ਮੰਗਲਵਾਰ, ਅਗਸਤ 26, 2025 09:07 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਸੜਕ ਹਾਦਸੇ ‘ਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਤੋੜਿਆ ਦਮ, ਇਸ ਰਾਜਕੁਮਾਰੀ ਦੀ ਮੌਤ ‘ਤੇ ਦੁਨੀਆ ਹੋ ਗਈ ਸੁੰਨ : ਪੜ੍ਹੋ ਪੂਰੀ ਖਬਰ

by Gurjeet Kaur
ਸਤੰਬਰ 7, 2022
in ਅਜ਼ਬ-ਗਜ਼ਬ
0
ਸੜਕ ਹਾਦਸੇ 'ਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਤੋੜਿਆ ਦਮ, ਇਸ ਰਾਜਕੁਮਾਰੀ ਦੀ ਮੌਤ 'ਤੇ ਦੁਨੀਆ ਹੋ ਗਈ ਸੁੰਨ : ਪੜ੍ਹੋ ਪੂਰੀ ਖਬਰ

ਸੜਕ ਹਾਦਸੇ 'ਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਤੋੜਿਆ ਦਮ, ਇਸ ਰਾਜਕੁਮਾਰੀ ਦੀ ਮੌਤ 'ਤੇ ਦੁਨੀਆ ਹੋ ਗਈ ਸੁੰਨ : ਪੜ੍ਹੋ ਪੂਰੀ ਖਬਰ

ਟਾਟਾ ਸਮੂਹ ਦੇ ਸਾਬਕਾ ਪ੍ਰਧਾਨ ਸਾਇਰਸ ਮਿਸਤਰੀ ਦੀ ਮੌਤ ਨਾਲ ਲੋਕ ਗਹਿਰੇ ਸਦਮੇ ‘ਚ ਹਨ।ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਇੱਕ ਸੜਕ ਦੁਰਘਟਨਾ ‘ਚ ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਲੋਕਾਂ ਸੁੰਨ ਰਹੇ ਗਏ।ਬੀਤੇ ਸਾਲਾਂ ‘ਚ ਅਜਿਹੀਆਂ ਕਈ ਹਸਤੀਆਂ ਨੇ ਸੜਕ ਹਾਦਸੇ ‘ਚ ਜਾਨ ਗਵਾਈ ਹੈ ਜਿਨ੍ਹਾਂ ਦੀ ਮੌਤ ਦੀ ਸੂਚਨਾ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ ਹੀ ਆਮ ਇਨਸਾਨ ਨੂੰ ਤੋੜ ਦਿੱਤਾ।ਅੱਜ ਅਸੀਂ ਤੁਹਾਨੂੰ ਉਨ੍ਹਾਂ ਹਸਤੀਆਂ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿਨਾਂ੍ਹ ਦੀ ਮੌਤ ‘ਤੇ ਦੁਨੀਆ ਭਰ ਸੁੰਨ ਰਹਿ ਗਈ….

  • ਈਸ਼ਵਰੀ ਦੇਸ਼ਪਾਂਡੇ: ਮਰਾਠੀ ਅਭਿਨੇਤਰੀ ਈਸ਼ਵਰ ਦੇਸ਼ਪਾਂਡੇ ਦੀ ਮੌਤ ਵੀ ਸੜਕ ਹਾਦਸੇ ‘ਚ ਹੋਈ ਸੀ।21 ਸਤੰਬਰ 2021 ਨੂੰ ਗੋਆ ‘ਚ ਇੱਕ ਕਾਰ ਦੁਰਘਟਨਾ ‘ਚ ਅਭਿਨੇਤਰੀ ਨੇ ਆਖਰੀ ਸਾਹ ਲਏ।ਇਹ ਹਾਦਸਾ ਗੋਆ ਦੇ ਬਰਦੇਜ ਤਾਲੁਕਾ ਦੇ ਕੋਲ ਅਰਪੋਰਾ ਨਾਮ ਦੇ ਇਲਾਕੇ ‘ਚ ਹੋਇਆ ਸੀ।ਅਭਿਨੇਤਰੀ ਦੇ ਨਾਲ ਕਾਰ ‘ਚ ਉਨ੍ਹਾਂ ਦੇ ਦੋਸਤ ਸ਼ੁਭਮ ਦੇਡਗੇ ਵੀ ਮੌਜੂਦ ਸੀ।ਇਸ ਹਾਦਸੇ ‘ਚ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਲਿਫਟ ‘ਚ ਬੱਚੇ ਨੂੰ ਕੁੱਤੇ ਨੇ ਕੱਟਿਆ, ਦਰਦ ਨਾਲ ਤੜਫਦੀ ਰਹੀ ਬੱਚੀ, ਮਾਲਕਿਨ ਨੂੰ ਨਹੀਂ ਆਇਆ ਰਹਿਮ, ਦੇਖੋ ਵੀਡੀਓ

  • ਗਾਇਤਰੀ ਉਰਫ ਡਾਲੀ ਡੀ ਕਰੂਜ਼
    ਮਸ਼ਹੂਰ ਤੇਲਗੂ ਅਭਿਨੇਤਰੀ ਗਾਇਤਰੀ ਉਰਫ ਡਾਲੀ ਡੀ ਕਰੂਜ਼ ਨੇ ਵੀ ਸੜਕ ਹਾਦਸੇ ‘ਚ ਜਾਨ ਗਵਾਈ ਸੀ।ਇਸ ਹਾਦਸੇ ‘ਚ ਜਖਮੀ ਹੋਏ ਉਨ੍ਹਾਂ ਦੇ ਦੋਸਤ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।ਗਾਇਤਰੀ ਨੂੰ ਤੇਲਗੂ ਵੇਬ ਸੀਰੀਜ਼ ‘ਮੈਡਮ ਸਰ ਮੈਡਮ ਅੰਤੇ’ ਨਾਲ ਪਹਿਚਾਣ ਮਿਲੀ ਸੀ।
  • ਨੰਦਮੁਰੀ ਹਰਿਕ੍ਰਿਸ਼ਣਾ: 29 ਅਗਸਤ, 2018 ਨੂੰ ਸਾਊਥ ਫਿਲਮਾਂ ਦੇ ਸੁਪਰਸਟਾਰ ਜੂਨੀਅਰ ਐਨਟੀਆਰ ਦੇ ਪਿਤਾ ਨੰਦਮੁਰੀ ਹਰਿਕ੍ਰਿਸ਼ਣ ਦੀ ਸੜਕ ਹਾਦਸੇ ‘ਚ ਮੌਤ ਹੋਈ ਸੀ।ਸੜਕ ਹਾਦਸੇ ‘ਚ ਉਨ੍ਹਾਂ ਨੂੰ ਗੰਭੀਰ ਚੋਟ ਆਈ ਸੀ, ਜਿਸ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।ਪਰ ਉਨਾਂ੍ਹ ਨੇ ਬਚਾਇਆ ਨਹੀਂ ਜਾ ਸਕਿਆ ਸੀ।ਆਪਣੇ ਪਿਤਾ ਦੀ ਤਰ੍ਹਾਂ ਹਰਿਕ੍ਰਿਸ਼ਣ ਵੀ ਇੱਕ ਅਭਿਨੇਤਾ ਤੇ ਰਾਜਨੇਤਾ ਸੀ।
  • ਰੇਖਾ ਸਿੰਧੂ: ਕੰਨੜ ਟੈਲੀਵਿਜ਼ਨ ਅਭਿਨੇਤਰੀ ਰੇਖਾ ਸਿੰਧੂ ਦਾ 5 ਮਈ, 2017 ਨੂੰ ਸੜਕ ਹਾਦਸੇ ‘ਚ ਦਿਹਾਂਤ ਹੋਇਆ ਸੀ।
    ਸੋਨਿਕਾ ਚੌਹਾਨ: ਹਾਦਸੇ ‘ਚ ਜਾਨ ਗਵਾਉਣ ਵਾਲੀਆਂ ਹਸਤੀਆਂ ‘ਚ ਅਭਿਨੇਤਰੀ, ਹੋਸਟ ਤੇ ਮਾਡਲ ਸੋਨਿਕਾ ਚੌਹਾਨ ਵੀ ਸ਼ਾਮਿਲ ਹੈ।ਸੋਨਿਕਾ ਦੀ 29 ਅਪ੍ਰੈਲ 2017 ਨੂੰ ਇੱਕ ਸੜਕ ਦੁਰਘਟਨਾ ‘ਚ ਮੌਤ ਹੋ ਗਈ ਸੀ।ਉਨਾਂ੍ਹ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ।ਉਹ ਬੰਗਾਲੀ ਅਭਿਨੇਤਾ ਵਿਕਰਮ ਚੈਟਰਜੀ ਦੇ ਨਾਲ ਯਾਤਰਾ ਕਰ ਰਹੀ ਸੀ।
  • ਦੀਪ-ਸਿੱਧੂ: ਪੰਜਾਬੀ ਅਭਿਨੇਤਾ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਕਾਰ ਦੁਰਘਟਨਾ ‘ਚ ਮੌਤ ਹੋਈ ਸੀ।ਕਿਸਾਨ ਅੰਦੋਲਨ ਨਾਲ ਸੁਰਖੀਆਂ ‘ਚ ਆਉਣ ਵਾਲੇ ਦੀਪ ਸਿੱਧੂ ਦੇ ਨਾਲ ਹਾਸਦਾ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਐੱਨਆਰਆਈ ਫ੍ਰੈਂਡ ਦੇ ਨਾਲ ਗੱਡੀ ‘ਚ ਸਵਾਰ ਹੋ ਕੇ ਦਿੱਲੀ ਤੋਂ ਪੰਜਾਬ ਵਾਪਸ ਆ ਰਿਹਾ ਸੀ।ਇਸੇ ਦੌਰਾਨ ਹਰਿਆਣਾ ਦੇ ਖਰਕੋਡਾ ਦੇ ਕੋਲ ਵੈਸਟਰਨ ਪੈਰੀਫੇਰਲ ਐਕਸਪ੍ਰੈਸਵੇ ‘ਤੇ ਉਨਾਂ੍ਹ ਦੀ ਕਾਰ ਇੱਕ ਟਰੱਕ ਨਾਲ ਜਾ ਟਕਰਾਈ ਤੇ ਉਨ੍ਹਾਂ ਦੀ ਮੌਤ ਹੋ ਗਈ।
  • ਜਸਪਾਲ ਭੱਟੀ: ਮਸ਼ਹੂਰ ਹਾਸ ਕਲਾਕਾਰ ਅਭਿਨੇਤਾ ਜਸਪਾਲ ਭੱਟੀ ਦੀ 25 ਸਤੰਬਰ 2012 ਨੂੰ ਜਲੰਧਰ ਦੇ ਕੋਲ ਇੱਕ ਸੜਕ ਦੁਰਘਟਨਾ ‘ਚ ਮੌਤ ਹੋਈ ਸੀ।ਹਾਸ ਕਲਾਕਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਜਦੋਂ ਉਹ ਆਪਣੀ ਪੰਜਾਬੀ ਫਿਲਮ ‘ਪਾਵਰ ਕੱਟ’ ਦੇ ਪ੍ਰਮੋਸ਼ਨ ਲਈ ਜਾ ਰਹੇ ਸੀ।ਉਹ 57 ਸਾਲ ਦੇ ਸੀ।
  • ਏਨੀ ਹੇਚੇ: ਹਾਲੀਵੁੱਡ ਅਭਿਨੇਤਰੀ ਏਨੀ ਹੇਚੇ 5 ਅਗਸਤ ਨੂੰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ।ਇਸ ਹਾਦਸੇ ‘ਚ ਉਨਾਂ੍ਹ ਦੇ ਮੱਥੇ ‘ਚ ਗੰਭੀਰ ਸੱਟਾਂ ਲੱਗੀਆਂ ਸੀ।ਉਨਾਂ੍ਹ ਨੇ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਜਿੱਥੇ 12 ਅਗਸਤ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ।ਉਹ 53 ਸਾਲ ਦੀ ਸੀ।
  • ਪ੍ਰਿੰਸਸ ਡਾਇਨਾ: 1 ਜੁਲਾਈ 1961 ਨੂੰ ਜਨਮੀ ਪ੍ਰਿੰਸਸ ਡਾਇਨਾ ਦੀ ਮੌਤ 31 ਅਗਸਤ 1997 ਨੂੰ ਪੈਰਿਸ ‘ਚ ਇੱਕ ਕਾਰ ਦੁਰਘਟਨਾ ‘ਚ ਹੋਈ ਸੀ।ਬੇਹੱਦ ਖੂਬਸੂਰਤ ਡਾਇਨਾ ਦਾ ਜਦੋਂ ਦਿਹਾਂਤ ਹੋਇਆ ਤਾਂ ਉਹ 36 ਸਾਲ ਦੀ ਸੀ।ਹਾਦਸੇ ਦੇ ਸਮੇਂ ਉਹ ਆਪਣੇ ਪ੍ਰੇਮੀ ਅਲ-ਫਯਾਦ ਡੋਡੀ ਦੇ ਨਾਲ ਸੀ।ਉਨਾਂ੍ਹ ਦੀ ਮੌਤ ਦੀ ਸੂਚਨਾ ਨਾਲ ਲੋਕ ਸੁੰਨ ਰਹਿ ਗਏ ਸੀ।

ਇਹ ਵੀ ਪੜ੍ਹੋ : ਮਹਿਲਾ ਸਬ-ਇੰਸਪੈਕਟਰ ਨੇ ਬਜ਼ੁਰਗ ਸਹੁਰੇ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਦੇਖੋ ਵੀਡੀਓ

Tags: Accident DeathCyrus Mistrideep sidhufemous personalityjaspal bhattilatest newsnandamuri-harikrishnaPrices diana
Share224Tweet140Share56

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025
Load More

Recent News

ਭਾਰਤ ਦੀ ਪਹਿਲਵਾਨ ਨੂੰ ਕਿਉਂ U20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਚੋਂ ਕੱਢਿਆ ਬਾਹਰ

ਅਗਸਤ 26, 2025

ਹੁਣ ਵਿਦੇਸ਼ਾਂ ‘ਚ ਚੱਲਣਗੀਆਂ ਭਾਰਤ ਦੀਆਂ ਬਣੀਆਂ ਗੱਡੀਆਂ, PM ਮੋਦੀ ਨੇ ਦਿੱਤੀ ਹਰੀ ਝੰਡੀ

ਅਗਸਤ 26, 2025

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਏ ਸਕੂਲ ਬੰਦ, ਭਾਰੀ ਮੀਂਹ ਕਾਰਨ ਛੁੱਟੀਆਂ ਦਾ ਹੋਇਆ ਐਲਾਨ

ਅਗਸਤ 26, 2025

ਪੰਜਾਬ ਦੇ ਸਕੂਲਾਂ ‘ਚ ਸ਼ੁਰੂ ਹੋਵੇਗੀ ਇਹ ਸਕੀਮ, ਵਿਦਿਆਰਥੀਆਂ ਨੂੰ ਹੋਵੇਗਾ ਵੱਡਾ ਫਾਇਦਾ, ਪੜ੍ਹੋ ਪੂਰੀ ਖ਼ਬਰ

ਅਗਸਤ 26, 2025

Commonwealth weightlifting Championships ‘ਚ ਮੀਰਾਬਾਈ ਚਾਨੂ ਨੇ ਜਿੱਤਿਆ Gold Medal

ਅਗਸਤ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.