[caption id="attachment_176212" align="aligncenter" width="1200"] Ravichandran Ashwin Records: ਇੱਕ ਮਹੀਨੇ ਦੇ ਆਰਾਮ ਤੋਂ ਬਾਅਦ ਟੀਮ ਇੰਡੀਆ ਬੁੱਧਵਾਰ ਨੂੰ ਵੈਸਟਇੰਡੀਜ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਣ ਲਈ ਰਵਾਨਾ ਹੋਈ। ਵੈਸਟਇੰਡੀਜ਼ ਦੇ ਕਪਤਾਨ ਕ੍ਰੈਗ ਬ੍ਰੈਥਵੇਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।[/caption] [caption id="attachment_176213" align="aligncenter" width="1200"] ਮੈਚ ਦੇ ਪਹਿਲੇ ਦੋ ਸੈਸ਼ਨਾਂ 'ਚ ਟੀਮ ਇੰਡੀਆ ਦੇ ਐਕਟਿਵ ਖਿਡਾਰੀਆਂ ਚੋਂ ਸਭ ਤੋਂ ਸਫਲ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਦਿਖਾਇਆ ਕਿ ਉਹ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ ਦਾ ਹੱਕਦਾਰ ਕਿਉਂ ਹੈ।[/caption] [caption id="attachment_176214" align="aligncenter" width="963"] ਉਹ ਇੱਕ ਮਾਮਲੇ 'ਚ ਸਾਰੇ ਭਾਰਤੀ ਦਿੱਗਜ ਗੇਂਦਬਾਜ਼ਾਂ ਨੂੰ ਪਿੱਛੇ ਛੱਡਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਵੈਸਟਇੰਡੀਜ਼ ਦੇ ਖਿਲਾਫ ਪਹਿਲੇ ਟੈਸਟ ਮੈਚ 'ਚ ਅਸ਼ਵਿਨ ਨੇ ਪਹਿਲੇ ਦੋ ਸੈਸ਼ਨਾਂ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ।[/caption] [caption id="attachment_176215" align="aligncenter" width="1920"] ਪਹਿਲੇ ਦੋ ਸੈਸ਼ਨਾਂ ਤੱਕ ਉਸ ਨੇ ਦੋਵੇਂ ਸਲਾਮੀ ਬੱਲੇਬਾਜ਼ਾਂ ਸਮੇਤ ਵਿੰਡੀਜ਼ ਟੀਮ ਦੇ ਚਾਰ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇੰਨਾ ਹੀ ਨਹੀਂ ਉਹ ਭਾਰਤ ਦੇ ਸਾਰੇ ਦਿੱਗਜ ਗੇਂਦਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਇੱਕ ਮਾਮਲੇ 'ਚ ਪਹਿਲੇ ਨੰਬਰ 'ਤੇ ਆ ਗਏ ਹਨ।[/caption] [caption id="attachment_176217" align="aligncenter" width="1200"] ਜਿਵੇਂ ਹੀ ਅਸ਼ਵਿਨ ਨੇ ਪਾਰੀ 'ਚ ਆਪਣੀ ਤੀਜੀ ਵਿਕਟ ਲਈ, ਉਹ ਭਾਰਤ ਲਈ ਸਾਰੇ ਫਾਰਮੈਟਾਂ ਵਿੱਚ 700 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ। ਤੀਜੇ ਸੈਸ਼ਨ ਦੀ ਸ਼ੁਰੂਆਤ ਤੱਕ ਅਸ਼ਵਿਨ ਨੇ ਪਾਰੀ 'ਚ 4 ਵਿਕਟਾਂ ਲੈ ਲਈਆਂ।[/caption] [caption id="attachment_176218" align="aligncenter" width="835"] ਅਸ਼ਵਿਨ 700 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤ ਦੇ ਤੀਜੇ ਗੇਂਦਬਾਜ਼ ਹਨ ਅਤੇ ਸਭ ਤੋਂ ਘੱਟ ਗੇਂਦਾਂ ਵਿੱਚ 700 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।[/caption] [caption id="attachment_176219" align="aligncenter" width="955"] ਅਸ਼ਵਿਨ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਇਹ ਖਬਰ ਲਿਖੇ ਜਾਣ ਤੱਕ ਉਹ 701 ਵਿਕਟਾਂ ਲੈ ਚੁੱਕੇ ਹਨ। ਕੁਝ ਸਮੇਂ 'ਚ ਉਹ ਇਸ ਸੂਚੀ 'ਚ ਹਰਭਜਨ ਸਿੰਘ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ 'ਤੇ ਆ ਜਾਵੇਗਾ।[/caption] [caption id="attachment_176220" align="aligncenter" width="822"] ਉਹ ਇਸ ਕਾਰਨਾਮੇ ਤੋੰ ਸਿਰਫ਼ 7 ਵਿਕਟਾਂ ਦੂਰ ਹੈ। ਹਰਭਜਨ ਸਿੰਘ ਨੇ ਭਾਰਤ ਲਈ ਖੇਡਦੇ ਹੋਏ 707 ਵਿਕਟਾਂ ਲਈਆਂ, ਜਦਕਿ ਅਨਿਲ ਕੁੰਬਲੇ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹਨ, ਜਿਨ੍ਹਾਂ ਨੇ 953 ਵਿਕਟਾਂ ਲਈਆਂ ਸੀ।[/caption]