[caption id="attachment_182603" align="aligncenter" width="1080"] Vaani Kapoor Photos: ਬਾਲੀਵੁੱਡ ਐਕਟਰਸ ਵਾਣੀ ਕਪੂਰ ਫਿਲਮਾਂ ਤੋਂ ਵੱਧ ਆਪਣੇ ਟੋਨ ਫਿਗਰ ਅਤੇ ਬੋਲਡ ਲੁੱਕ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ।[/caption] [caption id="attachment_182604" align="aligncenter" width="1080"] ਹਾਲ ਹੀ 'ਚ ਇਕ ਵਾਰ ਫਿਰ ਐਕਟਰਸ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਰੌਲਾ ਪਾ ਦਿੱਤਾ ਹੈ।[/caption] [caption id="attachment_182605" align="aligncenter" width="1080"] ਐਕਟਰਸ ਨੇ ਈਸ਼ਾ ਜੇ ਵਲੋਂ ਆਯੋਜਿਤ ਲੋਟਸ ਮੇਕਅੱਪ ਸ਼ੋਅ ਰੋਜ਼ਰੂਮ ਲਈ ਰੈਂਪ ਵਾਕ ਕੀਤਾ। ਪ੍ਰਸ਼ੰਸਕਾਂ ਨੂੰ ਲਾਲ ਲਹਿੰਗਾ 'ਚ ਉਸ ਦੀ ਖੂਬਸੂਰਤੀ ਨਾਲ ਪਿਆਰ ਹੋ ਗਿਆ।[/caption] [caption id="attachment_182606" align="aligncenter" width="869"] ਇਨ੍ਹਾਂ ਤਾਜ਼ਾ ਤਸਵੀਰਾਂ 'ਚ ਵਾਣੀ ਕਪੂਰ ਨੇ ਲਾਲ ਰੰਗ ਦਾ ਹੈਵੀ ਲਹਿੰਗਾ ਪਾਇਆ, ਜਿਸ 'ਤੇ ਲਾਲ ਮੋਤੀਆਂ ਨਾਲ ਕੰਮ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਉਸਨੇ ਇੱਕ ਡੀਪਨੇਕ ਸਲੀਵਲੇਸ ਮੈਚਿੰਗ ਬਲਾਊਜ਼ ਅਤੇ ਇੱਕ ਦੁਪੱਟਾ ਉਸਦੇ ਹੱਥਾਂ ਵਿੱਚ ਲਪੇਟਿਆ ਹੋਇਆ ਹੈ। ਐਕਟਰਸ ਨੇ ਮੈਟ ਮੇਕਅੱਪ ਨਾਲ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ।[/caption] [caption id="attachment_182607" align="aligncenter" width="1440"] ਇਸ ਦੇ ਨਾਲ ਹੀ ਗਲੇ 'ਚ ਬਹੁਤ ਹੀ ਖੂਬਸੂਰਤ ਹਰੇ ਰੰਗ ਦਾ ਡਾਇਮੰਡ ਨੈਕਪੀਸ ਲਗਾਇਆ ਗਿਆ ਹੈ, ਜੋ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵਾਣੀ ਕਪੂਰ ਨੇ ਇਸ ਲੁੱਕ ਨੂੰ FDCI ਇੰਡੀਆ ਕਾਊਚਰ ਵੀਕ 2023 'ਚ ਪੇਸ਼ ਕੀਤਾ। ਅਭਿਨੇਤਰੀ ਈਸ਼ਾ ਜੇ ਦੇ ਸ਼ੋਅ ਦੀ ਟਾਪਰ ਬਣੀ।[/caption] [caption id="attachment_182608" align="aligncenter" width="1440"] ਆਪਣੀ ਲੁੱਕ ਨੂੰ ਨਿਖਾਰਨ ਲਈ, ਉਸ ਨੇ ਹਰੇ ਪੰਨੇ ਦਾ ਹਾਰ ਪਹਿਨਿਆ। ਵਾਣੀ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡ ਕੇ ਤੇ ਇਸ ਵਿੱਚ ਹਲਕੇ ਕਰਲ ਲਗਾ ਕੇ ਆਪਣੀਲੁੱਕ ਨੂੰ ਪੂਰਾ ਕੀਤਾ। ਵਾਣੀ ਕਪੂਰ ਨੇ ਡਾਰਕ ਮੇਕਅਪ ਤੇ ਗੁਲਾਬੀ ਲਿਪਸਟਿਕ ਨਾਲ ਮੈਕਅਪ ਨੂੰ ਫਾਈਨਲ ਟੱਚ ਦਿੱਤਾ।[/caption] [caption id="attachment_182602" align="aligncenter" width="1080"] ਵਾਣੀ ਕਪੂਰ ਨੇ ਕਿਹਾ ਕਿ - 'ਮੈਂ FDCI ਇੰਡੀਆ ਕਾਊਚਰ ਵੀਕ 2023 'ਚ ਈਸ਼ਾ ਜੇ ਵਲੋਂ ਆਯੋਜਿਤ ਰੋਜ਼ ਰੂਮ ਸ਼ੋਅ ਲਈ ਦਿੱਲੀ ਆ ਕੇ ਬਹੁਤ ਖੁਸ਼ ਹਾਂ। ਮੈਨੂੰ ਰੋਜ਼ ਰੂਮ ਲਈ ਈਸ਼ਾ ਦਾ ਵਿਜ਼ਨ ਹਮੇਸ਼ਾ ਪਸੰਦ ਆਇਆ ਹੈ ਅਤੇ ਮੈਂ ਉਸ ਦੇ ਕਲੈਕਸ਼ਨ ਦਾ ਹਿੱਸਾ ਬਣ ਕੇ ਖੁਸ਼ ਹਾਂ।'[/caption] [caption id="attachment_182609" align="aligncenter" width="1440"] ਐਕਟਰਸ ਦੇ ਫੈਨਸ ਉਸ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਹਨ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਹੀਆਂ ਹਨ।[/caption] [caption id="attachment_182611" align="aligncenter" width="738"] ਵਾਣੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ ਦੇਖ ਕੇ ਫੈਨਸ ਦੀਵਾਨੇ ਹੋ ਗਏ ਹਨ।[/caption] [caption id="attachment_182612" align="aligncenter" width="2560"] ਬਾਲੀਵੁੱਡ ਦੀ ਖੂਬਸੂਰਤ ਅਤੇ ਬੋਲਡ ਐਕਟਰਸ ਵਾਣੀ ਕਪੂਰ ਇੱਕ ਵਾਰ ਫਿਰ ਆਪਣੇ ਲੁੱਕ ਕਾਰਨ ਚਰਚਾ ਵਿੱਚ ਹੈ।[/caption]