Kiara Advani ਦੀ ਰੈਂਪ ਵਾਕ ਦੇਖ ਫਿਦਾ ਹੋਈ ਸੱਸ, ਜਮ ਕੇ ਬਹੂ ਨੂੰ ਦਿੱਤਾ ਫਲਾਇੰਗ ਕਿਸ, ਦੇਖੋ ਵੀਡੀਓ
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਇਸ ਸਾਲ ਫਰਵਰੀ 'ਚ ਉਸ ਨੇ ਅਭਿਨੇਤਾ ਸਿਧਾਰਥ ਮਲਹੋਤਰਾ ਨਾਲ ਵਿਆਹ ...