ਐਤਵਾਰ, ਸਤੰਬਰ 21, 2025 10:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

‘Charlie Chopra & The Mystery Of Solang Valley’ ਵੈੱਬ ਸੀਰੀਜ਼ ‘ਚ Wamiqa Gabbi ਦੀ ਐਂਟਰੀ, ਫਿਰ ਕਰੇਗੀ ਐਕਟਿੰਗ ਵਾਲਾ ਧਮਾਕਾ

Punjabi Actress: ਵਾਮਿਕਾ ਗੱਬੀ ਨੇ ਨਿੱਕਾ ਜ਼ੈਲਦਾਰ 2 ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਆਪਣੇ ਹੁਨਰ ਨੂੰ ਸਾਬਤ ਕੀਤਾ ਹੈ। ਸਿਰਫ ਪੰਜਾਬੀ ਹੀ ਨਹੀਂ ਸਗੋਂ ਇਸ ਐਕਟਰਸ ਨੇ ਵੱਖ-ਵੱਖ ਹਿੰਦੀ ਫਿਲਮਾਂ ਤੇ ਵੈੱਬ ਸੀਰੀਜ਼ ਵਿੱਚ ਵੀ ਕਮਾਲ ਕੰਮ ਕੀਤਾ।

by ਮਨਵੀਰ ਰੰਧਾਵਾ
ਫਰਵਰੀ 28, 2023
in ਪਾਲੀਵੁੱਡ, ਮਨੋਰੰਜਨ
0

Wamiqa Gabbi’s Upcoming Web Series: ਪੰਜਾਬੀ ਦੀਵਾ ਵਾਮਿਕਾ ਗੱਬੀ ਨਾ ਸਿਰਫ ਖੂਬਸੂਰਤ ਹੈ ਸਗੋਂ ਇੱਕ ਬਹਿਤਰੀਨ ਐਕਟਰਸ ਵੀ ਹੈ। ਉਸਨੇ ਨਿੱਕਾ ਜ਼ੈਲਦਾਰ 2 ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫਿਲਮਾਂ ‘ਚ ਆਪਣੇ ਹੁਨਰ ਨੂੰ ਸਾਬਤ ਕੀਤਾ ਹੈ। ਸਿਰਫ ਪੰਜਾਬੀ ਹੀ ਨਹੀਂ ਸਗੋਂ ਇਸ ਐਕਟਰਸ ਨੇ ਵੱਖ-ਵੱਖ ਹਿੰਦੀ ਫਿਲਮਾਂ ਤੇ ਵੈੱਬ ਸੀਰੀਜ਼ ਵਿੱਚ ਵੀ ਆਪਣੀ ਧੱਕ ਪਾਈ ਹੈ। ਤੇ ਹੁਣ ਇੱਕ ਵਾਰ ਫਿਰ ਤੋਂ ਅਸੀਂ ਐਕਤਟਰਸ ਨੂੰ OTT ਪ੍ਰੋਜੈਕਟ ‘ਚ ਵੇਖਾਂਗੇ।

ਜੀ ਹਾਂ, ਵਾਮਿਕਾ ਗੱਬੀ ਨੇ ਅਧਿਕਾਰਤ ਤੌਰ ‘ਤੇ ਆਪਣੇ ਅਗਲੇ OTT ਪ੍ਰੋਜੈਕਟ ਦਾ ਐਲਾਨ ਕੀਤਾ ਹੈ ਜੋ ਕਿ ‘Charlie Chopra’ ਹੈ। ਵਾਮਿਕਾ ਤੋਂ ਇਲਾਵਾ, SonyLiv ਦੇ ਇਸ ਪ੍ਰੋਜੈਕਟ ਵਿੱਚ ਪ੍ਰਿਯਾਂਸ਼ੂ ਪੇਨਯੁਲੀ (Priyanshu Painyuli), ਨਸੀਰੂਦੀਨ ਸ਼ਾਹ (Naseeruddin Shah), ਨੀਨਾ ਗੁਪਤਾ (Neena Gupta), ਰਤਨਾ ਪਾਠਕ ਸ਼ਾਹ (Ratna Pathak Shah), ਗੁਲਸ਼ਨ ਗਰੋਵਰ (Gulshan Grover), ਲਾਰਾ ਦੱਤਾ (Lara Dutta), ਚੰਦਨ ਰਾਏ ਸਾਨਿਆਲ (Chandan Roy Sanyal ਤੇ ਪਾਓਲੀ ਡੈਮ (Paoli Dam)) ਵਰਗੇ ਸ਼ਾਨਦਾਰ ਕਲਾਕਾਰ ਵੀ ਨਜ਼ਰ ਆਉਂਗੇ।

 

View this post on Instagram

 

A post shared by Wamiqa Gabbi (@wamiqagabbi)

‘ਚਾਰਲੀ ਚੋਪੜਾ ਤੇ ਦ ਮਿਸਟਰੀ ਆਫ ਸੋਲਾਂਗ ਵੈਲੀ’ ਦੀ ਟੀਮ ਨੇ ਅਧਿਕਾਰਤ ਘੋਸ਼ਣਾ ਕਰਨ ਲਈ ਵੈੱਬ ਸੀਰੀਜ਼ ਦੇ ਕਲੈਪਬੋਰਡ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕੀਤਾ। ਵੈੱਬ ਸੀਰੀਜ਼ ਦੇ ਟਾਈਟਲ ਤੋਂ ਪਤਾ ਲੱਗਦਾ ਹੈ ਕਿ ਇਹ ਸੀਰੀਜ਼ ਇੱਕ ਰੋਮਾਂਚਕ ਪਲਾਟ ਦੇ ਆਲੇ-ਦੁਆਲੇ ਘੁੰਮੇਗੀ। ਪਰ ਫਿਲਹਾਲ ਕੁਝ ਵੀ ਯਕੀਨਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪ੍ਰੋਜੈਕਟ ਦੀ ਟੀਮ ਨੇ ਇਸ ਬਾਰੇ ਬਹੁਤ ਸਾਰੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ।

ਵੈੱਬ ਸੀਰੀਜ਼ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ, ਚਾਰਲੀ ਚੋਪੜਾ ਅਤੇ ਸੋਲਾਂਗ ਵੈਲੀ ਦਾ ਰਹੱਸ ਇੱਕ SonyLiv ਅਸਲੀ ਸੀਰੀਜ਼ ਹੈ ਜਿਸਨੂੰ VB ਫ਼ਿਲਮਜ਼ ਆਫ਼ੀਸ਼ੀਅਲ ਅਤੇ ਟਸਕ ਟੇਲ ਫ਼ਿਲਮਾਂ ਦਾ ਸਮਰਥਨ ਹੈ। ਵਿਸ਼ਾਲ ਆਰ ਭਾਰਦਵਾਜ ਨੇ ਪ੍ਰੋਜੈਕਟ ਦਾ ਨਿਰਦੇਸ਼ਨ ਕੀਤਾ ਹੈ ਅਤੇ ਅੰਜੁਮ ਰਾਜਬਲੀ ਅਤੇ ਜਯੋਤਸਨਾ ਹਰੀਹਰਨ ਨਾਲ ਪ੍ਰੋਜੈਕਟ ਦੀ ਸਕ੍ਰੀਨਪਲੇਅ ਵੀ ਲਿਖੀ ਹੈ। ਨਾਲ ਹੀ ਦੱਸ ਦਈਏ ਕਿ ਫਿਲਹਾਲ, ਪ੍ਰੋਜੈਕਟ ਲਈ ਕੋਈ ਖਾਸ ਰੀਲੀਜ਼ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywoodCharlie Chopraentertainment newspro punjab tvPunjabi Divapunjabi moviespunjabi newsupcoming web seriesWamiqa GabbiWamiqa Gabbi's Upcoming Web Series
Share290Tweet182Share73

Related Posts

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

ਨਹੀਂ ਰਹੇ ਮਸ਼ਹੂਰ ਗਾਇਕ ਜ਼ੁਬੀਨ ਗਰਗ: ਭਾਰਤ ਲਿਆਂਦੀ ਜਾਵੇਗੀ ਗਾਇਕ ਦੀ ਮ੍ਰਿਤਕ ਦੇਹ

ਸਤੰਬਰ 20, 2025

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025
Load More

Recent News

ਨਿਤਿਨ ਕੋਹਲੀ ਨੇ ਮੁੱਖ ਮੰਤਰੀ ਮਾਨ ਨੂੰ ਪੰਜਾਬ ਹਾਕੀ ਲੀਗ ਦੇ ਗ੍ਰੈਂਡ ਫਿਨਾਲੇ ਲਈ ਦਿੱਤਾ ਸੱਦਾ, ਹਾਕੀ ਇੰਡੀਆ ਟੀਮ ਪੰਜਾਬ ਹੜ੍ਹ ਰਾਹਤ ਲਈ ਕਰੇਗੀ ਦਾਨ

ਸਤੰਬਰ 21, 2025

GST 2.0 ਤੋਂ ਬਾਅਦ ਟਾਟਾ ਪੰਚ ਹੁਣ ਮਿਲੇਗੀ ਇੰਨੀ ਸਸਤੀ, ਕੀਮਤਾਂ ਵਿੱਚ ਕਟੌਤੀ ਦਾ ਐਲਾਨ

ਸਤੰਬਰ 20, 2025

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.