ਦਿਲਜੀਤ ਦੇ ਜੈਪੁਰ ਦੇ ਕਾਨਸਰਟ ਦੀਆਂ ਦੇਖੋ ਤਸਵੀਰਾਂ
ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਵਲੋਂ ਜੈਪੁਰ 'ਚ ਇੱਕ ਕੰਨਸਰਟ ਕੀਤਾ ਗਿਆ ਜਿਸਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ
ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਵਲੋਂ ਜੈਪੁਰ 'ਚ ਇੱਕ ਕੰਨਸਰਟ ਕੀਤਾ ਗਿਆ ਜਿਸਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ
ਅਮੇਜ਼ਨ ਪ੍ਰਾਈਮ ਵੀਡੀਓ 'ਤੇ The Boys ਨੂੰ ਸਭ ਤੋਂ ਸ਼ਾਨਦਾਰ ਸੀਰੀਜ਼ 'ਚ ਸ਼ਾਮਲ ਕੀਤਾ ਗਿਆ ਹੈ।
ਅਨੰਨਿਆ ਪਾਂਡੇ ਇਸ ਸਾਲ ਇਸ ਸੀਰੀਜ਼ 'ਚ ਨਜ਼ਰ ਆਵੇਗੀ।
ਜੇਕਰ ਤੁਸੀਂ ਮਾਈਗ੍ਰੇਨ ਦੇ ਮਰੀਜ਼ ਹੋ ਤਾਂ ਤੁਹਾਨੂੰ ਮੂੰਗਫਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Tata Motors ਆਟੋ ਐਕਸਪੋ 2023 'ਚ ਨਵੇਂ ਮਾਡਲਾਂ, ਜ਼ਿਆਦਾਤਰ ਇਲੈਕਟ੍ਰਿਕ ਵਾਹਨਾਂ ਦੀ ਇੱਕ ਵੱਡੀ ਰੇਂਜ ਪੇਸ਼ ਕਰੇਗੀ।
ਰਕੁਲ ਪ੍ਰੀਤ ਸਿੰਘ ਨੇ ਨਵੇਂ ਸਾਲ ਦੀ ਸ਼ੁਰੂਆਤ 'ਤੇ ਆਪਣੇ ਨਵੇਂ ਅੰਦਾਜ 'ਚ ਫ਼ੈਨਜ ਦਾ ਦਿੱਲ ਜਿੱਤ ਲਿਆ।
ਪ੍ਰਭਾਸ, ਦੀਪਿਕਾ ਪਾਦੁਕੋਣ ਤੇ ਅਮਿਤਾਭ ਬੱਚਨ ਜਲਦ ਹੀ ਪਹਿਲੀ ਵਾਰ ਮੋਸਟ ਅਵੇਟਿਡ ਫਿਲਮ 'Project K' 'ਚ ਇਕੱਠੇ ਨਜ਼ਰ ਆਉਣਗੇ।
Vijay Deverakonda ਤੇ Rashmika Mandanna ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।
Copyright © 2022 Pro Punjab Tv. All Right Reserved.