ਮਹੇਸ਼ ਬਾਬੂ ਨੇ ਫਲਾਂਟ ਕੀਤੀ ਆਪਣੀ ਮਸਲ ਬਾਡੀ, ਦੇਖਦੇ ਹੀ ਦੇਖਦੇ ਤਸਵੀਰ ਬਣ ਗਈ ਸੇਂਸੇਸ਼ਨ
Mahesh Babu flaunts ribbed biceps: ਮਹੇਸ਼ ਬਾਬੂ ਟਾਲੀਵੁੱਡ ਦੇ ਸਭ ਤੋਂ ਖੂਬਸੂਰਤ ਅਤੇ ਫਿੱਟ ਅਦਾਕਾਰਾਂ ਵਿੱਚੋਂ ਇੱਕ ਹੈ। 48 ਸਾਲ ਦੀ ਉਮਰ ਵਿੱਚ ਵੀ ਉਹ 18 ਸਾਲ ਦੇ ਨੌਜਵਾਨ ਵਰਗਾ ...
Mahesh Babu flaunts ribbed biceps: ਮਹੇਸ਼ ਬਾਬੂ ਟਾਲੀਵੁੱਡ ਦੇ ਸਭ ਤੋਂ ਖੂਬਸੂਰਤ ਅਤੇ ਫਿੱਟ ਅਦਾਕਾਰਾਂ ਵਿੱਚੋਂ ਇੱਕ ਹੈ। 48 ਸਾਲ ਦੀ ਉਮਰ ਵਿੱਚ ਵੀ ਉਹ 18 ਸਾਲ ਦੇ ਨੌਜਵਾਨ ਵਰਗਾ ...
ਭਾਰਤੀ ਟੈਲੀਵਿਜ਼ਨ ਅਭਿਨੇਤਰੀ ਉਰਫੀ ਜਾਵੇਦ ਨੇ ਆਪਣੇ ਬੋਲਡ ਅਤੇ ਮਸਤੀ ਭਰੇ ਵੀਡੀਓ ਨਾਲ ਇਕ ਵਾਰ ਫਿਰ ਇੰਟਰਨੈੱਟ 'ਤੇ ਤੂਫਾਨ ਲਿਆ ਦਿੱਤਾ ਹੈ। ਅਭਿਨੇਤਰੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਹੈਂਡਲ ...
Upcoming Punjabi Song: ਇਸ ਸਾਲ ਦੀ ਸ਼ੁਰੂਆਤ ਦਾ ਸ਼ਾਇਦ ਸਭ ਤੋਂ ਵੱਡਾ ਐਲਾਨ ਹੈ ਕਿਉਂਕਿ ਇਤਰ 'ਚ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਤਿੰਨ ਮਿਊਜ਼ਿਕਲ ਡਾਈਮੰਡਸ ਇਕੱਠੇ ਆ ਰਹੇ ਹਨ।
ਹੋਲੀ 'ਤੇ ਹਰ ਥਾਂ ਠੰਡਾਈ ਬਣਦੀ ਨਜ਼ਰ ਆਉਂਦੀ ਪਰ ਹਰ ਥਾਂ ਪਰਫੈਕਟ ਸਵਾਦ ਨਹੀਂ ਮਿਲਦਾ ਜੇਕਰ ਤੁਸੀਂ ਹੋਲੀ 'ਤੇ ਲਾਜਵਾਬ ਸਵਾਦ ਵਾਲੀ ਠੰਡਾਈ ਬਣਾਉਣਾ ਚਾਹੁੰਦੇ ਹੋ ਤਾਂ ਇਹ ਰੈਸਿਪੀ ਹਮੇਸ਼ਾ ...
ਰੈਪਰ ਨੇ ਗਾਣੇ ਕਲੱਬ-ਪਬਸ ਦੀ ਜਾਨ ਹਨ।ਉਹ ਇੰਡੀਆ ਦੇ ਸਭ ਤੋਂ ਪਾਪੂਲਰ ਰੈਪਰ ਹੈ। ਹਨੀ ਸਿੰਘ ਲਾਈਵ ਸਟੇਜ਼ ਸ਼ੋਅ ਵੀ ਕਰਦੇ ਹਨ ਜਿਸ 'ਚ ਉਹ ਆਪਣੇ ਲੁਕਸ ਤੇ ਫਿਟਨੈਸ ਦੇ ...
ਪੁਸਤਕਾਂ ਸਦੀਆਂ ਤੋਂ ਮਨੁੱਖੀ ਸੱਭਿਅਤਾ ਵਿਚ ਰਹੀਆਂ ਹਨ। ਇਸ ਦੁਨੀਆਂ ਵਿੱਚ ਬਹੁਤ ਸਾਰੀਆਂ ਅਜੀਬ ਕਿਤਾਬਾਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਕਿਤਾਬਾਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ। ਇਹ ...
ਜਦੋਂ ਤੱਕ ਸਰੀਰ ਅੰਦਰੋਂ ਤੰਦਰੁਸਤ ਨਹੀਂ ਰਹਿੰਦਾ, ਬਾਹਰੋਂ ਤੰਦਰੁਸਤ ਮਹਿਸੂਸ ਨਹੀਂ ਹੁੰਦਾ। ਬਾਹਰੋਂ ਜ਼ਿਆਦਾ ਖਾਣ ਨਾਲ ਜਾਂ ਤੇਲ ਵਾਲਾ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਵਿਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ...
ਮਾਰਚ ਗ੍ਰੈਗੋਰੀਅਨ ਕੈਲੰਡਰ ਦਾ ਤੀਜਾ ਮਹੀਨਾ ਹੈ। ਇਹ ਸੱਤ ਮਹੀਨਿਆਂ ਵਿੱਚੋਂ ਇੱਕ ਹੈ ਜਿਸ ਵਿੱਚ 31 ਦਿਨ ਹੁੰਦੇ ਹਨ। ਇਸ ਵਾਰ ਹੋਲੀ ਦਾ ਤਿਉਹਾਰ ਮਾਰਚ ਮਹੀਨੇ ਵਿੱਚ ਹੀ ਮਨਾਇਆ ਜਾਵੇਗਾ। ...
Copyright © 2022 Pro Punjab Tv. All Right Reserved.