Bharti Singh House: ਲਿਵਿੰਗ ਰੂਮ ਤੋਂ ਲੈ ਕੇ ਬਾਰ ਏਰੀਏ ਤੱਕ, ਭਾਰਤੀ ਸਿੰਘ ਦਾ ਆਲੀਸ਼ਾਨ ਘਰ, ਦੇਖੋ ਤਸਵੀਰਾਂ
ਲਾਫਟਰ ਕਵੀਨ ਦੇ ਨਾਂਅ ਨਾਲ ਮਸ਼ਹੂਰ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਅਤੇ ਬੇਟੇ ਲਕਸ਼ਿਆ ਨਾਲ ਮੁੰਬਈ ਵਿੱਚ 2 ਬੀ.ਐਚ.ਕੇ ਅਪਾਰਟਮੈਂਟ ਵਿੱਚ ਰਹਿੰਦੀ ਹੈ।
ਲਾਫਟਰ ਕਵੀਨ ਦੇ ਨਾਂਅ ਨਾਲ ਮਸ਼ਹੂਰ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਅਤੇ ਬੇਟੇ ਲਕਸ਼ਿਆ ਨਾਲ ਮੁੰਬਈ ਵਿੱਚ 2 ਬੀ.ਐਚ.ਕੇ ਅਪਾਰਟਮੈਂਟ ਵਿੱਚ ਰਹਿੰਦੀ ਹੈ।
ਠੰਢ ਆਉਂਦੇ ਹੀ ਕਈ ਲੋਕਾਂ ਦੇ ਨੱਕ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਲੋਕ ਜ਼ੁਕਾਮ ਅਤੇ ਖਾਂਸੀ ਕਾਰਨ ਪ੍ਰੇਸ਼ਾਨ ਰਹਿੰਦੇ ਹਨ।
ਨੇਹਾ ਮਲਿਕ ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਐਕਟਰਸ ਹੈ, ਇਨ੍ਹੀਂ ਦਿਨੀਂ ਐਕਟਰਸ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ।
ਠੰਢ ਦੇ ਮੌਸਮ 'ਚ ਫਲੈਕਸ ਬੀਜਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਚਰਚਾ 'ਚ ਰਹੇ ਐਕਟਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ਹਨ।
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਹੌਟ ਤੇ ਮਹਿੰਗੀ ਐਕਟਰਸ ਹੈ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ
ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਨਾ ਸ਼ਰਾਫ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।
4 ਦਸੰਬਰ ਨੂੰ, BTS ਵਲੋਂ ਅਗਸਤ ਡੀ ਦੇ ਨਾਮ ਹੇਠ ਮਿਊਜ਼ਿਕ ਵੀਡੀਓ "ਦਾਚਵਿਤਾ" ਰਿਲੀਜ਼ ਕੀਤਾ ਗਿਆ।
Copyright © 2022 Pro Punjab Tv. All Right Reserved.