1. Rolls Royce Phantom Drophead Coupe: ਇਹ ਕਾਰ 2015 ਮਾਡਲ ਦੀ ਹੈ, ਇਹ ਕਾਰ luxury ਹੋਣ ਦੇ ਨਾਲ ਨਾਲ ਬਹੁਤ ਸੁਰੱਖਯਤ ਵੀ ਹੈ। ਇਸ ਕਾਰ ਦੀ ਕੀਮਤ ਬਜਾਰ ਵਿਚ 7 ਕਰੋੜ ਹੈ।
2. Bentley Continental GT: ਇਹ ਕਾਰ ਦਾ 2018 ਮਾਡਲ ਦੀ ਹੈ ,ਇਹ ਕਾਰ V8 ਪੈਟਰੋਲ ਇਜਨ ਤੇ ਚਲਦੀ ਹੈ , ਇਸ ਕਾਰ ਦੀ ਕੀਮਤ ਕਾਰ ਬਜਾਰ ਵਿਚ 3.29 ਕਰੋੜ ਹੈ।
3. BMW 7-Series: ਇਹ ਕਾਰ 2019 ਮਾਡਲ ਹੈ , ਇਸ ਦੇ ਇਜਨ ਵਿਚ 6.0-liter V12 ਸਿਸਟਮ ਲੱਗਾ ਹੈ ਅਤੇ ਇਸ ਕਾਰ ਦੀ ਕੀਮਤ ਅਜੇ ਦੇ ਸਮੇ ਚ 1.76 ਹੈ।
4. BMW 6-Series Convertible: ਇਸ ਕਾਰ ਵਿਚ 4.4-ਲਿੱਟਰ ਟ੍ਵਿਨ ਟਰਬੋ ਪੈਟਰੋਲ ਇੰਜਣ। ਇਹ ਕਾਰ 2011 ਮਾਡਲ ਹੈ ਅਤੇ ਇਸ ਦੀ ਕੀਮਤ 79.90 ਲੱਖ ਹੈ।
5. BMW i8 : ਇਹ ਕਾਰ ਸਪੋਰਟਸ ਕਾਰਾਂ ਵਿੱਚੋ ਇਕ ਹੈ, ਇਸ ਵਿਚ 1.5 ਲਿਟਰ ਦਾ 3 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ, ਇਹ ਕਾਰ 2022 ਮੋਡਲ ਹੈ ਤੇ ਇਸ ਦੀ ਕੀਮਤ
2.62 ਕਰੋੜ ਹੈ।
6. Audi A8 L: ਇਹ ਕਾਰ 4.2-liter V8 oil burner ਇੰਜਣ ਨਾਲ ਹੈ, ਇਹ ਕਾਰ ਦੀ ਕੀਮਤ 1.29 ਕਰੋੜ ਹੈ।
7. Land Rover Range Rover Sport: ਇਹ ਕਾਰ ਵੀ 2022 ਮਾਡਲ ਹੈ ਅਤੇ ਇਸ ਵਿਚ ਵੀ ਸਪੋਰਟਸ ਇੰਜਣ ਮਜੂਦ ਹੈ, ਇਸ ਕਾਰ ਦੀ ਕੀਮਤ 1.64 ਕਰੋੜ ਹੈ।
8. Toyota Land Cruiser: ਇਹ ਟੋਇਟਾ ਦੀ ਕਾਰ luxury ਕਾਰਾਂ ਵਿੱਚੋ ਇਕ ਹੈ ਇਸ ਦਾ ਇੰਜਣ 4.5 ਲਿਟਰ V8 ਡੀਜਲ ਹੈ ,ਇਸ ਕਾਰ ਦੀ ਕੀਮਤ 95.29 ਲੱਖ ਹੈ।
9. Mitsubishi Pajero: ਇਹ ਕਾਰ 2022 ਮਾਡਲ ਹੈ ,ਇਸ ਦੀ ਕੀਮਤ 28.05 ਲੱਖ ਹੈ।
10. Hyundai Creta: ਇਸ ਕਾਰ ਦੀ ਕੀਮਤ 10.44 ਲੱਖ ਹੈ, ਇਸ ਕਾਰ ਵੀ 2022 ਮਾਡਲ ਦੀ ਹੈ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER