Hina Khan : ਹਿਨਾ ਖਾਨ ਨੇ ਮਾਲਦੀਵ ‘ਚ ਬੀਚ ‘ਤੇ ਵਾਈਟ ਡੈ੍ਰਸ ‘ਚ ਤਸਵੀਰਾਂ ਕੀਤੀਆਂ ਸ਼ੇਅਰ, ਇੰਟਰਨੈੱਟ ਦਾ ਵਧਾਇਆ ਪਾਰਾ
ਹਿਨਾ ਖਾਨ ਇਸ ਸਮੇਂ ਮਾਲਦੀਵ 'ਚ ਹੈ। ਹਿਨਾ ਖਾਨ ਮਾਲਦੀਵ ਤੋਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਹੜਕੰਪ ਮਚਾ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਨੇ ਪ੍ਰਿੰਟਿਡ ਪਾਰਦਰਸ਼ੀ ਮੋਨੋਕਿਨੀ ...