ਸ਼ਨੀਵਾਰ, ਨਵੰਬਰ 22, 2025 11:11 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

ਫੈਨਸ ਨੇ ਜਦੋਂ Singer Kaka ਨੂੰ ਪੁੱਛਿਆ ਵਿਆਹ ਦਾ ਸਵਾਲ, ਤਾਂ ਸਿੱਧੂ ਮੂਸੇਵਾਲੇ ਦੇ ਅੰਦਾਜ ‘ਚ ਦਿੱਤਾ ਜਵਾਬ

Punjabi Singer Kaka Fans: ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, 'ਵਿਆਹ ਕਦੋਂ ਕਰਨਾ?' ਇਸ ਦਾ ਕਾਕੇ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤਾ।

by Bharat Thapa
ਦਸੰਬਰ 29, 2022
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Punjabi Singer Kaka Fans: ਸਿੰਗਰ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ 'ਚ ਹੈ। ਦਰਅਸਲ, ਸਿੰਗਰ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, 'ਵਿਆਹ ਕਦੋਂ ਕਰਨਾ?' ਇਸ ਦਾ ਕਾਕੇ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤਾ।
Singer Kaka On His Marriage: ਪੰਜਾਬੀ ਸਿੰਗਰ ਕਾਕਾ ਨੇ ਬਹੁਤ ਥੋੜ੍ਹੇ ਸਮੇਂ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਨੇ 2017 'ਚ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਤੇ ਹੁਣ ਪੰਜਾਬੀ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਬਣ ਗਿਆ ਹੈ।
ਇਸ ਦੇ ਨਾਲ ਨਾਲ ਕਾਕਾ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਇੰਟਰਨੈੱਟ 'ਤੇ ਛਾਈਆਂ ਰਹਿੰਦੀਆਂ ਹਨ।
ਹਾਲ ਹੀ 'ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, 'ਵਿਆਹ ਕਦੋਂ ਕਰਨਾ?' ਇਸ ਦਾ ਕਾਕੇ ਨੇ ਫਨੀ ਅੰਦਾਜ਼ 'ਚ ਜਵਾਬ ਦਿੱਤਾ।
ਕਾਕੇ ਨੇ ਮੂਸੇਵਾਲਾ ਦੇ ਗਾਣੇ 'ਫਾਰਗੈਟ ਅਬਾਊਟ ਇਟ' ਰਾਹੀਂ ਜਵਾਬ ਦਿੱਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, 'ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।'
ਕਾਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਲਈ ਸਾਲ 2022 ਕਾਫੀ ਵਧੀਆ ਰਿਹਾ ਹੈ। 2022 'ਚ ਉਸ ਦੇ ਗੀਤ 'ਮਿੱਟੀ ਦੇ ਟਿੱਬੇ' ਨੇ ਕਈ ਰਿਕਾਰਡ ਤੋੜੇ।
Punjabi Singer Kaka Fans: ਸਿੰਗਰ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ‘ਚ ਹੈ। ਦਰਅਸਲ, ਸਿੰਗਰ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ।
Singer Kaka On His Marriage: ਪੰਜਾਬੀ ਸਿੰਗਰ ਕਾਕਾ ਨੇ ਬਹੁਤ ਥੋੜ੍ਹੇ ਸਮੇਂ ‘ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਨੇ 2017 ‘ਚ ਗਾਇਕੀ ਦਾ ਕਰੀਅਰ ਸ਼ੁਰੂ ਕੀਤਾ ਤੇ ਹੁਣ ਪੰਜਾਬੀ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਬਣ ਗਿਆ ਹੈ।
ਇਸ ਦੇ ਨਾਲ ਨਾਲ ਕਾਕਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਇੰਟਰਨੈੱਟ ‘ਤੇ ਛਾਈਆਂ ਰਹਿੰਦੀਆਂ ਹਨ।
ਹਾਲ ਹੀ ‘ਚ ਗਾਇਕ ਕਾਕਾ ਫਿਰ ਤੋਂ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈਕੇ ਚਰਚਾ ਵਿੱਚ ਹੈ। ਦਰਅਸਲ, ਗਾਇਕ ਨੂੰ ਉਸ ਦੇ ਇੱਕ ਫੈਨ ਨੇ ਪੁੱਛਿਆ, ‘ਵਿਆਹ ਕਦੋਂ ਕਰਨਾ?’ ਇਸ ਦਾ ਕਾਕੇ ਨੇ ਫਨੀ ਅੰਦਾਜ਼ ‘ਚ ਜਵਾਬ ਦਿੱਤਾ।
ਕਾਕੇ ਨੇ ਮੂਸੇਵਾਲਾ ਦੇ ਗਾਣੇ ‘ਫਾਰਗੈਟ ਅਬਾਊਟ ਇਟ’ ਰਾਹੀਂ ਜਵਾਬ ਦਿੱਤਾ। ਇਸ ਦੇ ਨਾਲ ਹੀ ਕਾਕੇ ਨੇ ਗੀਤ ਦੀਆਂ ਲਾਈਨਾਂ ਵੀ ਲਿਖੀਆਂ, ‘ਭੁੱਲ ਜਾਓ ਉਹ ਦਿਨ ਕਦੇ ਨਹੀਂ ਆਉਣਾ।’
ਕਾਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਸ ਦੇ ਲਈ ਸਾਲ 2022 ਕਾਫੀ ਵਧੀਆ ਰਿਹਾ ਹੈ। 2022 ‘ਚ ਉਸ ਦੇ ਗੀਤ ‘ਮਿੱਟੀ ਦੇ ਟਿੱਬੇ’ ਨੇ ਕਈ ਰਿਕਾਰਡ ਤੋੜੇ।
Tags: kakalatest newspro punjab tvpunjabi newspunjabi singerQ&Asidhu moosewalaviral news
Share381Tweet238Share95

Related Posts

ਮਿਸ ਯੂਨੀਵਰਸ 2025 ਦੀ ਜੇਤੂ: ਮੈਕਸੀਕੋ ਦੀ ਫਾਤਿਮਾ ਬੋਸ਼ ਨੂੰ ਤਾਜ ਪਹਿਨਾਇਆ ਗਿਆ; ਜਾਣੋ ਭਾਰਤ ਦੀ ਮਨਿਕਾ ਵਿਸ਼ਵਕਰਮਾ ਦਾ ਕੀ ਰਿਹਾ ਸਥਾਨ

ਨਵੰਬਰ 21, 2025

ਅਦਾਕਾਰ ਰਾਜਕੁਮਾਰ ਰਾਓ ਅਤੇ ਪਾਤਰਾਲੇਖਾ ਦੇ ਘਰ ਗੂੰਜੀਆਂ ਕਿਲਕਾਰੀਆਂ, ਬੱਚੀ ਨੇ ਲਿਆ ਜਨਮ

ਨਵੰਬਰ 15, 2025

ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨਵੰਬਰ 14, 2025

48 ਘੰਟੇ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਅਦਾਕਾਰ ਧਰਮਿੰਦਰ, ਪਰਿਵਾਰ ਨਾਲ ਪਰਤੇ ਘਰ

ਨਵੰਬਰ 12, 2025

ਪਤੀ ਧਰਮਿੰਦਰ ਦੀ ਮੌਤ ਦੀ ਖ਼ਬਰ ਫੈਲੀ ਤਾਂ ਗੁੱਸੇ ਵਿੱਚ ਆ ਗਈ ਹੇਮਾ ਮਾਲਿਨੀ, ਕਿਹਾ, “ਉਹ ਮਾਫ਼ੀ ਦੇ ਲਾਇਕ ਨਹੀਂ ਹੈ।”

ਨਵੰਬਰ 11, 2025

Big Breaking : ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’

ਨਵੰਬਰ 8, 2025
Load More

Recent News

ਆਪ ਸੰਸਦ ਮੈਂਬਰ ਨੇ ਕਾਇਮ ਕੀਤੀ ਮਿਸਾਲ ! ਖੁਦ ਟਰੈਕਟਰ ਨਾਲ ਹੜ੍ਹ ਪ੍ਰਭਾਵਿਤ ਖੇਤਾਂ ਦਾ ਕੀਤਾ ਦੌਰਾ

ਨਵੰਬਰ 22, 2025

ਮਾਨ ਸਰਕਾਰ ਦੀ ਭਵਿੱਖ ਦੀ ਗਰੰਟੀ : 3-19 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਮਿਲੇਗੀ ਸਿੱਖਿਆ ਦੀ ਰੌਸ਼ਨੀ !

ਨਵੰਬਰ 22, 2025

ਭੀਖੀ ‘ਚ ਸੀਐਮ ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ: JE ਨੂੰ ਨੌਕਰੀ ਤੋਂ ਕੱਢਿਆ, SDO ਨੂੰ ਨੋਟਿਸ ਕੀਤਾ ਜਾਰੀ

ਨਵੰਬਰ 21, 2025

ਦੁਬਈ ਏਅਰਸ਼ੋਅ ਦੌਰਾਨ ਭਾਰਤੀ ਲੜਾਕੂ ਜਹਾਜ਼ ਤੇਜਸ ਹੋਇਆ ਹਾਦਸਾਗ੍ਰਸਤ

ਨਵੰਬਰ 21, 2025

ਦੋ ਮਹੀਨੇ ਬਾਅਦ ਨੇਪਾਲ ਦੀਆਂ ਸੜਕਾਂ ‘ਤੇ ਮੁੜ ਉੱਤਰੇ Gen z

ਨਵੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.