[caption id="attachment_159940" align="aligncenter" width="1280"] Toyota New SUV: ਟੋਇਟਾ ਨਵੀਂ SUV ਦੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਅਰਬਨ ਕਰੂਜ਼ਰ ਲਾਈਨ-ਅਪ ਦਾ ਵਿਸਥਾਰ ਕਰਨ ਜਾ ਰਹੀ ਹੈ। ਇਸ ਦਾ ਨਾਂ ਟੋਇਟਾ ਅਰਬਨ ਕਰੂਜ਼ਰ ਆਈਕਨ ਹੋਵੇਗਾ।[/caption] [caption id="attachment_159941" align="aligncenter" width="977"] ਇਹ ਸਭ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਵਿਕਰੀ ਲਈ ਉਪਲੱਬਧ ਹੋਵੇਗਾ, ਜਿਸ ਤੋਂ ਬਾਅਦ ਇਸ ਨੂੰ ਹੋਰ ਬਾਜ਼ਾਰਾਂ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਵਰਤਮਾਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਅਰਬਨ ਕਰੂਜ਼ਰ ਹਾਈਰਾਈਡਰ SUV ਵੇਚਦੀ ਹੈ। ਜੋ ਕਿ ਮਾਰੂਤੀ ਸੁਜ਼ੂਕੀ ਗ੍ਰੈਂਡ ਵਿਟਾਰਾ ਦਾ ਰੀਬੈਜਡ ਵਰਜ਼ਨ ਹੈ।[/caption] [caption id="attachment_159942" align="aligncenter" width="1500"] ਨਵੀਂ ਅਰਬਨ ਕਰੂਜ਼ਰ ਆਈਕਨ ਭਾਰਤ ਵਿੱਚ ਬੰਦ ਕੀਤੇ ਗਏ ਅਰਬਨ ਕਰੂਜ਼ਰ ਅਤੇ ਮੌਜੂਦਾ ਅਰਬਨ ਕਰੂਜ਼ਰ ਹਾਈਰਾਈਡਰ ਤੋਂ ਬਿਲਕੁਲ ਵੱਖਰਾ ਹੋਵੇਗਾ। ਇਸ ਨੂੰ D03B ਕੋਡਨੇਮ ਦਿੱਤਾ ਗਿਆ ਹੈ। ਇਹ ਕਾਰ Daihatsu DNGA ਪਲੇਟਫਾਰਮ 'ਤੇ ਆਧਾਰਿਤ ਹੋਵੇਗੀ। ਜਿਸ 'ਤੇ Toyota Avanza ਅਤੇ Rage SUV ਵੀ ਬਣੀ ਹੋਈ ਹੈ।[/caption] [caption id="attachment_159943" align="aligncenter" width="1200"] ਫਿਲਹਾਲ ਇਸ ਨੂੰ ਟੋਇਟਾ ਅਰਬਨ ਕਰੂਜ਼ਰ ਆਈਕਨ ਦਾ ਨਾਂ ਦਿੱਤਾ ਜਾ ਰਿਹਾ ਹੈ ਪਰ ਜਦੋਂ ਇੰਡੋਨੇਸ਼ੀਆ 'ਚ ਲਾਂਚ ਕੀਤਾ ਜਾਵੇਗਾ ਤਾਂ ਇਸ ਨੂੰ ''ਯਾਰਿਸ ਕਰਾਸ'' ਦਾ ਨਾਂ ਦਿੱਤਾ ਜਾ ਸਕਦਾ ਹੈ।[/caption] [caption id="attachment_159944" align="aligncenter" width="1200"] ਹਾਲਾਂਕਿ ਟੋਇਟਾ ਕੋਲ ਪਹਿਲਾਂ ਹੀ ਕੁਝ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ "ਯਾਰਿਸ ਕਰਾਸ" ਨਾਮ ਦੀ ਇੱਕ SUV ਹੈ, ਜੋ ਕਿ TNGA-B ਆਰਕੀਟੈਕਚਰ 'ਤੇ ਅਧਾਰਤ ਹੈ। ਇਹ ਉਸ ਤੋਂ ਪੂਰੀ ਤਰ੍ਹਾਂ ਵੱਖਰਾ ਅਤੇ ਲੰਬਾ ਹੈ।[/caption] [caption id="attachment_159945" align="aligncenter" width="771"] ਟੋਇਟਾ ਦੀ ਇਹ ਨਵੀਂ SUV ਕੰਪਨੀ ਦੇ ਪੋਰਟਫੋਲੀਓ 'ਚ Rage ਤੋਂ ਉਪਰ ਆਵੇਗੀ। ਇਸ ਦੀ ਲੰਬਾਈ ਲਗਭਗ 4.3 ਮੀਟਰ ਹੋਵੇਗੀ। ਇਸ 5 ਸੀਟਰ SUV ਦਾ ਵ੍ਹੀਲਬੇਸ Avanza ਵਰਗਾ ਹੀ ਹੋਵੇਗਾ, ਜੋ ਕਿ 2,655 mm ਹੈ। ਯਾਨੀ ਇਸ ਨੂੰ ਆਪਣੀ ਵਿਰੋਧੀ Hyundai Creta ਤੋਂ ਜ਼ਿਆਦਾ ਕੈਬਿਨ ਸਪੇਸ ਮਿਲੇਗੀ। ਕ੍ਰੇਟਾ ਦਾ ਵ੍ਹੀਲਬੇਸ 2,610 mm ਹੈ।[/caption] [caption id="attachment_159946" align="aligncenter" width="1200"] ਨਵੀਂ Toyota SUV DNGA ਪਲੇਟਫਾਰਮ 'ਤੇ ਆਧਾਰਿਤ Rage ਪਾਵਰਟ੍ਰੇਨ ਦੀ ਵਰਤੋਂ ਕਰੇਗੀ। ਇਸ ਵਿੱਚ ਟੋਇਟਾ ਦਾ 1.5-ਲੀਟਰ ਪੈਟਰੋਲ ਇੰਜਣ ਮਿਲੇਗਾ, ਹਾਈਬ੍ਰਿਡ ਤਕਨੀਕ ਦੇ ਨਾਲ ਜਾਂ ਬਿਨਾਂ।[/caption] [caption id="attachment_159947" align="aligncenter" width="1500"] ਹਾਲਾਂਕਿ ਇਸ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੀ ਉਮੀਦ ਨਹੀਂ ਹੈ। ਇਹ ਕਾਰ ਗਲੋਬਲ ਮਾਰਕੀਟ ਵਿੱਚ ਹੁੰਡਈ ਕ੍ਰੇਟਾ ਨਾਲ ਮੁਕਾਬਲਾ ਕਰੇਗੀ। ਵਰਤਮਾਨ ਵਿੱਚ, ਮੌਜੂਦਾ ਟੋਇਟਾ ਦੀਆਂ ਨਵੀਆਂ ਕਾਰਾਂ ਲਈ ਭਾਰਤ ਵਿੱਚ ਬਹੁਤ ਲੰਮੀ ਉਡੀਕ ਸੂਚੀ ਹੈ।[/caption]