ਸ਼ਨੀਵਾਰ, ਜੁਲਾਈ 26, 2025 01:53 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਆਖਰ ਚਲ ਹੀ ਗਿਆ Urfi Javed ਦੇ ਅਤਰੰਗੀ ਫੈਸ਼ਨ ਦਾ ਜਾਦੂ, ਏਕਤਾ ਕਪੂਰ ਦੀ ਫਿਲਮ ਨਾਲ ਕਰੇਗੀ ਬਾਲੀਵੁੱਡ ਵਿੱਚ ਡੈਬਿਊ!

Urfi Javed Bollywood Debut: ਹੁਣ ਉਰਫੀ ਜਾਵੇਦ ਦੇ ਬਾਲੀਵੁੱਡ ਡੈਬਿਊ ਦੀ ਖ਼ਬਰ ਸਾਹਮਣੇ ਆਈ ਹੈ।

by ਮਨਵੀਰ ਰੰਧਾਵਾ
ਜੁਲਾਈ 14, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Urfi Javed Bollywood Debut: ਫੈਸ਼ਨ ਆਈਕਨ ਉਰਫੀ ਜਾਵੇਦ ਨੇ ਆਪਣੇ ਅਜੀਬ ਅੰਦਾਜ਼ ਤੇ ਅਜੀਬ ਫੈਸਨ ਨਾਲ ਫੈਨਸ ਦੇ ਹੋਸ਼ ਉਡਾਏ ਹਨ। ਉਰਫੀ ਆਪਣੇ ਬੇਬਾਕ ਬਿਆਨਾਂ ਲਈ ਵੀ ਬਹੁਤ ਫੇਮਸ ਹੈ।
ਉਹ ਅਕਸਰ ਸਮਕਾਲੀ ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਉਰਫੀ ਜਾਵੇਦ ਦੇ ਫੈਨਸ ਲਈ ਹੁਣ ਇੱਕ ਵੱਡੀ ਖ਼ਬਰ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਰਫੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਖਬਰ ਹੈ ਕਿ ਉਰਫੀ ਨੂੰ ਏਕਤਾ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਲਵ ਸੈਕਸ ਔਰ ਧੋਖਾ 2' ਲਈ ਅਪ੍ਰੋਚ ਕੀਤਾ ਹੈ। ਹਾਲਾਂਕਿ ਏਕਤਾ ਕਪੂਰ ਅਤੇ ਉਰਫੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਤਾਜ਼ਾ ਰਿਪੋਰਟ ਦੇ ਅਨੁਸਾਰ, ਉਰਫੀ ਜਾਵੇਦ ਨੂੰ ਫਿਲਮ 'ਲਵ, ਸੈਕਸ ਔਰ ਧੋਖਾ 2' ਦੀ ਟੀਮ ਨੇ ਸੰਪਰਕ ਕੀਤਾ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਉਰਫੀ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਉਰਫੀ ਨੂੰ ਲਵ ਸੈਕਸ ਔਰ ਧੋਖਾ 2 ਲਈ ਸੰਪਰਕ ਕੀਤਾ ਗਿਆ ਹੈ ਕਿਉਂਕਿ ਉਹ ਫਿਲਮ ਦੀ ਲੀਡ ਲਈ ਪੂਰੀ ਤਰ੍ਹਾਂ ਫਿੱਟ ਹੈ।
ਉਰਫੀ ਇਸ ਫਿਲਮ ਨੂੰ ਆਪਣੇ ਬਾਲੀਵੁੱਡ ਡੈਬਿਊ ਦੇ ਤੌਰ 'ਤੇ ਲੈ ਸਕਦੀ ਹੈ। ਜਿਵੇਂ ਹੀ ਏਕਤਾ ਕਪੂਰ ਦੀ ਆਉਣ ਵਾਲੀ ਫਿਲਮ LSD 2 'ਚ ਉਰਫੀ ਜਾਵੇਦ ਦਾ ਨਾਂ ਜੁੜਿਆ, ਸੋਸ਼ਲ ਮੀਡੀਆ 'ਤੇ ਫਿਲਮ ਨੂੰ ਲੈ ਕੇ ਵੱਖਰੇ ਪੱਧਰ ਦਾ ਕ੍ਰੇਜ਼ ਬਣ ਗਿਆ ਹੈ।
ਹਾਲ ਹੀ 'ਚ ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ 'ਲਵ ਸੈਕਸ ਔਰ ਧੋਖਾ 2' ਦਾ ਪੋਸਟਰ ਰਿਲੀਜ਼ ਕੀਤਾ। 2010 'ਚ ਰਿਲੀਜ਼ ਹੋਈ 'ਲਵ ਸੈਕਸ ਔਰ ਧੋਖਾ' ਦੇ ਸੀਕਵਲ ਦੇ ਕੈਪਸ਼ਨ 'ਚ ਉਸ ਨੇ ਲਿਖਿਆ, ''ਕਿਸ ਨੂੰ ਗੁਲਾਬ ਅਤੇ ਚਾਕਲੇਟਾਂ ਦੀ ਲੋੜ ਹੈ ਜਦੋਂ ਤੁਹਾਡੇ ਕੋਲ ਲਾਈਕਸ ਅਤੇ ਰੀਪੋਸਟ ਆ ਸਕਦੇ ਹਨ।'
ਇਸ ਦੇ ਨਾਲ ਹੀ ਏਕਤਾ ਕਪੂਰ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਏਕਤਾ ਕਪੂਰ ਨੇ ਦੱਸਿਆ ਸੀ ਕਿ 'ਲਵ ਸੈਕਸ ਔਰ ਧੋਖਾ 2' ਅਗਲੇ ਸਾਲ 16 ਫਰਵਰੀ ਨੂੰ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਐਕਟਰਸ ਉਰਫੀ ਜਾਵੇਦ ਇੱਕ ਟੀਵੀ ਸਟਾਰ ਹੋਣ ਦੇ ਨਾਲ-ਨਾਲ ਇੱਕ ਇੰਸਟਾਗ੍ਰਾਮ ਸੈਨਸੇਸ਼ਨ ਵੀ ਹੈ। ਉਰਫੀ 'ਮੇਰੀ ਦੁਰਗਾ' ਅਤੇ 'ਯੇ ਰਿਸ਼ਤਾ ਕੀ ਕਹਿਲਾਤਾ ਹੈ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਪਰ ਉਰਫੀ ਨੂੰ ਕਰਨ ਜੌਹਰ ਦੇ ਸ਼ੋਅ 'ਬਿੱਗ ਬੌਸ ਓਟੀਟੀ' ਤੋਂ ਪ੍ਰਸਿੱਧੀ ਮਿਲੀ।
Urfi Javed Bollywood Debut: ਫੈਸ਼ਨ ਆਈਕਨ ਉਰਫੀ ਜਾਵੇਦ ਨੇ ਆਪਣੇ ਅਜੀਬ ਅੰਦਾਜ਼ ਤੇ ਅਜੀਬ ਫੈਸਨ ਨਾਲ ਫੈਨਸ ਦੇ ਹੋਸ਼ ਉਡਾਏ ਹਨ। ਉਰਫੀ ਆਪਣੇ ਬੇਬਾਕ ਬਿਆਨਾਂ ਲਈ ਵੀ ਬਹੁਤ ਫੇਮਸ ਹੈ।
ਉਹ ਅਕਸਰ ਸਮਕਾਲੀ ਮੁੱਦਿਆਂ ‘ਤੇ ਆਪਣੀ ਰਾਏ ਜ਼ਾਹਰ ਕਰਦੀ ਨਜ਼ਰ ਆਉਂਦੀ ਹੈ। ਉਰਫੀ ਜਾਵੇਦ ਦੇ ਫੈਨਸ ਲਈ ਹੁਣ ਇੱਕ ਵੱਡੀ ਖ਼ਬਰ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਰਫੀ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ।
ਖਬਰ ਹੈ ਕਿ ਉਰਫੀ ਨੂੰ ਏਕਤਾ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਲਵ ਸੈਕਸ ਔਰ ਧੋਖਾ 2’ ਲਈ ਅਪ੍ਰੋਚ ਕੀਤਾ ਹੈ। ਹਾਲਾਂਕਿ ਏਕਤਾ ਕਪੂਰ ਅਤੇ ਉਰਫੀ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਤਾਜ਼ਾ ਰਿਪੋਰਟ ਦੇ ਅਨੁਸਾਰ, ਉਰਫੀ ਜਾਵੇਦ ਨੂੰ ਫਿਲਮ ‘ਲਵ, ਸੈਕਸ ਔਰ ਧੋਖਾ 2’ ਦੀ ਟੀਮ ਨੇ ਸੰਪਰਕ ਕੀਤਾ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਉਰਫੀ ਦੇ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਉਰਫੀ ਨੂੰ ਲਵ ਸੈਕਸ ਔਰ ਧੋਖਾ 2 ਲਈ ਸੰਪਰਕ ਕੀਤਾ ਗਿਆ ਹੈ ਕਿਉਂਕਿ ਉਹ ਫਿਲਮ ਦੀ ਲੀਡ ਲਈ ਪੂਰੀ ਤਰ੍ਹਾਂ ਫਿੱਟ ਹੈ।
ਉਰਫੀ ਇਸ ਫਿਲਮ ਨੂੰ ਆਪਣੇ ਬਾਲੀਵੁੱਡ ਡੈਬਿਊ ਦੇ ਤੌਰ ‘ਤੇ ਲੈ ਸਕਦੀ ਹੈ। ਜਿਵੇਂ ਹੀ ਏਕਤਾ ਕਪੂਰ ਦੀ ਆਉਣ ਵਾਲੀ ਫਿਲਮ LSD 2 ‘ਚ ਉਰਫੀ ਜਾਵੇਦ ਦਾ ਨਾਂ ਜੁੜਿਆ, ਸੋਸ਼ਲ ਮੀਡੀਆ ‘ਤੇ ਫਿਲਮ ਨੂੰ ਲੈ ਕੇ ਵੱਖਰੇ ਪੱਧਰ ਦਾ ਕ੍ਰੇਜ਼ ਬਣ ਗਿਆ ਹੈ।
ਹਾਲ ਹੀ ‘ਚ ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ‘ਲਵ ਸੈਕਸ ਔਰ ਧੋਖਾ 2’ ਦਾ ਪੋਸਟਰ ਰਿਲੀਜ਼ ਕੀਤਾ। 2010 ‘ਚ ਰਿਲੀਜ਼ ਹੋਈ ‘ਲਵ ਸੈਕਸ ਔਰ ਧੋਖਾ’ ਦੇ ਸੀਕਵਲ ਦੇ ਕੈਪਸ਼ਨ ‘ਚ ਉਸ ਨੇ ਲਿਖਿਆ, ”ਕਿਸ ਨੂੰ ਗੁਲਾਬ ਅਤੇ ਚਾਕਲੇਟਾਂ ਦੀ ਲੋੜ ਹੈ ਜਦੋਂ ਤੁਹਾਡੇ ਕੋਲ ਲਾਈਕਸ ਅਤੇ ਰੀਪੋਸਟ ਆ ਸਕਦੇ ਹਨ।’
ਇਸ ਦੇ ਨਾਲ ਹੀ ਏਕਤਾ ਕਪੂਰ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਏਕਤਾ ਕਪੂਰ ਨੇ ਦੱਸਿਆ ਸੀ ਕਿ ‘ਲਵ ਸੈਕਸ ਔਰ ਧੋਖਾ 2’ ਅਗਲੇ ਸਾਲ 16 ਫਰਵਰੀ ਨੂੰ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਐਕਟਰਸ ਉਰਫੀ ਜਾਵੇਦ ਇੱਕ ਟੀਵੀ ਸਟਾਰ ਹੋਣ ਦੇ ਨਾਲ-ਨਾਲ ਇੱਕ ਇੰਸਟਾਗ੍ਰਾਮ ਸੈਨਸੇਸ਼ਨ ਵੀ ਹੈ। ਉਰਫੀ ‘ਮੇਰੀ ਦੁਰਗਾ’ ਅਤੇ ‘ਯੇ ਰਿਸ਼ਤਾ ਕੀ ਕਹਿਲਾਤਾ ਹੈ’ ਵਰਗੇ ਸ਼ੋਅਜ਼ ‘ਚ ਨਜ਼ਰ ਆ ਚੁੱਕੀ ਹੈ। ਪਰ ਉਰਫੀ ਨੂੰ ਕਰਨ ਜੌਹਰ ਦੇ ਸ਼ੋਅ ‘ਬਿੱਗ ਬੌਸ ਓਟੀਟੀ’ ਤੋਂ ਪ੍ਰਸਿੱਧੀ ਮਿਲੀ।
Tags: bollywoodBollywood debutEkta Kapoorentertainment newsLove Sex Aur Dukha 2pro punjab tvpunjabi newsUrfi JavedUrfi Javed Bollywood Debut
Share222Tweet139Share56

Related Posts

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025
Load More

Recent News

ਬੱਚਿਆਂ ਨੂੰ ਰੋਜ ਰੋਜ ਬਿਸਕੁਟ ਚਿਪਸ ਖਿਲਾਉਣ ਵਾਲੇ ਹੋ ਜਾਣ ਸਾਵਧਾਨ, ਕਰ ਰਹੇ ਹੋ ਇਹ ਵੱਡੀ ਗਲਤੀ

ਜੁਲਾਈ 25, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਬਠਿੰਡਾ ਪੁਲਿਸ ਦੀ PCR ਟੀਮ ਦੇ ਮੁਲਾਜ਼ਮਾਂ ਨੂੰ CM ਮਾਨ ਨੇ ਚੰਡੀਗੜ੍ਹ ਰਿਹਾਇਸ਼ ਵਿਖੇ ਕੀਤਾ ਸਨਮਾਨਿਤ

ਜੁਲਾਈ 25, 2025

ਅੰਮ੍ਰਿਤਸਰ ਪਿੰਗਲਵਾੜੇ ਚੋਂ ਭੱਜੇ 3 ਬੱਚੇ, ਜੀਵਨਜਯੋਤ 2.0″ ਮੁਹਿੰਮ ਤਹਿਤ ਕੀਤੇ ਸੀ ਰੈਸਕਿਊ

ਜੁਲਾਈ 25, 2025

ਸ਼ਹੀਦੀ ਸ਼ਤਾਬਦੀ ਸਮਾਗਮ ਮਾਮਲੇ ‘ਚ ਹੋਏ ਵਿਵਾਦ ‘ਤੇ ਬੀਰ ਸਿੰਘ ਨੇ ਮੰਗੀ ਮਾਫ਼ੀ

ਜੁਲਾਈ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.