[caption id="attachment_180377" align="aligncenter" width="869"] Virat Kohli and Rohit Sharma Runs on ODI: ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੀਮ ਇੰਡੀਆ ਹੁਣ 27 ਜੁਲਾਈ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।[/caption] [caption id="attachment_180378" align="aligncenter" width="891"] ਇਸ ਸੀਰੀਜ਼ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨਵਾਂ ਰਿਕਾਰਡ ਬਣਾ ਸਕਦੇ ਹਨ। ਵਿਰਾਟ ਕੋਹਲੀ 102 ਜਦਕਿ ਰੋਹਿਤ ਸ਼ਰਮਾ ਇਹ ਰਿਕਾਰਡ ਬਣਾਉਣ ਤੋਂ 175 ਦੌੜਾਂ ਦੂਰ ਹਨ।[/caption] [caption id="attachment_180379" align="aligncenter" width="1000"] ਕੋਹਲੀ ਪੂਰੀ ਕਰ ਸਕਦੇ ਹਨ 13,000 ਦੌੜਾਂ : ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਵਿਰਾਟ ਕੋਹਲੀ ਵਨਡੇ ਕਰੀਅਰ 'ਚ 13,000 ਦੌੜਾਂ ਪੂਰੀਆਂ ਕਰ ਸਕਦੇ ਹਨ ਅਤੇ ਅਜਿਹਾ ਕਰਨ ਨਾਲ ਕੋਹਲੀ ਸਿਰਫ 102 ਦੌੜਾਂ ਦੂਰ ਹਨ।[/caption] [caption id="attachment_180380" align="aligncenter" width="902"] ਵਿਰਾਟ ਕੋਹਲੀ ਨੇ ਇਸ ਸਮੇਂ 274 ਵਨਡੇ ਮੈਚਾਂ 'ਚ 57.32 ਦੀ ਔਸਤ ਨਾਲ 12898 ਦੌੜਾਂ ਬਣਾਈਆਂ ਹਨ। ਫਿਲਹਾਲ ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਵਿਰਾਟ ਕੋਹਲੀ ਪੰਜਵੇਂ ਸਥਾਨ 'ਤੇ ਹਨ। ਕੋਹਲੀ ਸਨਥ ਜੈਸੂਰੀਆ (13430), ਰਿਕੀ ਪੋਂਟਿੰਗ (13704), ਕੁਮਾਰ ਸੰਗਾਕਾਰਾ (14234) ਅਤੇ ਸਚਿਨ ਤੇਂਦੁਲਕਰ (18426) ਤੋਂ ਅੱਗੇ ਹਨ।[/caption] [caption id="attachment_180381" align="aligncenter" width="746"] ਰੋਹਿਤ ਕੋਲ 10 ਹਜ਼ਾਰ ਦੌੜਾਂ ਬਣਨ ਦਾ ਮੌਕਾ: ਹੁਣ ਹਿਟਮੈਨ ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਵਨਡੇ ਕਰੀਅਰ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰ ਸਕਦਾ ਹੈ, ਜਿਸ ਤੋਂ ਰੋਹਿਤ 175 ਦੌੜਾਂ ਦੂਰ ਹਨ।[/caption] [caption id="attachment_180382" align="aligncenter" width="706"] ਇਸ ਸਮੇਂ ਰੋਹਿਤ ਦੇ ਨਾਂ 243 ਵਨਡੇ ਮੈਚਾਂ 'ਚ 9825 ਦੌੜਾਂ ਹਨ। ਵਨਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ਾਂ 'ਚ ਰੋਹਿਤ ਸ਼ਰਮਾ ਇਸ ਸਮੇਂ ਧੋਨੀ (10599) ਤੋਂ ਬਾਅਦ ਛੇਵੇਂ ਸਥਾਨ 'ਤੇ ਹਨ।[/caption] [caption id="attachment_180383" align="aligncenter" width="1200"] ਵਨਡੇ 'ਚ ਵਿਰਾਟ ਅਤੇ ਰੋਹਿਤ ਦੇ ਅੰਕੜੇ: ਵਿਰਾਟ ਕੋਹਲੀ ਨੇ 274 ਵਨਡੇ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 57.32 ਦੀ ਔਸਤ ਨਾਲ 12898 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਦੇ ਨਾਂ ਵਨਡੇ 'ਚ 46 ਸੈਂਕੜੇ ਅਤੇ 65 ਅਰਧ ਸੈਂਕੜੇ ਹਨ। ਵਨਡੇ 'ਚ ਵਿਰਾਟ ਦਾ ਸਰਵੋਤਮ ਸਕੋਰ 183 ਹੈ।[/caption] [caption id="attachment_180384" align="aligncenter" width="822"] ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 243 ਵਨਡੇ ਮੈਚਾਂ 'ਚ 48.63 ਦੀ ਔਸਤ ਨਾਲ 9825 ਦੌੜਾਂ ਬਣਾਈਆਂ ਹਨ। ਰੋਹਿਤ ਦੇ ਨਾਂ ਵਨਡੇ 'ਚ 30 ਸੈਂਕੜੇ ਅਤੇ 48 ਅਰਧ ਸੈਂਕੜੇ ਹਨ।[/caption]