Kangana Ranaut: ਕੰਗਨਾ ਰਣੌਤ ਨੇ 65 ਲੱਖ ‘ਚ ਕਸਟਮਾਈਜ਼ ਕਰਾਈ ਵੈਨਿਟੀ ਵੈਨ, ਕਦੇ ਸੈੱਟ ‘ਤੇ ਚੱਟਾਨ ਪਿੱਛੇ ਬਦਲਦੀ ਸੀ ਕੱਪੜੇ
ਬਾਲੀਵੁੱਡ ਦੀ ਕੰਗਨਾ ਰਣੌਤ ਲਗਾਤਾਰ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਬਿਆਨਾਂ ਕਾਰਨ ਵੀ ਚਰਚਾ 'ਚ ਰਹਿੰਦੀ ਹੈ। ਕੰਗਨਾ ਉਨ੍ਹਾਂ ...