[caption id="attachment_173993" align="aligncenter" width="976"] WhatsApp Safety report May: ਨਵੇਂ IT ਨਿਯਮ 2021 ਤੋਂ ਬਾਅਦ, ਸਾਰੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਸੁਰੱਖਿਆ ਰਿਪੋਰਟ ਜਾਰੀ ਕਰਨੀ ਪਵੇਗੀ। ਵ੍ਹੱਟਸਐਪ ਨੇ ਮਈ ਮਹੀਨੇ ਦੀ ਰਿਪੋਰਟ ਜਾਰੀ ਕੀਤੀ ਹੈ ਤੇ ਕੰਪਨੀ ਨੇ 1 ਮਈ ਤੋਂ 31 ਮਈ ਦਰਮਿਆਨ 65,08,000 ਅਕਾਊਂਟਸ ਨੂੰ ਬੈਨ ਕੀਤਾ ਹੈ।[/caption] [caption id="attachment_173994" align="aligncenter" width="1200"] ਇਨ੍ਹਾਂ ਚੋਂ 24,20,700 ਅਕਾਊਂਟਸ ਨੂੰ ਕੰਪਨੀ ਨੇ ਬਗੈਰ ਕਿਸੇ ਸ਼ਿਕਾਇਤ ਦੇ ਖੁਦ ਹੀ ਬੈਨ ਕਰ ਦਿੱਤਾ ਹੈ। ਮਈ ਮਹੀਨੇ 'ਚ ਵ੍ਹੱਟਸਐਪ ਨੂੰ ਅਕਾਊਂਟ ਬੈਨ ਕਰਨ ਦੀਆਂ 3,912 ਸ਼ਿਕਾਇਤਾਂ ਮਿਲੀਆਂ ਸੀ, ਜਿਨ੍ਹਾਂ 'ਚੋਂ ਕੰਪਨੀ ਨੇ 297 ਖਾਤਿਆਂ 'ਤੇ ਕਾਰਵਾਈ ਕੀਤੀ।[/caption] [caption id="attachment_173995" align="aligncenter" width="723"] ਭਾਰਤ ਵਿੱਚ WhatsApp ਦੇ 50 ਕਰੋੜ ਤੋਂ ਵੱਧ ਐਕਟਿਵ ਯੂਜ਼ਰਸ ਹਨ। ਪਲੇਟਫਾਰਮ ਨੂੰ ਸੇਫ ਅਤੇ ਸੁਰੱਖਿਅਤ ਰੱਖਣ ਲਈ, ਕੰਪਨੀ ਗਲਤ ਕਿਸਮ ਦੇ ਖਾਤੇ 'ਤੇ ਪਾਬੰਦੀ ਲਗਾ ਕੇ ਹਰ ਮਹੀਨੇ ਸੁਰੱਖਿਆ ਰਿਪੋਰਟ ਜਾਰੀ ਕਰਦੀ ਹੈ।[/caption] [caption id="attachment_173996" align="aligncenter" width="1280"] ਅਪ੍ਰੈਲ ਮਹੀਨੇ 'ਚ ਵ੍ਹੱਟਸਐਪ ਨੇ ਭਾਰਤ 'ਚ 74 ਲੱਖ ਤੋਂ ਜ਼ਿਆਦਾ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਜੇਕਰ ਤੁਸੀਂ ਵੀ WhatsApp 'ਤੇ ਗਲਤ ਚੀਜ਼ਾਂ ਜਿਵੇਂ ਕਿ ਦੁਰਵਿਵਹਾਰ, ਅਸ਼ਲੀਲ ਸਮੱਗਰੀ, ਧੋਖਾਧੜੀ ਜਾਂ ਹੋਰ ਕਿਸੇ ਚੀਜ਼ 'ਚ ਸ਼ਾਮਲ ਹੋ, ਤਾਂ ਕੰਪਨੀ ਤੁਹਾਡੇ ਖਾਤੇ 'ਤੇ ਵੀ ਪਾਬੰਦੀ ਲਗਾ ਸਕਦੀ ਹੈ।[/caption] [caption id="attachment_173997" align="aligncenter" width="1200"] ਹਾਲ ਹੀ ਵਿੱਚ ਐਪ ਵਿੱਚ ਸ਼ਾਮਲ ਕੀਤਾ ਗਿਆ ਖਾਸ ਫੀਚਰ: WhatsApp ਨੇ ਉਪਭੋਗਤਾਵਾਂ ਨੂੰ ਚੈਟ ਟ੍ਰਾਂਸਫਰ ਕਰਨ ਲਈ ਇੱਕ ਨਵਾਂ ਵਿਕਲਪ ਦਿੱਤਾ ਹੈ, ਜਿਸ ਦੇ ਤਹਿਤ ਉਹ ਗੂਗਲ ਡਰਾਈਵ ਤੋਂ ਬਗੈਰ ਇੱਕ ਫੋਨ ਤੋਂ ਦੂਜੇ ਫੋਨ ਵਿੱਚ ਚੈਟ ਟ੍ਰਾਂਸਫਰ ਕਰ ਸਕਦੇ ਹਨ।[/caption] [caption id="attachment_173998" align="aligncenter" width="585"] ਇਸ ਦੇ ਲਈ ਉਨ੍ਹਾਂ ਨੂੰ ਨਵੇਂ ਫੋਨ 'ਤੇ ਡਿਸਪਲੇ ਹੋਏ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਨਾਲ ਹੀ, ਦੋਵਾਂ ਸਮਾਰਟਫੋਨਸ ਦੀ ਵਾਈਫਾਈ ਅਤੇ ਲੋਕੇਸ਼ਨ ਆਨ ਹੋਣੀ ਚਾਹੀਦੀ ਹੈ। ਕੰਪਨੀ ਨੇ ਕਿਹਾ ਕਿ ਇਹ ਫੀਚਰ ਲੋਕਾਂ ਨੂੰ ਫਾਸਟ ਚੈਟ ਟ੍ਰਾਂਸਫਰ 'ਚ ਮਦਦ ਕਰਦਾ ਹੈ ਅਤੇ ਉਨ੍ਹਾਂ ਦਾ ਸਮਾਂ ਵੀ ਬਚਾਉਂਦਾ ਹੈ।[/caption] [caption id="attachment_173999" align="aligncenter" width="533"] ਟਵਿਟਰ ਨੇ 11 ਲੱਖ ਅਕਾਊਂਟਸ 'ਤੇ ਪਾਬੰਦੀ: ਨਵੇਂ ਆਈਟੀ ਨਿਯਮ ਦੇ ਤਹਿਤ, ਐਲੋਨ ਮਸਕ ਦੀ ਕੰਪਨੀ ਟਵਿੱਟਰ ਨੇ 26 ਅਪ੍ਰੈਲ ਤੋਂ 25 ਮਈ ਦਰਮਿਆਨ 11 ਲੱਖ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਸੀ। ਟਵਿੱਟਰ ਨੇ ਦੁਰਵਿਵਹਾਰ/ਪ੍ਰੇਸ਼ਾਨ, ਬਾਲ ਜਿਨਸੀ ਸ਼ੋਸ਼ਣ, ਨਫ਼ਰਤ ਭਰੇ ਆਚਰਣ, ਸੰਵੇਦਨਸ਼ੀਲ ਬਾਲਗ ਸਮੱਗਰੀ, ਮਾਣਹਾਨੀ ਵਰਗੇ ਮੁੱਦਿਆਂ 'ਤੇ ਕਾਰਵਾਈ ਕੀਤੀ।[/caption] [caption id="attachment_174000" align="aligncenter" width="660"] ਕੰਪਨੀ ਨੇ ਇਸ ਦੌਰਾਨ ਅੱਤਵਾਦ ਨਾਲ ਜੁੜੇ ਕੁੱਲ 11,32,228 ਖਾਤਿਆਂ ਅਤੇ 1,843 ਖਾਤਿਆਂ 'ਤੇ ਪਾਬੰਦੀ ਲਗਾਈ ਸੀ।[/caption]