ਸੋਮਵਾਰ, ਸਤੰਬਰ 22, 2025 08:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Maria Telkes – ਕੌਣ ਸੀ ਡਾ. ਮਾਰੀਆ ਟੈਲਕੇਸ, ਜਿਸਨੂੰ ਗੂਗਲ ਨੇ ਅੱਜ ਡੂਡਲ ਰਾਹੀਂ ਯਾਦ ਕੀਤਾ

ਉਸਨੇ ਸੂਰਜੀ ਊਰਜਾ ਤਕਨੀਕਾਂ 'ਤੇ ਕੰਮ ਕੀਤਾ। ਮਾਰੀਆ ਟੇਲਕਸ ਨੇ 1920 ਵਿੱਚ ਬੁਡਾਪੇਸਟ ਯੂਨੀਵਰਸਿਟੀ ਵਿੱਚ ਭੌਤਿਕ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ ਅਤੇ 1924 ਵਿੱਚ ਆਪਣੀ ਪੀਐਚਡੀ ਪ੍ਰਾਪਤ ਕੀਤੀ।

by Bharat Thapa
ਦਸੰਬਰ 12, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
ਗੂਗਲ ਨੇ ਅੱਜ ਡੂਡਲ ਰਾਹੀਂ ਹੰਗਰੀ-ਅਮਰੀਕੀ ਜੀਵ-ਭੌਤਿਕ ਵਿਗਿਆਨੀ, ਵਿਗਿਆਨੀ ਅਤੇ ਖੋਜੀ ਡਾ. ਮਾਰੀਆ ਟੈਲਕੇਸ ਨੂੰ ਯਾਦ ਕੀਤਾ। ਡਾ. ਮਾਰੀਆ ਟੈਲਕੇਸ ਦਾ ਜਨਮ ਅੱਜ ਦੇ ਦਿਨ 1900 ਵਿੱਚ ਬੁਡਾਪੇਸਟ, ਹੰਗਰੀ ਵਿੱਚ ਹੋਇਆ।
ਉਸਨੇ ਸੂਰਜੀ ਊਰਜਾ ਤਕਨੀਕਾਂ 'ਤੇ ਕੰਮ ਕੀਤਾ। ਮਾਰੀਆ ਟੇਲਕਸ ਨੇ 1920 ਵਿੱਚ ਬੁਡਾਪੇਸਟ ਯੂਨੀਵਰਸਿਟੀ ਵਿੱਚ ਭੌਤਿਕ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ ਅਤੇ 1924 ਵਿੱਚ ਆਪਣੀ ਪੀਐਚਡੀ ਪ੍ਰਾਪਤ ਕੀਤੀ।
ਡਾ.ਮਾਰੀਆ ਟੇਲਕੇਸ ਦੇ ਜਨਮਦਿਨ ਦੇ ਮੌਕੇ 'ਤੇ ਗੂਗਲ ਨੇ ਅੱਜ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਉਸਦਾ ਵਿਸ਼ਵਾਸ ਸੀ ਕਿ ਸੂਰਜ ਦੀ ਸ਼ਕਤੀ ਮਨੁੱਖੀ ਜੀਵਨ ਨੂੰ ਬਦਲ ਸਕਦੀ ਹੈ। ਅੱਜ ਦੇ ਦਿਨ 1952 'ਚ, ਉਹ 'ਸੋਸਾਇਟੀ ਆਫ਼ ਵੂਮੈਨ ਇੰਜੀਨੀਅਰਜ਼ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਔਰਤ ਬਣੀ।
ਡਾ. ਮਾਰੀਆ ਟੇਲਕੇਸ ਨੇ ਬੁਡਾਪੇਸਟ 'ਚ ਈਓਟਵੋਸ ਲੋਰੈਂਡ ਯੂਨੀਵਰਸਿਟੀ ਵਿੱਚ ਭੌਤਿਕ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ। 1925 'ਚ ਉਹ ਬਾਇਓਫਿਜ਼ਿਸਟ ਬਣਨ ਲਈ ਸੰਯੁਕਤ ਰਾਜ ਅਮਰੀਕਾ ਚਲੀ ਗਈ।
ਮਾਰੀਆ ਟੇਲਕੇਸ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਸੋਲਰ ਡਿਸਟਿਲਰ ਵਿਕਸਤ ਕਰਨ ਲਈ ਅਮਰੀਕੀ ਸਰਕਾਰ ਵਲੋਂ ਵੀ ਸੱਦਾ ਦਿੱਤਾ ਗਿਆ। ਜੋ ਸਮੁੰਦਰ ਦੇ ਪਾਣੀ ਨੂੰ ਤਾਜ਼ੇ ਪਾਣੀ 'ਚ ਬਦਲਦਾ ਸੀ। ਇਸ ਜੀਵਨ-ਰੱਖਿਅਕ ਕਾਢ ਦੀ ਵਰਤੋਂ ਪੈਸੀਫਿਕ ਥੀਏਟਰ 'ਚ ਤਾਇਨਾਤ ਸੈਨਿਕਾਂ ਵਲੋਂ ਕੀਤੀ ਗਈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਡਾ. ਮਾਰੀਆ ਟੇਲਕੇਸ ਇੱਕ ਐਸੋਸੀਏਟ ਰਿਸਰਚ ਪ੍ਰੋਫ਼ੈਸਰ ਵਜੋਂ ਐਮਆਈਟੀ 'ਚ ਵਾਪਸ ਆ ਗਈ। ਡਾ. ਟੇਲਕੇਸ ਨੇ ਫਿਰ 1948 'ਚ ਆਰਕੀਟੈਕਟ ਐਲੇਨੋਰ ਰੇਮੰਡ ਨਾਲ ਸਾਂਝੇਦਾਰੀ 'ਚ ਡੋਵਰ ਸਨ ਹਾਊਸ ਬਣਾਇਆ ਤੇ ਉਸ ਨੇ ਸੋਲਰ ਓਵਨ ਦਾ ਵੀ ਡਿਜ਼ਾਈਨ ਬਣਾਇਆ।
ਉਸਨੇ NYU, ਪ੍ਰਿੰਸਟਨ ਯੂਨੀਵਰਸਿਟੀ ਅਤੇ ਡੇਲਾਵੇਅਰ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਸੂਰਜੀ ਊਰਜਾ ਦੀ ਖੋਜ 'ਚ ਵੀ ਮਦਦ ਕੀਤੀ। ਉਸਨੇ 20 ਤੋਂ ਵੱਧ ਪੇਟੈਂਟ ਹਾਸਲ ਕੀਤੇ ਤੇ ਕਈ ਊਰਜਾ ਕੰਪਨੀਆਂ ਲਈ ਸਲਾਹਕਾਰ ਵਜੋਂ ਵੀ ਕੰਮ ਕੀਤਾ। ਅੱਜ ਡਾ. ਮਾਰੀਆ ਟੇਲਕਾਸ ਨੂੰ ਸੂਰਜ ਦੀ ਰਾਣੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ।
ਗੂਗਲ ਨੇ ਅੱਜ ਡੂਡਲ ਰਾਹੀਂ ਹੰਗਰੀ-ਅਮਰੀਕੀ ਜੀਵ-ਭੌਤਿਕ ਵਿਗਿਆਨੀ, ਵਿਗਿਆਨੀ ਅਤੇ ਖੋਜੀ ਡਾ. ਮਾਰੀਆ ਟੈਲਕੇਸ ਨੂੰ ਯਾਦ ਕੀਤਾ। ਡਾ. ਮਾਰੀਆ ਟੈਲਕੇਸ ਦਾ ਜਨਮ ਅੱਜ ਦੇ ਦਿਨ 1900 ਵਿੱਚ ਬੁਡਾਪੇਸਟ, ਹੰਗਰੀ ਵਿੱਚ ਹੋਇਆ।
ਉਸਨੇ ਸੂਰਜੀ ਊਰਜਾ ਤਕਨੀਕਾਂ ‘ਤੇ ਕੰਮ ਕੀਤਾ। ਮਾਰੀਆ ਟੇਲਕਸ ਨੇ 1920 ਵਿੱਚ ਬੁਡਾਪੇਸਟ ਯੂਨੀਵਰਸਿਟੀ ਵਿੱਚ ਭੌਤਿਕ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ ਅਤੇ 1924 ਵਿੱਚ ਆਪਣੀ ਪੀਐਚਡੀ ਪ੍ਰਾਪਤ ਕੀਤੀ।
ਡਾ.ਮਾਰੀਆ ਟੇਲਕੇਸ ਦੇ ਜਨਮਦਿਨ ਦੇ ਮੌਕੇ ‘ਤੇ ਗੂਗਲ ਨੇ ਅੱਜ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ। ਉਸਦਾ ਵਿਸ਼ਵਾਸ ਸੀ ਕਿ ਸੂਰਜ ਦੀ ਸ਼ਕਤੀ ਮਨੁੱਖੀ ਜੀਵਨ ਨੂੰ ਬਦਲ ਸਕਦੀ ਹੈ। ਅੱਜ ਦੇ ਦਿਨ 1952 ‘ਚ, ਉਹ ‘ਸੋਸਾਇਟੀ ਆਫ਼ ਵੂਮੈਨ ਇੰਜੀਨੀਅਰਜ਼ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਔਰਤ ਬਣੀ।
ਡਾ. ਮਾਰੀਆ ਟੇਲਕੇਸ ਨੇ ਬੁਡਾਪੇਸਟ ‘ਚ ਈਓਟਵੋਸ ਲੋਰੈਂਡ ਯੂਨੀਵਰਸਿਟੀ ਵਿੱਚ ਭੌਤਿਕ ਰਸਾਇਣ ਵਿਗਿਆਨ ਦਾ ਅਧਿਐਨ ਕੀਤਾ। 1925 ‘ਚ ਉਹ ਬਾਇਓਫਿਜ਼ਿਸਟ ਬਣਨ ਲਈ ਸੰਯੁਕਤ ਰਾਜ ਅਮਰੀਕਾ ਚਲੀ ਗਈ।
ਮਾਰੀਆ ਟੇਲਕੇਸ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਇੱਕ ਸੋਲਰ ਡਿਸਟਿਲਰ ਵਿਕਸਤ ਕਰਨ ਲਈ ਅਮਰੀਕੀ ਸਰਕਾਰ ਵਲੋਂ ਵੀ ਸੱਦਾ ਦਿੱਤਾ ਗਿਆ। ਜੋ ਸਮੁੰਦਰ ਦੇ ਪਾਣੀ ਨੂੰ ਤਾਜ਼ੇ ਪਾਣੀ ‘ਚ ਬਦਲਦਾ ਸੀ। ਇਸ ਜੀਵਨ-ਰੱਖਿਅਕ ਕਾਢ ਦੀ ਵਰਤੋਂ ਪੈਸੀਫਿਕ ਥੀਏਟਰ ‘ਚ ਤਾਇਨਾਤ ਸੈਨਿਕਾਂ ਵਲੋਂ ਕੀਤੀ ਗਈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਡਾ. ਮਾਰੀਆ ਟੇਲਕੇਸ ਇੱਕ ਐਸੋਸੀਏਟ ਰਿਸਰਚ ਪ੍ਰੋਫ਼ੈਸਰ ਵਜੋਂ ਐਮਆਈਟੀ ‘ਚ ਵਾਪਸ ਆ ਗਈ। ਡਾ. ਟੇਲਕੇਸ ਨੇ ਫਿਰ 1948 ‘ਚ ਆਰਕੀਟੈਕਟ ਐਲੇਨੋਰ ਰੇਮੰਡ ਨਾਲ ਸਾਂਝੇਦਾਰੀ ‘ਚ ਡੋਵਰ ਸਨ ਹਾਊਸ ਬਣਾਇਆ ਤੇ ਉਸ ਨੇ ਸੋਲਰ ਓਵਨ ਦਾ ਵੀ ਡਿਜ਼ਾਈਨ ਬਣਾਇਆ।
ਉਸਨੇ NYU, ਪ੍ਰਿੰਸਟਨ ਯੂਨੀਵਰਸਿਟੀ ਅਤੇ ਡੇਲਾਵੇਅਰ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਸੂਰਜੀ ਊਰਜਾ ਦੀ ਖੋਜ ‘ਚ ਵੀ ਮਦਦ ਕੀਤੀ। ਉਸਨੇ 20 ਤੋਂ ਵੱਧ ਪੇਟੈਂਟ ਹਾਸਲ ਕੀਤੇ ਤੇ ਕਈ ਊਰਜਾ ਕੰਪਨੀਆਂ ਲਈ ਸਲਾਹਕਾਰ ਵਜੋਂ ਵੀ ਕੰਮ ਕੀਤਾ। ਅੱਜ ਡਾ. ਮਾਰੀਆ ਟੇਲਕਾਸ ਨੂੰ ਸੂਰਜ ਦੀ ਰਾਣੀ ਵਜੋਂ ਵੀ ਯਾਦ ਕੀਤਾ ਜਾਂਦਾ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsMaria Telkespro punjab tvpunjabi news
Share255Tweet160Share64

Related Posts

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪਿਤਾ ਬਣਨ ਵਾਲਾ ਸੀ ਅੰਮ੍ਰਿਤਪਾਲ ਸਿੰਘ

ਸਤੰਬਰ 22, 2025

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

ਹੁਣ ਸਿਰਫ ਇੰਨੀ ਕੀਮਤ ‘ਤੇ ਮਿਲੇਗਾ ਅਮਰੀਕਾ ਦਾ ਇਹ VISA

ਸਤੰਬਰ 20, 2025

PM ਮੋਦੀ ਨੂੰ ਟਰੰਪ ਨੇ ਜਨਮ ਦਿਨ ‘ਤੇ ਦਿੱਤੀ ਵਧਾਈ, ਯੂਕਰੇਨ ਜੰਗ ਰੁਕਵਾਉਣ ‘ਚ ਮਦਦ ਲਈ ਕਿਹਾ ‘Thank You’

ਸਤੰਬਰ 17, 2025

ਅਮਰੀਕਾ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ 70 ਸਾਲਾ ਬਜ਼ੁਰਗ ਪੰਜਾਬਣ ਨੂੰ ਲਿਆ ਹਿਰਾਸਤ ‘ਚ

ਸਤੰਬਰ 15, 2025

ਮੇਰੇ ਫੈਸਲੇ ਨਾਲ ਭਾਰਤ-ਅਮਰੀਕਾ ‘ਚ ਆਈ ਕੜਵਾਹਟ, ਟ੍ਰੰਪ ਨੂੰ ਹੋ ਰਿਹਾ ਪਛਤਾਵਾ!

ਸਤੰਬਰ 13, 2025
Load More

Recent News

ਸਾਈਬਰ ਸੁਰੱਖਿਆ ਮਾਹਿਰਾਂ ਨੇ AI ਨੂੰ ਲੈ ਕੇ ਦਿੱਤੀ ਚੇਤਾਵਨੀ, ਇਸ ਚੀਜ਼ ਦਾ ਵਧੀਆ ਖ਼/ਤਰਾ

ਸਤੰਬਰ 22, 2025

‘AAP’ ਵਿਧਾਇਕ ਰਮਨ ਅਰੋੜਾ ਨੂੰ ਰਾਹਤ, ਜਲੰਧਰ ਦੀ ਅਦਾਲਤ ਤੋਂ ਮਿਲੀ ਜ਼ਮਾਨਤ

ਸਤੰਬਰ 22, 2025

ਨਾਭਾ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈ ਝ/ੜਪ, ਮਾਹੌਲ ਹੋ ਗਿਆ ਤਣਾਅਪੂਰਨ

ਸਤੰਬਰ 22, 2025

GST 2.0 ਤੋਂ ਬਾਅਦ ਹੁਣ ਇੰਨੀ ਸਸਤੀ ਮਿਲੇਗੀ Hyundai Creta, ਜਾਣੋ ਨਵੇਂ ਰੇਟ

ਸਤੰਬਰ 22, 2025

Tech News: SAMSUNG ਦੇ ਇਸ ਨਵੇਂ ਫੋਨ ‘ਚ ਮਿਲੇਗਾ ਕਮਾਲ ਦਾ ਫ਼ੀਚਰ, ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ

ਸਤੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.