ਸ਼ੁੱਕਰਵਾਰ, ਮਈ 9, 2025 06:15 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Urfi Javed ਨੇ ਫੈਨਸ ਨਾਲ ਸਾਂਝੀ ਕੀਤੀ ਸਦਾ ਜਵਾਨ ਰਹਿਣ ਦੀ ਤਰਕੀਬ, ਕਿਹਾ ਬੈੱਡਰੂਮ ‘ਚ ਕਰਨਾ ਹੋਵੇਗਾ ਬਸ ਇਹ ਕੰਮ

by Gurjeet Kaur
ਨਵੰਬਰ 1, 2022
in ਮਨੋਰੰਜਨ
0
Urfi Javed ਨੇ ਫੈਨਸ ਨਾਲ ਸਾਂਝੀ ਕੀਤੀ ਸਦਾ ਜਵਾਨ ਰਹਿਣ ਦੀ ਤਰਕੀਬ, ਕਿਹਾ ਬੈੱਡਰੂਮ 'ਚ ਕਰਨਾ ਹੋਵੇਗਾ ਬਸ ਇਹ ਕੰਮ

Urfi Javed Sex Advice to look Younger: ਬਿੱਗ ਬਾਸ ਓਟੀਟੀ ਦੀ ਕੰਟੇਸਟੈਂਟ ਰਹਿ ਚੁੱਕੀ ਟੀਵੀ ਐਕਟਰਸ ਉਰਫ਼ੀ ਜਾਵੇਦ (urfi Javed) ਸੋਸ਼ਲ ਮੀਡੀਆ ‘ਤੇ ਆਪਣੇ ਲੁਕਸ ਤੇ ਬੋਲਡ ਅੰਦਾਜ਼ ਕਾਰਨ ਛਾਈ ਰਹਿੰਦੀ ਹੈ।ਉਰਫ਼ੀ ਦੇ ਕੱਪੜਿਆਂ ਤੇ ਨਵੇਂ ਆਊਟਫਿਟਸ ਦਾ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਐਕਟਰਸ ਕਦੇ ਕੱਪੜੇ ਤਾਂ ਕਦੇ ਦੂਜੀਆਂ ਚੀਜਾਂ ਨਾਲ ਡੈ੍ਰੱਸ ਬਣਾ ਕੇ ਪਹਿਨਦੀ ਹੈ।ਕੱਪੜਿਆਂ ਦੇ ਨਾਲ ਨਾਲ ਉਰਫੀ ਸੋਸ਼ਲ ਮੀਡੀਆ ‘ਤੇ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ।

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਰਫ਼ੀ ਨੇ ਸ਼ੇਅਰ ਕੀਤਾ ਹੈ ਕਿ ਆਪਣੀ ਉਮਰ ਨੂੰ ਇਨਸਾਨ ਸੱਤ ਗੁਣਾ ਕਿਸ ਤਰ੍ਹਾਂ ਘੱਟ ਕਰ ਸਕਦਾ ਹੈ।ਇਹ ਤਰੀਕਾ ਤੁਹਾਡੇ ਬੈੱਡਰੂਮ ਨਾਲ ਜੁੜਿਆ ਹੋਇਆ ਹੈ।

ਆਉ ਜਾਣਦੇ ਹਾਂ ਕਿ ਇਹ ਤਰੀਕਾ ਕੀ ਹੈ:
ਉਰਫ਼ੀ ਨੇ ਦੱਸਿਆ 7 ਗੁਣਾ ਉਮਰ ਘੱਟ ਕਰਨ ਦਾ ਤਰੀਕਾ
ਉਰਫੀ ਜਾਵੇਦ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਵੱਖ ਵੱਖ ਚੀਜ਼ਾਂ ਪਾਉਂਦੀ ਰਹਿੰਦੀ ਹੈ।ਇੱਕ ਵਾਰ ਫਿਰ ਕੁਝ ਅਤਰੰਗੀ ਲੈ ਕੇ ਆਈ ਹੈ।ਆਪਣੀਆਂ ਇੰਸਟਾਗ੍ਰਾਮ ਸਟੋਰੀ ‘ਤੇ ਉਨ੍ਹਾਂ ਨੇ ਪਾਇਆ ਕਿ ਅਸੀਂ ਅਜਿਹਾ ਕੀ ਕਰ ਸਕਦੇ ਹਾਂ ਜਿਸ ਨਾਲ ਸਾਡੀ ਉਮਰ 7 ਗੁਣਾ ਘੱਟ ਹੋ ਜਾਵੇ।ਇਸ ਟ੍ਰਿਕ ਦਾ ਸਿੱਧਾ ਰਿਲੇਸ਼ਨਸ਼ਿਪ ਬੈੱਡਰੂਮ ਨਾਲ ਹੈ।

 

View this post on Instagram

 

A post shared by Uorfi (@urf7i)


ਬਸ ਕਪਲ ਨੂੰ ਬੈੱਡਰੂਮ ‘ਚ ਕਰਨਾ ਹੋਵੇਗਾ ਇਹ ਕੰਮ : ਤੁਹਾਡੀ ਜਾਣਾਕਰੀ ਲਈ ਦੱਸ ਦੇਈਏ ਕਿ ਉਰਫ਼ੀਨੇ ਇਕ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ, ਜਿਸ ‘ਚ ਇਕ ਟ੍ਰਿਕ ਹੈ ਜਿਸ ਨਾਲ ਤੁਸੀਂ ਜਵਾਨ ਕਿਵੇਂ ਲੱਗ ਸਕਦੇ ਹੋ।ਉਸ ਸਕ੍ਰੀਨਸ਼ਾਟ ‘ਚ ਦਿੱਤੇ ਤਰੀਕੇ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੋਲ ਇਕ ਪਾਰਟਨਰ ਤੇ ਇਕ ਬੈੱਡਰੂਮ ਹੋਣਾ ਚਾਹੀਦਾ।ਦਰਅਸਲ, ਉਸ ਸਰਟੀਫਿਕੇਟ ਦੇ ਹਿਸਾਬ

ਨਾਲ ਸਾਈਕਾਲੋਜਿਸਟ ਦਾ ਇਹ ਕਹਿਣਾ ਹੈ ਕਿ ਜਿਸ ਇਨਸਾਨ ਦੀ ਇਕ ਰੈਗੂਲਰ ਸੈਕਸ ਲਾਈਫ ਹੁੰਦੀ ਹੈ ਉਹ ਆਪਣੀ ਉਮਰ ਤੋਂ 7 ਗੁਣ ਘੱਟ ਜਿਆਦਾ ਛੋਟਾ ਲਗਦਾ ਹੈ।
ਸਕ੍ਰੀਨਸ਼ਾਟ ‘ਚ ਦਿੱਤੀ ਗਈ ਰਿਸਰਚ ਦੇ ਹਿਸਾਬ ਨਾਲ ਸੈਕਸ ਕਰਨ ਨਾਲ ਸਰੀਰ ਏਡਾਂਰਫਿਨਸ ਰਿਲੀਜ਼ ਕਰਦਾ ਹੈ ਜਿਸ ਨਾਲ ਇਨਸਾਨ ਬਿਹਤਰ ਸੌਂਦਾ ਹੈ ਤੇ ਉਸ ਨੂੰ ਸਟ੍ਰੈਸ ਵੀ ਘੱਟ ਹੁੰਦਾ ਹੈ।ਸੈਕਸ ਬਲੱਡ ਸਰਕੁਲੇਸ਼ਨ ਨੂੰ ਇਮਪਰੂਵ ਕਰਦਾ ਹੈ ਜਿਸ ਨਾਲ ਸਾਡੀ ਸਕਿਨ ਵੀ ਜਵਾਨ ਲੱਗਦੀ ਹੈ।
ਇਸ ਸਕ੍ਰੀਨਸ਼ਾਟ ਨੂੰ ਆਪਣੀ ਸਟੋਰੀ ‘ਤੇ ਸ਼ੇਅਰ ਕਰਕੇ ਉਰਫੀ ਜਾਵੇਦ ਨੇ ਜਵਾਨ ਰਹਿਣ ਦੀ ਇੱਕ ਤਰਕੀਬ ਆਪਣੇ ਫਾਲੋਅਰਸ ਦੇ ਨਾਲ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ :  OrganicFarming: ਇਸ ਕਿਸਾਨ ਦੇ ਖੇਤਾਂ ‘ਚ ਵੱਸਦਾ ਰੱਬ, 20 ਕਿੱਲਿਆਂ ‘ਚ ਵਸਾਈ ਕੁਦਰਤ ਨਾਲ ਕਈ ਬੀਮਾਰੀਆਂ ਦਾ ਇਲਾਜ, ਰੱਬ ਦੇ ਦਰਸ਼ਨ ਕਰਨੇ ਹਨ ਤਾਂ ਦੇਖੋ ਵੀਡੀਓ

 

ਇਹ ਵੀ ਪੜ੍ਹੋ : Punjab Gangster: ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦਾ ਘੇਰਾ ਖੇਤਾਂ ‘ਚ ਲੁਕੇ ਗੈਂਗਸਟਰ

Link ‘ਤੇ Click ਕਰ’ਕੇ ਹੁਣੇ Download ਕਰੋ :
Android: https://bit.ly/3VMis0h
IOS: https://apple.co/3F63oER
Tags: bollywood acterssentertainment newslatest newspro punjab tvTvActerssUrfi Javed
Share288Tweet180Share72

Related Posts

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ, ਕਿਹਾ CM ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕਰਦੀ ਹਾਂ

ਮਾਰਚ 14, 2025

ਪ੍ਰੋਡਿਊਸਰ ਪਿੰਕੀ ਧਾਲੀਵਾਲ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਸਟੇਸ਼ਨ ਤੋਂ ਹਾਈ ਕੋਰਟ ਦੇ ਹੁਕਮਾਂ ‘ਤੇ ਰਿਹਾਅ, ਪੜ੍ਹੋ ਪੂਰੀ ਖਬਰ

ਮਾਰਚ 11, 2025
Load More

Recent News

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025

ਭਾਰਤ-ਪਾਕਿ ਦੇ ਤਣਾਅ ਵਿਚਾਲੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ ਇਹ ਪ੍ਰੀਖਿਆ ਹੋਈ ਮੁਲਤਵੀ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.