ਜੋ ਵਿਆਪਕ ਤੋਰ ਤੇ ਵੀਡਿਓਜ਼ ਸਾਹਮਣੇ ਆਇਆਂ ਹਨ ਉਸ ਵਿਚ ਦੇਖਿਆ ਜਾ ਸਕਦਾ ਹੈ ਚੌਲਾਂ ਨਾਲ ਭਰੀ ਇੱਕ ਵੱਡੀ ਪਲੇਟ ਸਹਾਰਨਪੁਰ ਦੇ ਡਾਕਟਰ ਭੀਮ ਰਾਓ ਸਪੋਰਟਸ ਸਟੇਡੀਅਮ ਵਿੱਚ ਇੱਕ ਟਾਇਲਟ ਕੰਪਲੈਕਸ ਦੇ ਫਰਸ਼ ‘ਤੇ ਰੱਖੀ ਗਈ ਸੀ। ਬਾਅਦ ਵਿੱਚ ਤਿੰਨ ਦਿਨਾਂ ਰਾਜ ਪੱਧਰੀ ਅੰਡਰ-17 ਲੜਕੀਆਂ ਦੇ ਕਬੱਡੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਲਗਭਗ 200 ਖਿਡਾਰੀਆਂ ਨੂੰ ਪਕਾਏ ਹੋਏ ਚੌਲ ਪਰੋਸੇ ਗਏ।
ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅਖਿਲੇਸ਼ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਸਬੰਧੀ ਬੇਨਿਯਮੀਆਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਜ਼ਿਲ੍ਹਾ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿੰਘ ਨੇ ਕਿਹਾ ਕਿ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਸੌਂਪ ਦਿੱਤੀ ਜਾਵੇਗੀ।
Food served to kabaddi players in #UttarPradesh kept in toilet. Is this how #BJP respects the players? Shameful! pic.twitter.com/SkxZjyQYza
— YSR (@ysathishreddy) September 20, 2022