ਸੋਮਵਾਰ, ਅਕਤੂਬਰ 20, 2025 11:18 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Urfi Javed ਨੇ ਫਿਰ ਪਾਰ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ, ਲੇਟੇਸਟ ਲੁੱਕ ਦੇਖ ਭੜਕੇ ਟ੍ਰੋਲਸ , ਦੇਖੋ ਤਸਵੀਰਾਂ

by Gurjeet Kaur
ਮਾਰਚ 18, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਕਈ ਇੰਟਰਨੈੱਟ ਯੂਜ਼ਰਸ ਨੇ ਲਿਖਿਆ, 'ਉਰਫੀ ਜਾਵੇਦ ਨੂੰ ਲੱਗਦਾ ਹੈ ਕਿ ਕੋਈ ਸ਼ਰਮ ਨਹੀਂ ਰਹਿ ਗਈ।'
ਅਭਿਨੇਤਰੀ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਇਕ ਇੰਟਰਨੈੱਟ ਯੂਜ਼ਰ ਨੇ ਉਸ ਨੂੰ 'ਕਾਲੀ ਨਾਗਿਨ' ਦਾ ਟੈਗ ਵੀ ਦੇ ਦਿੱਤਾ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ।
ਉਰਫੀ ਜਾਵੇਦ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਇਕ ਇੰਟਰਨੈੱਟ ਯੂਜ਼ਰ ਨੇ ਲਿਖਿਆ, 'ਵਾਹ ਉਰਫੀ ਜਾਵੇਦ ਨੇ ਹਾਰ ਨੂੰ ਬਲਾਊਜ਼ ਬਣਾ ਦਿੱਤਾ ਹੈ।'
ਅਦਾਕਾਰਾ ਉਰਫੀ ਜਾਵੇਦ ਨੇ ਇੱਕ ਵਾਰ ਫਿਰ ਅਜੀਬ ਡਰੈੱਸ ਪਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਲੋਕ ਉਸ ਨੂੰ ਟ੍ਰੋਲ ਕਰਦੇ ਨਜ਼ਰ ਆਏ।
ਅਭਿਨੇਤਰੀ ਉਰਫੀ ਜਾਵੇਦ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਫੈਸ਼ਨ ਸਟੋਰ ਦੇ ਲਾਂਚ ਮੌਕੇ ਇਹ ਡਰੈੱਸ ਪਹਿਨੀ ਸੀ। ਜਿੱਥੇ ਫੈਸ਼ਨ ਸਟੋਰ ਤੋਂ ਇਲਾਵਾ ਹਰ ਕੋਈ ਅਭਿਨੇਤਰੀ ਉਰਫੀ ਜਾਵੇਦ ਨੂੰ ਘੂਰਦਾ ਨਜ਼ਰ ਆਇਆ। ਇਸ ਲੁੱਕ 'ਚ ਅਭਿਨੇਤਰੀ ਉਰਫੀ ਜਾਵੇਦ ਦੀਆਂ ਤਸਵੀਰਾਂ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਈਆਂ। ਪਰ ਇਸ ਦੇ ਨਾਲ ਹੀ ਉਹ ਟ੍ਰੋਲਸ ਦੇ ਨਿਸ਼ਾਨੇ 'ਤੇ ਵੀ ਆ ਗਈ ਹੈ।
ਟੀਵੀ ਸੀਰੀਅਲ ਦੀ ਅਦਾਕਾਰਾ ਉਰਫੀ ਜਾਵੇਦ, ਜੋ ਕਿ ਇੰਟਰਨੈੱਟ ਸਨਸਨੀ ਬਣ ਚੁੱਕੀ ਹੈ, ਆਪਣੇ ਅਨੋਖੇ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਹਰ ਰੋਜ਼ ਹੈਰਾਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਅਦਾਕਾਰਾ ਉਰਫੀ ਜਾਵੇਦ ਦੇ ਲੇਟੈਸਟ ਲੁੱਕ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ।
ਬਾਲੀਵੁੱਡ ਫਿਲਮ ਸਟਾਰ ਉਰਫੀ ਜਾਵੇਦ ਨੇ ਆਪਣੇ ਨਵੇਂ ਲੁੱਕ ਨਾਲ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਸਾਹਮਣੇ ਆਈਆਂ ਤਾਜ਼ਾ ਤਸਵੀਰਾਂ 'ਚ ਅਦਾਕਾਰਾ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

Urfi Javed’s latest look: ਬਾਲੀਵੁੱਡ ਫਿਲਮ ਸਟਾਰ ਉਰਫੀ ਜਾਵੇਦ ਨੇ ਆਪਣੇ ਨਵੇਂ ਲੁੱਕ ਨਾਲ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ‘ਚ ਅਦਾਕਾਰਾ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਜ਼ਬਰਦਸਤ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਬਾਲੀਵੁੱਡ ਫਿਲਮ ਸਟਾਰ ਉਰਫੀ ਜਾਵੇਦ ਨੇ ਆਪਣੇ ਨਵੇਂ ਲੁੱਕ ਨਾਲ ਇਕ ਵਾਰ ਫਿਰ ਹਲਚਲ ਮਚਾ ਦਿੱਤੀ ਹੈ। ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ‘ਚ ਅਦਾਕਾਰਾ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

ਟੀਵੀ ਸੀਰੀਅਲ ਦੀ ਅਦਾਕਾਰਾ ਉਰਫੀ ਜਾਵੇਦ, ਜੋ ਕਿ ਇੰਟਰਨੈੱਟ ਸਨਸਨੀ ਬਣ ਚੁੱਕੀ ਹੈ, ਆਪਣੇ ਅਨੋਖੇ ਫੈਸ਼ਨ ਸੈਂਸ ਨਾਲ ਲੋਕਾਂ ਨੂੰ ਹਰ ਰੋਜ਼ ਹੈਰਾਨ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਇਕ ਵਾਰ ਫਿਰ ਅਦਾਕਾਰਾ ਉਰਫੀ ਜਾਵੇਦ ਦੇ ਲੇਟੈਸਟ ਲੁੱਕ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ।

ਅਭਿਨੇਤਰੀ ਉਰਫੀ ਜਾਵੇਦ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਫੈਸ਼ਨ ਸਟੋਰ ਦੇ ਲਾਂਚ ਮੌਕੇ ਇਹ ਡਰੈੱਸ ਪਹਿਨੀ ਸੀ। ਜਿੱਥੇ ਫੈਸ਼ਨ ਸਟੋਰ ਤੋਂ ਇਲਾਵਾ ਹਰ ਕੋਈ ਅਭਿਨੇਤਰੀ ਉਰਫੀ ਜਾਵੇਦ ਨੂੰ ਘੂਰਦਾ ਨਜ਼ਰ ਆਇਆ। ਇਸ ਲੁੱਕ ‘ਚ ਅਭਿਨੇਤਰੀ ਉਰਫੀ ਜਾਵੇਦ ਦੀਆਂ ਤਸਵੀਰਾਂ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਗਈਆਂ। ਪਰ ਇਸ ਦੇ ਨਾਲ ਹੀ ਉਹ ਟ੍ਰੋਲਸ ਦੇ ਨਿਸ਼ਾਨੇ ‘ਤੇ ਵੀ ਆ ਗਈ ਹੈ।

ਅਭਿਨੇਤਰੀ ਉਰਫੀ ਜਾਵੇਦ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਫੈਸ਼ਨ ਸਟੋਰ ਦੇ ਲਾਂਚ ਮੌਕੇ ਇਹ ਡਰੈੱਸ ਪਹਿਨੀ ਸੀ। ਜਿੱਥੇ ਫੈਸ਼ਨ ਸਟੋਰ ਤੋਂ ਇਲਾਵਾ ਹਰ ਕੋਈ ਅਭਿਨੇਤਰੀ ਉਰਫੀ ਜਾਵੇਦ ਨੂੰ ਘੂਰਦਾ ਨਜ਼ਰ ਆਇਆ। ਇਸ ਲੁੱਕ ‘ਚ ਅਭਿਨੇਤਰੀ ਉਰਫੀ ਜਾਵੇਦ ਦੀਆਂ ਤਸਵੀਰਾਂ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਗਈਆਂ। ਪਰ ਇਸ ਦੇ ਨਾਲ ਹੀ ਉਹ ਟ੍ਰੋਲਸ ਦੇ ਨਿਸ਼ਾਨੇ ‘ਤੇ ਵੀ ਆ ਗਈ ਹੈ।

ਅਦਾਕਾਰਾ ਉਰਫੀ ਜਾਵੇਦ ਨੇ ਇੱਕ ਵਾਰ ਫਿਰ ਅਜੀਬ ਡਰੈੱਸ ਪਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਲੋਕ ਉਸ ਨੂੰ ਟ੍ਰੋਲ ਕਰਦੇ ਨਜ਼ਰ ਆਏ।

ਅਦਾਕਾਰਾ ਉਰਫੀ ਜਾਵੇਦ ਨੇ ਇੱਕ ਵਾਰ ਫਿਰ ਅਜੀਬ ਡਰੈੱਸ ਪਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਲੋਕ ਉਸ ਨੂੰ ਟ੍ਰੋਲ ਕਰਦੇ ਨਜ਼ਰ ਆਏ।

ਉਰਫੀ ਜਾਵੇਦ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕਰਦੇ ਹੋਏ ਇਕ ਇੰਟਰਨੈੱਟ ਯੂਜ਼ਰ ਨੇ ਲਿਖਿਆ, ‘ਵਾਹ ਉਰਫੀ ਜਾਵੇਦ ਨੇ ਹਾਰ ਨੂੰ ਬਲਾਊਜ਼ ਬਣਾ ਦਿੱਤਾ ਹੈ।’

ਉਰਫੀ ਜਾਵੇਦ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕਰਦੇ ਹੋਏ ਇਕ ਇੰਟਰਨੈੱਟ ਯੂਜ਼ਰ ਨੇ ਲਿਖਿਆ, ‘ਵਾਹ ਉਰਫੀ ਜਾਵੇਦ ਨੇ ਹਾਰ ਨੂੰ ਬਲਾਊਜ਼ ਬਣਾ ਦਿੱਤਾ ਹੈ।’

ਅਭਿਨੇਤਰੀ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਇਕ ਇੰਟਰਨੈੱਟ ਯੂਜ਼ਰ ਨੇ ਉਸ ਨੂੰ ‘ਕਾਲੀ ਨਾਗਿਨ’ ਦਾ ਟੈਗ ਵੀ ਦੇ ਦਿੱਤਾ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਅਭਿਨੇਤਰੀ ਉਰਫੀ ਜਾਵੇਦ ਦੇ ਇਸ ਲੁੱਕ ਨੂੰ ਦੇਖ ਕੇ ਇਕ ਇੰਟਰਨੈੱਟ ਯੂਜ਼ਰ ਨੇ ਉਸ ਨੂੰ ‘ਕਾਲੀ ਨਾਗਿਨ’ ਦਾ ਟੈਗ ਵੀ ਦੇ ਦਿੱਤਾ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ।

ਉਸ ਦੀਆਂ ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕਰਦੇ ਹੋਏ ਕਈ ਇੰਟਰਨੈੱਟ ਯੂਜ਼ਰਸ ਨੇ ਲਿਖਿਆ, ‘ਉਰਫੀ ਜਾਵੇਦ ਨੂੰ ਲੱਗਦਾ ਹੈ ਕਿ ਕੋਈ ਸ਼ਰਮ ਨਹੀਂ ਰਹਿ ਗਈ।’

ਉਸ ਦੀਆਂ ਇਨ੍ਹਾਂ ਤਸਵੀਰਾਂ ‘ਤੇ ਟਿੱਪਣੀ ਕਰਦੇ ਹੋਏ ਕਈ ਇੰਟਰਨੈੱਟ ਯੂਜ਼ਰਸ ਨੇ ਲਿਖਿਆ, ‘ਉਰਫੀ ਜਾਵੇਦ ਨੂੰ ਲੱਗਦਾ ਹੈ ਕਿ ਕੋਈ ਸ਼ਰਮ ਨਹੀਂ ਰਹਿ ਗਈ।’

ਉਰਫੀ ਜਾਵੇਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਮੁਸਲਮਾਨ ਹੋਣ ਦੀ ਵੀ ਯਾਦ ਦਿਵਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਧਰਮ ਦਾ ਖਿਆਲ ਰੱਖਣਾ ਚਾਹੀਦਾ ਹੈ।

Tags: entertainmentpro punjab tvpunjabi newsUrfi bold picsUrfi JavedUrfi Javed's latest look
Share264Tweet165Share66

Related Posts

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025

ਅਦਾਕਾਰ ਪੰਕਜ ਧੀਰ ਦਾ ਹੋਇਆ ਦਿਹਾਂਤ, 68 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਅਕਤੂਬਰ 15, 2025

ਮਸ਼ਹੂਰ ਗਾਇਕ ਖਾਨ ਸਾਬ੍ਹ ਨੂੰ ਮੁੜ ਲੱਗਿਆ ਵੱਡਾ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਅਕਤੂਬਰ 13, 2025
Load More

Recent News

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦੀਵਾਲੀ ਦੀ ਤਰੀਕ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਨੇ ਦੂਰ ਕੀਤੀ ਦੁਚਿੱਤੀ, ਇਸ ਦਿਨ ਮਨਾਇਆ ਜਾਵੇਗਾ ਤਿਉਹਾਰ

ਅਕਤੂਬਰ 19, 2025

ਹਰੀ ਭਰੀ ਦੀਵਾਲੀ 2025 : ਵੋਕਲ ਫਾਰ ਲੋਕਲ ਨਾਲ ਖੁਸ਼ੀ ਦੀ ਰੌਸ਼ਨੀ ਹਰ ਘਰ ਤੱਕ

ਅਕਤੂਬਰ 19, 2025

ਕਿਤੇ ਸੋਮਵਾਰ, ਕਿਤੇ ਮੰਗਲਵਾਰ… ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਲੋਕ ਨਹੀਂ ਕਰ ਪਾ ਰਹੇ ਛੁੱਟੀ ਦਾ ਫੈਸਲਾ

ਅਕਤੂਬਰ 19, 2025

Maruti Festive Offer ! Fronx SUV ‘ਤੇ 1.11 ਲੱਖ ਰੁਪਏ ਤੱਕ ਦੀ ਬੱਚਤ ਦਾ ਮੌਕਾ

ਅਕਤੂਬਰ 19, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result