ਸ਼ੁੱਕਰਵਾਰ, ਫਰਵਰੀ 27, 2026 07:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਮਹਿਲਾ CEO ਨੇ ਆਪਣੇ 4 ਸਾਲ ਦੇ ਬੇਟੇ ਨੂੰ ਕਿਉਂ ਮਾਰਿਆ? ਵਜ੍ਹਾ ਜਾਣ ਦਿਲ ਦਹਿਲ ਜਾਵੇਗਾ, ਜਾਣੋ ਪੂਰੀ ਸਟੋਰੀ…

ਸੁਚਨਾ ਸੇਠ ਨੇ ਆਪਣੇ ਬੇਟੇ ਦਾ ਕਤਲ ਕਿਉਂ ਕੀਤਾ, ਉਸ ਨੇ ਇਹ ਕਤਲ ਕਿਵੇਂ ਕੀਤਾ, ਪੁਲਸ ਨੇ ਦੋਸ਼ੀ ਔਰਤ ਨੂੰ ਕਿਵੇਂ ਫੜਿਆ, ਇਨ੍ਹਾਂ ਸਵਾਲਾਂ ਦੇ ਜਵਾਬਾਂ ਦੇ ਨਾਲ-ਨਾਲ ਆਪਣੇ ਬੇਟੇ ਦੀ ਹੱਤਿਆ ਦੇ ਦੋਸ਼ੀ ਸੁਚਨਾ ਸੇਠ ਦੀ ਇੰਸਟਾਗ੍ਰਾਮ ਪੋਸਟ ਵੀ ਚਰਚਾ 'ਚ ਹੈ।

by Gurjeet Kaur
ਜਨਵਰੀ 11, 2024
in ਦੇਸ਼
0

ਬੇਂਗਲੁਰੂ ਦੀ ਇੱਕ ਟੇਕ ਕੰਪਨੀ ਦੀ ਸੀਈਓ ਸੂਚਨਾ ਸੇਠ ‘ਤੇ ਆਪਣੇ ਚਾਰ ਸਾਲ ਦੇ ਬੇਟੇ ਦੀ ਹੱਤਿਆ ਦਾ ਦੋਸ਼ ਹੈ।ਸੂਚਨਾ ਸੇਠ ਨੇ ਆਪਣੇ ਬੇਟੇ ਨੂੰ ਕਿਉਂ ਮਾਰਾ, ਇਸ ਹੱਤਿਆ ਨੂੰ ਕਿਵੇਂ ਅੰਜ਼ਾਮ ਦਿੱਤਾ, ਪੁਲਿਸ ਨੇ ਕਿਵੇਂ ਦੋਸ਼ੀ ਮਹਿਲਾ ਨੂੰ ਫੜਿਆ।ਇਨ੍ਹਾਂ ਸਵਾਲਾਂ ਦੇ ਜਵਾਬ ਦੇ ਨਾਲ ਬੇਟੇ ਦੀ ਹੱਤਿਆ ਦੀ ਦੋਸ਼ੀ ਸੂਚਨਾ ਸੇਠ ਦੇ ਇੰਸਟਾਗ੍ਰਾਮ ਪੋਸਟ ਦੀ ਵੀ ਚਰਚਾ ਹੋ ਰਹੀ ਹੈ।ਉਸਦਾ ਆਖਰੀ ਇੰਸਟਾਗ੍ਰਾਮ ਪੋਸਟ, ਜੋ ਸੂਚਨਾ ਸੇਠ ਨੇ ਆਪਣੇ ਬੇਟੇ ‘ਤੇ ਕੀਤਾ ਸੀ।

ਸੂਚਨਾ ਸੇਠ ਦਾ ਆਖਿਰੀ ਇੰਸਟਾਗ੍ਰਾਮ ਪੋਸਟ :  ਸੂਚਨਾ ਸੇਠ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਖਰੀ ਪੋਸਟ 12 ਅਕਤੂਬਰ, 2023 ਨੂੰ ਕੀਤਾ ਸੀ।ਬੇਟੇ ਦੀ ਹੱਤਿਆ ਦੇ ਕਰੀਬ ਤਿੰਨ ਮਹੀਨੇ ਪਹਿਲਾਂ। ਸੂਚਨਾ ਸੇਠ ਨੇ ਅਕਵੇਰਿਅਮ ਦੇ ਕੋਲ ਖੇਡਦੇ ਹੋਏ ਆਪਣੇ 4 ਸਾਲ ਦੇ ਬੇਟੇ ਦੀ ਤਸਵੀਰ ਪੋਸਟ ਕੀਤੀ ਸੀ।

ਪੋਸਟ ਦਾ ਕੈਪਸ਼ਨ ‘#whatwillhapen’ ਨਾਲ ਸ਼ੁਰੂ ਹੋਇਆ। ਇਸ ਪੋਸਟ ਦੇ ਕੈਪਸ਼ਨ ਵਿੱਚ ਕਈ ਹੋਰ ਹੈਸ਼ਟੈਗ ਦਿੱਤੇ ਗਏ ਹਨ,

ਆਪਣੇ ਚਾਰ ਸਾਲ ਦੇ ਬੇਟੇ ਨੂੰ ਕਿਉਂ ਮਾਰਿਆ?

ਰਿਪੋਰਟ ਅਨੁਸਾਰ ਸੂਚਨਾ ਸੇਠ ਨੇ ਆਪਣੇ ਬੇਟੇ ਨੂੰ ਸਿਰਫ ਇਸ ਲਈ ਮਾਰ ਦਿੱਤਾ ਤਾਂ ਕਿ ਪਤੀ ਬੇਟੇ ਨੂੰ ਨਾ ਮਿਲ ਸਕੇ।ਗੋਆ ਪੁਲਿਸ ਦੀ ਹੁਣ ਤਕ ਦੀ ਪੁੱਛਗਿੱਛ ‘ਚ ਹੱਤਿਆ ਦਾ ਇਹੀ ਮਕਸਦ ਸਾਹਮਣੇ ਆਇਆ ਹੈ।ਪੁਲਿਸ ਨੇ ਦੱਸਿਆ ਕਿ ਸਾਲ 2010 ‘ਚ ਸੂਚਨਾ ਸੇਠ ਦਾ ਵਿਆਹ ਹੋਇਆ ਸੀ।2019 ‘ਚ ਬੇਟਾ ਹੋਇਆ ਸੀ।ਪਤੀ ਪਤਨੀ ਦੇ ਵਿਚਾਲੇ ਬਣ ਨਹੀਂ ਰਹੀ ਸੀ।ਇਸ ਲਈ 2020 ‘ਚ ਮਾਮਲਾ ਕੋਰਟ ‘ਚ ਗਿਆ।ਦੋਵਾਂ ਦਾ ਤਲਾਕ ਕਰੀਬ ਫਾਈਨਲ ਹੋ ਚੁੱਕਾ ਹੈ।

ਇਸ ਵਿਚਾਲੇ ਕੋਰਟ ਨੇ ਆਦੇਸ਼ ਦਿੱਤਾ ਕਿ ਹਰ ਐਤਵਾਰ ਪਿਤਾ ਆਪਣੇ ਚਾਰ ਸਾਲ ਦੇ ਬੇਟੇ ਨੂੰ ਮਿਲਣਗੇ।ਇਸਦੇ ਬਾਅਦ ਸੂਚਨਾ ਸੇਠ ਪਲਾਨ ਦੇ ਤਹਿਤ ਗੋਆ ਗਈ।ਉਥੇ ਹੋਟਲ ਬੁਕ ਕੀਤਾ।ਫਿਰ ਕਥਿਤ ਤੌਰ ‘ਤੇ ਬੱਚੇ ਦੀ ਹੋਟਲ ‘ਚ ਹੱਤਿਆ ਕਰ ਦਿੱਤੀ।ਉਸਦੀ ਲਾਸ਼ ਬੈਗ ‘ਚ ਪਾ ਕੇ ਹੋਟਲ ਤੋਂ ਚੈੱਕਆਊਟ ਕੀਤਾ।ਉਥੋਂ ਕਰਨਾਟਕ ਤੇ ਟੈਕਸੀ ਬੁੱਕ ਕੀਤੀ।

ਮਹਿਲਾ ਆਪਣੇ ਬੇਟੇ ਦੇ ਨਾਲ ਆਈ ਸੀ, ਪਰ ਜਾਂਦੇ ਸਮੇਂ ਬੇਟਾ ਨਾਲ ਨਹੀਂ ਸੀ।ਇਸ ਲਈ ਹੋਟਲ ਸਟਾਫ ਨੂੰ ਸ਼ੱਕ ਹੋਇਆ।ਹੋਟਲ ਸਟਾਫ ਨੇ ਗੋਆ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ।ਪੁਲਿਸ ਟੈਕਸੀ ਡ੍ਰਾਈਵਰ ਨਾਲ ਸੰਪਰਕ ਕਰਕੇ ਮਹਿਲਾ ਤੱਕ ਪਹੁੰਚੀ, ਤਲਾਸ਼ੀ ਲਈ, ਤਾਂ ਸੂਚਨਾ ਸੇਠ ਤੋਂ ਬੈਗ ‘ਚੋਂ ਬੱਚੇ ਦੀ ਲਾਸ਼ ਮਿਲੀ।

Tags: BENGALURUceo suchana sethinsta postlatest newspro punjab tvsonson murder
Share216Tweet135Share54

Related Posts

ਆਬਾਕਾਰੀ ਨੀਤੀ ਮਾਮਲੇ ‘ਚ ਕੇਜਰੀਵਾਲ ਦੇ ਬਰੀ ਹੋਣ ‘ਤੇ CM ਭਗਵੰਤ ਮਾਨ ਨੇ ਕੀਤਾ ਟਵੀਟ, ਕਿਹਾ . . . .

ਫਰਵਰੀ 27, 2026

ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ

ਫਰਵਰੀ 27, 2026

ਸੇਵਾ ਤੀਰਥ ‘ਚ ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਦਲਿਆ ਇਸ ਰਾਜ ਦਾ ਨਾਮ

ਫਰਵਰੀ 24, 2026

ਏਅਰ ਐਂਬੂਲੈਂਸ ਦਾ ਜਹਾਜ਼ ਕਰੈਸ਼ ਹੋਣ ਕਾਰਨ ਪੰਜਾਬ ਦੇ ਪਾਇਲਟ ਸਵਰਾਜਦੀਪ ਸਿੰਘ ਦੀ ਹੋਈ ਮੌਤ

ਫਰਵਰੀ 24, 2026

1 ਅਪ੍ਰੈਲ ਤੋਂ ਟੋਲ ਪਲਾਜ਼ਿਆਂ ‘ਤੇ ਬੰਦ ਹੋ ਸਕਦਾ ਹੈ ਨਕਦ ਭੁਗਤਾਨ, ਇਸ ਤਰ੍ਹਾਂ ਕਰ ਸਕਦੇ ਹੋ ਭੁਗਤਾਨ

ਫਰਵਰੀ 21, 2026

ਹੋਲੀ ਲਈ ਘਰ ਜਾਣ ਦਾ ਤਣਾਅ ਖਤਮ! ਬਿਹਾਰ ਲਈ ਚੱਲਣਗੀਆਂ 21 ਨਵੀਆਂ ਵਿਸ਼ੇਸ਼ ਰੇਲਗੱਡੀਆਂ, ਜਾਣੋ ਰੂਟ ਅਤੇ ਸਮਾਂ

ਫਰਵਰੀ 21, 2026
Load More

Recent News

ਆਬਾਕਾਰੀ ਨੀਤੀ ਮਾਮਲੇ ‘ਚ ਕੇਜਰੀਵਾਲ ਦੇ ਬਰੀ ਹੋਣ ‘ਤੇ CM ਭਗਵੰਤ ਮਾਨ ਨੇ ਕੀਤਾ ਟਵੀਟ, ਕਿਹਾ . . . .

ਫਰਵਰੀ 27, 2026

ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ

ਫਰਵਰੀ 27, 2026

ਔਰਤਾਂ ਦੇ ਮਾਣ-ਸਨਮਾਨ ਨਾਲ ਕੋਈ ਸਮਝੌਤਾ ਨਹੀਂ; ਅਸ਼ਲੀਲ ਅਤੇ ਅਪਮਾਨਜਨਕ ਪੇਸ਼ਕਾਰੀ ਵਿਰੁੱਧ ਹੋਵੇਗੀ ਤੁਰੰਤ ਅਤੇ ਸਖ਼ਤ ਕਾਰਵਾਈ: ਡਾ. ਬਲਜੀਤ ਕੌਰ

ਫਰਵਰੀ 27, 2026

18 ਮਾਰਚ ਨੂੰ ਸੂਬੇ ਭਰ ਵਿੱਚ 14,100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ

ਫਰਵਰੀ 27, 2026

ਵਿਜੀਲੈਂਸ ਨੇ FCI ਅਧਿਕਾਰੀ ਦੇ ਤਕਨੀਕੀ ਸਹਾਇਕ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਫਰਵਰੀ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.