WestVancouver HarmohinderSinghKohli : ਪੰਜਾਬੀਆਂ ਨੇ ਹਰ ਖੇਤਰ ਹਰ ਖਿੱਤੇ ‘ਚ ਆਪਣੀ ਚੜਤ ਦੇ ਝੰਡੇ ਗੱਢੇ ਹਨ।ਦੇਸ਼ਾਂ-ਵਿਦੇਸ਼ਾਂ ‘ਚ ਆਪਣੀ ਚੜਦੀਕਲਾ ਦੇ ਝੰਡੇ ਗੱਢੇ।ਪੰਜਾਬੀਆਂ ਦੇ ਸ਼ੌਂਕ ਵੀ ਦੁਨੀਆ ਤੋਂ ਵੱਖਰੇ ਹਨ ਇਹ ਸਾਰੇ ਜਾਣਦੇ ਹੀ ਹਨ। ਅੱਜ ਅਸੀਂ ਤੁਹਾਨੂੰ ਕੈਨੇਡਾ ਰਹਿੰਦੇ ਇੱਕ ਅਜਿਹੇ ਪੰਜਾਬੀ ਬਾਰੇ ਦੱਸਦੇ ਹਨ ਜਿਨ੍ਹਾਂ ਨੇ ਗੋਰਿਆਂ ਦੀ ਉਸ ਧਰਤੀ ‘ਤੇ 15 ਕਰੋੜ ਦਾ ਘਰ ਖ੍ਰੀਦਿਆ ਜਿੱਥੇ ਏਸ਼ੀਅਮ ਮੂਲ ਬੈਨ ਸਨ।
ਇਸ ਪੰਜਾਬੀ ਸ਼ਖਸ ਦਾ ਨਾਮ ਹੈ ਹਰਮਹਿੰਦਰ ਸਿੰਘ ਕੋਹਲੀ (HarmohinderSinghKohli )ਜਿਨ੍ਹਾਂ ਨੇ ਵੈਨਕੂਵਰ(WestVancouver) ਦੀ ਇਸ ਧਰਤੀ ‘ਤੇ ਘਰ ਖ੍ਰੀਦਿਆ।ਹਰਮਹਿੰਦਰ ਸਿੰਘ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਘਰ ਅਗਸਤ 2019 ‘ਚ ਖ੍ਰੀਦਿਆ ਉਸ ਸਮੇਂ ਉਨ੍ਹਾਂ ਦੇ ਇਸਦੀ ਕੀਮਤ 20 ਕਰੋੜ ਰੁਪਏ ਦੱਸੀ ਪਰ ਅਸੀਂ 15 ਕਰੋੜ ਰੁਪਏ ਦੀ ਪ੍ਰਾਪਰਟੀ ਖ੍ਰੀਦੀ।ਹਰਮਹਿੰਦਰ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਇਸ ਸਮੇਂ ਇਸ ਪ੍ਰਾਪਰਟੀ ਦੀ ਕੀਮਤ 25 ਕਰੋੜ ਦੇ ਕਰੀਬ ਹੈ।
ਦੱਸ ਦੇਈਏ ਕਿ ਹਰਮਹਿੰਦਰ ਸਿੰਘ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਦਾ ਕੈਨੇਡਾ ‘ਚ ਸਬਵੇਅ ਦਾ ਬਿਜ਼ਨੈਸ ਹੈ।ਦੱਸ ਦੇਈਏ ਹਰਮਹਿੰਦਰ ਸਿੰਘ ਕੋਹਲੀ ਅਜਿਹੇ ਸਖਸ਼ ਹਨ ਨੇ ਉਹ ਇਲਾਕੇ ‘ਚ ਜਿੱਥੇ ਸਿਟੀ WestVancouver ਨੇ ਸਿਟੀ ਭਾਵ ਉਥੋਂ ਦੀ ਮਿਊਂਸੀਪਲ ਕੌਂਸਲ ਨੇ ਫੁਰਮਾਨ ਸੀ ਕਿ ਇੱਥੇ ਏਸ਼ੀਅਨ ਮੂਲ ਦੇ ਲੋਕ ਪੰਜਾਬੀ ਤਾਂ ਬਹੁਤ ਦੂਰ ਕੋਈ ਵੀ ਏਸ਼ੀਅਨ ਇੱਥੇ ਘਰ ਨਹੀਂ ਲੈ ਸਕਦਾ ਪਰ ਹਰਮਹਿੰਦਰ ਸਿੰਘ ਕੋਹਲੀ ਨੇ ਨਾਮੁਮਕਿਨ ਨੂੰ ਮੁਮਕਿਨ ਕੀਤਾ।
Download The Pro Punjab Tv APP Now: Android:
https://bit.ly/3VMis0h
iOS: https://apple.co/3F63oER