ਕਾਂਗਰਸ ਨੇ ਵਿਧਾਨ ਸਭਾ ‘ਚ ਚੁੱਕਿਆ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਦਾ। ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਦਨ ‘ਚ ਹੰਗਾਮਾ, ਮੂਸੇਵਾਲਾ ਸਕਿਓਰਿਟੀ ਨਾਲ ਨਹੀਂ ਲੈ ਕੇ ਗਿਆ: ਅਮਨ ਅਰੋੜਾ
ਸਦਨ ‘ਚ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਤਲ ਵਾਲੇ ਦਿਨ ਮੂਸੇਵਾਲਾ ਗੰਨਮੈਨ ਨਹੀਂ ਲੈ ਕੇ ਗਿਆ। ਮੂਸੇਵਾਲਾ ਸਕਿਓਰਿਟੀ ਨਾਲ ਨਹੀਂ ਲੈ ਕੇ ਗਿਆ।ਮੂਸੇਵਾਲਾ ਕੋਲ 2 ਗੰਨਮੈਨ ਸਨ।ਮੂਸੇਵਾਲਾ ਦੀ ਪੂਰੀ ਸੁਰੱਖਿਆ ਵਾਪਸ ਨਹੀਂ ਲਈ ਗਈ ਸੀ।