ਸੋਮਵਾਰ, ਮਈ 12, 2025 11:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral Video: ਅੱਧੀ ਰਾਤ ਖਾਣਾ ਕੀਤਾ ਆਰਡਰ, 10 ਸੈਕਿੰਡਾਂ ਦੇ ਅੰਦਰ ਖਾਣਾ ਲੈ ਕੇ ਪਹੁੰਚਿਆ ਡਿਲੀਵਰੀ ਬੁਆਏ, ਜਾਣੋ ਇਹ ਖਾਸ ਟ੍ਰਿਕ

Bengluru Mcdonalds: ਵਾਇਰਲ ਵੀਡੀਓ 'ਚ ਤੁਸੀਂ ਦੇਖੋਗੇ ਕਿ ਬੈਂਗਲੁਰੂ ਵਿੱਚ ਰਹਿਣ ਵਾਲੇ ਇੱਕ ਕੈਨੇਡੀਅਨ ਵਿਅਕਤੀ ਨੂੰ ਅੱਧੀ ਰਾਤ ਨੂੰ ਮੈਕਡੋਨਲਡਜ਼ ਤੋਂ ਕੁਝ ਖਾਣ ਦੀ ਲਾਲਸਾ ਹੋਈ, ਉਸਨੂੰ 10 ਸਕਿੰਟਾਂ ਵਿੱਚ ਉਸਦਾ ਆਰਡਰ ਮਿਲ ਜਾਂਦਾ ਹੈ। ਦੇਖੋ ਵੀਡੀਓ-

by ਮਨਵੀਰ ਰੰਧਾਵਾ
ਫਰਵਰੀ 10, 2023
in ਅਜ਼ਬ-ਗਜ਼ਬ
0

Ajab Gajab News: ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਜਾਂ ਦੇਰ ਰਾਤ ਟੀਵੀ ਦੇਖਣ ਵਾਲਿਆਂ ਨੂੰ ਅਕਸਰ ਭੁੱਖ ਲੱਗਦੀ ਹੈ। ਜਦੋਂ ਤੱਕ ਭੁੱਖ ਸ਼ਾਂਤ ਨਹੀਂ ਹੁੰਦੀ, ਨੀਂਦ ਨਹੀਂ ਆਉਂਦੀ ਤੇ ਉਹ ਆਰਾਮ ਨਹੀਂ ਕਰ ਪਾਉਂਦੇ। ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਅੱਧੀ ਰਾਤ ਨੂੰ ਮੈਕਡੋਨਲਡਜ਼ ਤੋਂ ਕੁਝ ਖਾਣਾ ਚਾਹੁੰਦਾ ਸੀ, ਪਰ ਇੱਥੇ ਕਿਸਮਤ ਨੇ ਧੋਖਾ ਦਿੱਤਾ ਤੇ ਉਸਨੂੰ ਪਤਾ ਲੱਗਿਆ ਕਿ ਉਹ ਬਹੁਤ ਲੇਟ ਸੀ। ਭੁੱਖ ਇਹ ਸਭ ਕੁਝ ਕਿੱਥੇ ਸਮਝਦੀ ਹੈ।

ਅਜਿਹੇ ‘ਚ ਵਿਅਕਤੀ ਨੇ ਆਪਣੇ ਦਿਮਾਗ ਦੀ ਵਰਤੋਂ ਕਰਦੇ ਹੋਏ ਅਜਿਹਾ ਜੁਗਾੜ ਬਣਾਇਆ ਕਿ ਸਿਰਫ 10 ਸੈਕਿੰਡ ‘ਚ ਉਸ ਨੂੰ ਮੈਕਡੋਨਲਡ ਤੋਂ ਆਪਣੀ ਪਸੰਦ ਦਾ ਖਾਣਾ ਮਿਲ ਗਿਆ। ਵਿਅਕਤੀ ਦੀ ਇਸ ਟ੍ਰਿਕ ਨੂੰ ਜਾਣ ਕੇ ਕਈ ਲੋਕ ਹੈਰਾਨ ਹਨ ਤੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ।

ਇੱਥੇ ਦੇਖੋ ਵੀਡੀਓ

Drove to Koramangala for midnight McDonald's, they said they were closed, but the pick-up window was full of delivery guys. What to do?

I ordered Swiggy from McDonald's to McDonald's. 10-second delivery achieved. pic.twitter.com/W3PhzmGJrT

— Caleb Friesen (@caleb_friesen2) February 8, 2023

ਇਸ ਵੀਡੀਓ ਨੂੰ ਟਵਿੱਟਰ ‘ਤੇ @caleb_friesen2 ਨਾਂ ਦੇ ਅਕਾਊਂਟ ਰਾਹੀਂ ਸ਼ੇਅਰ ਕੀਤਾ ਗਿਆ ਹੈ। ਜਿਸ ‘ਚ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਅਚਾਨਕ ਭੁੱਖ ਲੱਗੀ। ਜਿਸ ਤੋਂ ਬਾਅਦ ਉਹ ਵਿਅਕਤੀ ਬੈਂਗਲੁਰੂ ਦੇ ਕੋਰਾਮੰਗਲਾ ਮੈਕਡੋਨਲਡਸ ਗਿਆ ਤੇ ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਆਊਟਲੈੱਟ ਬੰਦ ਹੋ ਗਿਆ ਹੈ। ਇਸ ਦੌਰਾਨ ਹੀ ਉਸ ਵਿਅਕਤੀ ਨੇ ਦੇਖਿਆ ਕਿ ਪਿਕਅੱਪ ਦੀ ਖਿੜਕੀ ‘ਤੇ ਕਈ ਡਿਲੀਵਰੀ ਬੁਆਏ ਖੜ੍ਹੇ ਸੀ। ਭੁੱਖ ਬਹੁਤ ਸੀ, ਅਜਿਹੀ ਸਥਿਤੀ ਵਿੱਚ ਵਿਅਕਤੀ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਤੇ Swiggy ‘ਤੇ ਆਰਡਰ ਕੀਤਾ।

ਬੱਸ ਫਿਰ ਕੀ ਸੀ ਜੋ ਆਰਡਰ ਉਸ ਦੀ ਕਿਸਮਤ ਵਿਚ ਨਹੀਂ ਸੀ, ਉਹ ਉਸ ਕੋਲ ਖੁਦ ਹੀ ਦਸ ਸੈਕਿੰਟਾਂ ਵਿਚ ਆ ਗਿਆ। ਇਸ ਤਰ੍ਹਾਂ, ਵਿਅਕਤੀ ਨੇ ਸਿਰਫ 10 ਸੈਕਿੰਡਾਂ ਵਿੱਚ ਆਪਣੇ ਆਪ ਤੱਕ ਖਾਣਾ ਪਹੁੰਚਾਇਆ। ਬੰਦੇ ਦੀ ਇਸ ਟ੍ਰਿਕ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਟਿੱਪਣੀਆਂ ਕਰਕੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Ajab GajabBENGALURUBengaluru Viral VideoFood Delivery In 10 SecondsMcDonald'spro punjab tvpunjabi newsSwiggyviral videoWired News
Share214Tweet134Share54

Related Posts

ਕੀ ਉਲਟਾ Pineapple ਰੱਖਣ ਨਾਲ ਮਿਲੇਗਾ ਜੀਵਨਸਾਥੀ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਟਰੇਂਡ

ਮਈ 4, 2025

ਇੰਟਰਨੈੱਟ ‘ਤੇ ਵਾਇਰਲ ਹੋਇਆ ਇਹ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਮਈ 4, 2025

ਛੁੱਟੀਆਂ ਮਨਾਉਣ ਜਾ ਰਹੀ ਸੀ ਮਹਿਲਾ, ਹੋਇਆ ਕੁਝ ਅਜਿਹਾ ਕਿ ਏਅਰਪੋਰਟ ਤੋਂ ਹੀ ਭੇਜੀ ਵਾਪਿਸ

ਮਈ 3, 2025

Social Media Comments: ਸੋਸ਼ਲ ਮੀਡੀਆ ਤੇ ਕਮੈਂਟ ਕਰਨਾ ਵਿਅਕਤੀ ਨੂੰ ਪਿਆ ਮਹਿੰਗਾ, ਜਾਣਾ ਪਿਆ ਜੇਲ

ਅਪ੍ਰੈਲ 30, 2025

Talaak ki Mehandi: ਔਰਤ ਨੇ ਮਹਿੰਦੀ ਲਗਾ ਮਨਾਇਆ ਤਲਾਕ ਦਾ ਜਸ਼ਨ, ਦੇਖੋ ਵੀਡੀਓ

ਅਪ੍ਰੈਲ 29, 2025

ਥਾਈਲੈਂਡ ਹਨੀਮੂਨ ਮਨਾਉਣ ਲਈ ਗਈ ਸੀ ਔਰਤ, ਇਹ ਹਰਕਤ ਕਰ ਜਾਣਾ ਪਿਆ ਪੁਲਿਸ ਸਟੇਸ਼ਨ, ਦੇਖੋ ਵੀਡੀਓ

ਅਪ੍ਰੈਲ 29, 2025
Load More

Recent News

ਪੰਜਾਬ ਯੂਨੀਵਰਸਟੀ ਵੱਲੋਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ

ਮਈ 12, 2025

ਭਾਰਤ-ਪਾਕਿਸਤਾਨ ਜੰਗ ਦੇ ਪਰਛਾਵੇਂ ਹੇਠ, ਸ਼ਹੀਦ ਹੋਏ ਇਹ ਭਾਰਤੀ ਸੈਨਾ ਦੇ ਜਵਾਨ

ਮਈ 12, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਚ ਹਲੇ ਵੀ ਬ੍ਲੈਕ ਆਉਟ, ਸਰਕਾਰ ਨੇ ਜਾਰੀ ਕੀਤਾ ਹੁਕਮ

ਮਈ 12, 2025

ਅੰਮ੍ਰਿਤਸਰ ਏਅਰਪੋਰਟ ਬੰਦ ਹੋਣ ‘ਤੇ ਰੇਲਵੇ ਦਾ ਵੱਡਾ ਫੈਸਲਾ, ਯਾਤਰੀਆਂ ਨੂੰ ਹੋਵੇਗਾ ਵੱਡਾ ਫਾਇਦਾ

ਮਈ 12, 2025

ਭਾਰਤ ਪਾਕਿਸਤਾਨ ਸਿਜ਼ਫਾਇਰ ਦਾ ਸ਼ੇਅਰ ਬਜਾਰ ‘ਚ ਵੱਡਾ ਧਮਾਕਾ, ਜਾਣੋ ਕਿਹੜੇ ਸ਼ੇਅਰ ‘ਚ ਸਭ ਤੋਂ ਵੱਧ ਵਾਧਾ

ਮਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.