

ਉੱਤਰ: ਧਰਤੀ ਦੀ ਉਮਰ 4.54 ਅਰਬ ਸਾਲ ਹੈ। ਵਿਗਿਆਨੀਆਂ ਨੇ ਧਰਤੀ ‘ਤੇ ਮੌਜੂਦ ਸਭ ਤੋਂ ਪੁਰਾਣੀ ਚੱਟਾਨਾਂ ਦੀ ਖੋਜ ਰਾਹੀਂ ਇਸ ਦੀ ਉਮਰ ਦਾ ਪਤਾ ਲਗਾਇਆ।

ਉੱਤਰ: ਚਿਲੀ ਦਾ ਅਟਾਕਾਮਾ ਮਾਰੂਥਲ ਦੁਨੀਆ ਦਾ ਸਭ ਤੋਂ ਸੁੱਕਾ ਸਥਾਨ ਹੈ। ਹਾਲਾਂਕਿ ਰੇਗਿਸਤਾਨ ਹੋਣ ਦੇ ਬਾਵਜੂਦ ਇੱਥੇ ਤਾਪਮਾਨ ਬਹੁਤ ਜ਼ਿਆਦਾ ਨਹੀਂ ਹੈ। ਇਸ ਦਾ ਔਸਤ ਤਾਪਮਾਨ 17 ਡਿਗਰੀ ਸੈਲਸੀਅਸ ਹੈ।

ਉੱਤਰ: ਗ੍ਰੀਨਲੈਂਡ ਦੁਨੀਆ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਆਸਟ੍ਰੇਲੀਆ ਦੇ ਆਕਾਰ ਦਾ ਇੱਕ ਚੌਥਾਈ ਹੈ। ਇਸ ਟਾਪੂ ਦਾ ਲਗਭਗ ਪੂਰਾ ਇਲਾਕਾ ਬਰਫ਼ ਨਾਲ ਢੱਕਿਆ ਹੋਇਆ ਹੈ।

ਉੱਤਰ: ਸਾਲ ਦਾ ਸਭ ਤੋਂ ਲੰਬਾ ਦਿਨ 21 ਜੂਨ ਹੈ। ਇਸ ਦਿਨ ਸੂਰਜ ਦੀਆਂ ਕਿਰਨਾਂ 15 ਤੋਂ 16 ਘੰਟੇ ਤੱਕ ਧਰਤੀ ‘ਤੇ ਪੈਂਦੀਆਂ ਹਨ।

ਉੱਤਰ: ਸਾਲ ਦੀ ਸਭ ਤੋਂ ਲੰਬੀ ਰਾਤ 22 ਦਸੰਬਰ ਨੂੰ ਹੁੰਦੀ ਹੈ। ਇਸ ਨੂੰ ਵਿੰਟਰ ਸੋਲਸਟਿਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਮਕਰ ਰਾਸ਼ੀ ਧਰਤੀ ਦੇ ਸਭ ਤੋਂ ਨੇੜੇ ਹੁੰਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h