲੀ ਪੰਜਾਬੀ ਫਿਲਮ ‘ਚਲ ਜਿੰਦੀਏ’ (Punjabi movie Chal Jindiye) ਦੀ ਰਿਲੀਜ਼ ਦਾ ਐਲਾਨ ਹੋ ਗਿਆ ਹੈ।

 

View this post on Instagram

 

A post shared by Kulwinderbilla (@kulwinderbilla)

ਦੱਸ ਦਈਏ ਕਿ ਆਉਣ ਵਾਲੀ ਇਸ ਪੰਜਾਬੀ ਫਿਲਮ ਵਿੱਚ ਕੁਲਵਿੰਦਰ ਬਿੱਲਾ (Kulwinder Billa) ਅਤੇ ਨੀਰੂ ਬਾਜਵਾ (Neeru Bajwa) ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਦੇ ਨਾਲ ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਵਰਗੇ ਸ਼ਾਨਦਾਰ ਕਲਾਕਾਰ ਵੀ ਫਿਲਮ ਵਿੱਚ ਸਹਾਇਕ ਅਤੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਦੱਸ ਦਈਏ ਕਿ ਦੋਵਾਂ ਸਟਾਰਸ ਦੀ ਇਹ ਫਿਲਮ ਪਹਿਲਾਂ 14 ਅਕਤੂਬਰ 2022 ਨੂੰ ਰਿਲੀਜ਼ ਹੋਣੀ ਸੀ, ਪਰ ਫਿਲਮ ਦੀ ਰਿਲੀਜ਼ ਨੂੰ ਹਾਲ ਹੀ ਵਿੱਚ ਟਾਲ ਦਿੱਤਾ ਗਿਆ। ਫਿਲਮ ਹੁਣ ਅਕਤੂਬਰ ਵਿੱਚ ਰਿਲੀਜ਼ ਨਹੀਂ ਹੋਵੇਗੀ, ਅਤੇ 2022 ਵਿੱਚ ਰਿਲੀਜ਼ ਨਹੀਂ ਹੋਵੇਗੀ। ਦੱਸ ਦਈਏ ਕਿ ਸਾਹਮਣੇ ਆਈ ਜਾਣਕਾਰੀ ਮੁਾਤਬਕ ਹੁਣ ‘ਚਲ ਜਿੰਦੀਏ’ ਦੀ ਰਿਲੀਜ਼ ਨੂੰ ਸਾਲ 2023 ਵਿੱਚ ਧੱਕ ਦਿੱਤਾ ਗਿਆ ਹੈ। ਹੁਣ ਇਹ ਫਿਲਮ 24 ਮਾਰਚ ਨੂੰ ਸਿਨੇਮਾਘਰਾਂ ਵਿੱਚ ਆਵੇਗੀ।
ਫਿਲਮ ਦੀ ਸਟਾਰ ਕਾਸਟ ਅਤੇ ਟੀਮ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਅਹਿਮ ਜਾਣਕਾਰੀ ਦੇ ਨਾਲ ਅਪਡੇਟ ਕੀਤਾ। ਹਾਲਾਂਕਿ ਫਿਲਮ ਦੀ ਰਿਲੀਜ਼ ਵਿੱਚ ਦੇਰੀ ਦੇ ਕਾਰਨ ਦਾ ਖੁਲਾਸਾ ਨਹੀਂ ਹੋਇਆ ਹੈ, ਮੇਕਰਸ ਨੇ ਇੱਕ ਪੋਸਟਰ ਅਤੇ ਹੋਰ ਜਾਣਕਾਰੀ ਦੇ ਨਾਲ ਨਵੀਂ ਰਿਲੀਜ਼ ਡੇਟ ਸਾਂਝੀ ਕੀਤੀ ਹੈ।

Tags: Chal Jindiye MovieKulwinder BillaNeeru Bajwanew punjabi moviePunjabi film Industrypunjabi movie
Share331Tweet207Share83

Related Posts

ਨਵੇਂ ਨੰਬਰ ‘ਤੇ ਚਲਾ ਸਕੋਗੇ Whatsapp, ਨਹੀਂ Delete ਹੋਵੇਗੀ ਪੁਰਾਣੀ Chat

ਅਗਸਤ 23, 2025

ਭਾਰਤ ‘ਚ UNBLOCK ਹੋਣ ਜਾ ਰਹੀ TIKTOK?, ਕੀ ਆਇਆ ਸਰਕਾਰ ਦਾ ਜਵਾਬ

ਅਗਸਤ 23, 2025

ਕਾਮੇਡੀ ਕਿੰਗ ਜਸਵਿੰਦਰ ਭੱਲਾ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ, ਦੇਖੋ ਕਿਹੜੇ ਸਿਤਾਰੇ ਪਹੁੰਚੇ ਵਿਦਾਈ ਦੇਣ

ਅਗਸਤ 23, 2025

ਧਰਾਲੀ ਤੋਂ ਬਾਅਦ ਹੁਣ ਉੱਤਰਾਖੰਡ ‘ਚ ਇਸ ਥਾਂ ਫਟਿਆ ਬੱਦਲ, ਮਚੀ ਤਬਾਹੀ

ਅਗਸਤ 23, 2025

ਟਰੱਕ ਦੀ ਟੱਕਰ ਨਾਲ ਵਾਪਰਿਆ ਭਿਆਨਕ ਹਾਦਸਾ, LPG ਟੈਂਕਰ ‘ਚ ਹੋਇਆ ਧਮਾਕਾ

ਅਗਸਤ 23, 2025

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੇ ਉਮੀਦਵਾਰ ਸੀਪੀ ਰਾਧਾਕਿ੍ਰਸ਼ਨਨ ਨਾਲ ਕੀਤੀ ਮੁਲਾਕਾਤ

ਅਗਸਤ 22, 2025
Load More

Recent News

ਨਵੇਂ ਨੰਬਰ ‘ਤੇ ਚਲਾ ਸਕੋਗੇ Whatsapp, ਨਹੀਂ Delete ਹੋਵੇਗੀ ਪੁਰਾਣੀ Chat

ਅਗਸਤ 23, 2025

ਭਾਰਤ ‘ਚ UNBLOCK ਹੋਣ ਜਾ ਰਹੀ TIKTOK?, ਕੀ ਆਇਆ ਸਰਕਾਰ ਦਾ ਜਵਾਬ

ਅਗਸਤ 23, 2025

ਕਾਮੇਡੀ ਕਿੰਗ ਜਸਵਿੰਦਰ ਭੱਲਾ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ, ਦੇਖੋ ਕਿਹੜੇ ਸਿਤਾਰੇ ਪਹੁੰਚੇ ਵਿਦਾਈ ਦੇਣ

ਅਗਸਤ 23, 2025

ਧਰਾਲੀ ਤੋਂ ਬਾਅਦ ਹੁਣ ਉੱਤਰਾਖੰਡ ‘ਚ ਇਸ ਥਾਂ ਫਟਿਆ ਬੱਦਲ, ਮਚੀ ਤਬਾਹੀ

ਅਗਸਤ 23, 2025

ਟਰੱਕ ਦੀ ਟੱਕਰ ਨਾਲ ਵਾਪਰਿਆ ਭਿਆਨਕ ਹਾਦਸਾ, LPG ਟੈਂਕਰ ‘ਚ ਹੋਇਆ ਧਮਾਕਾ

ਅਗਸਤ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.