ਵੀਰਵਾਰ, ਜਨਵਰੀ 29, 2026 07:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Gadgets: iPhone 14 ਹੋਵੇਗਾ iphone 13 ਤੋਂ ਸਸਤਾ?

by Gurjeet Kaur
ਸਤੰਬਰ 6, 2022
in ਆਟੋਮੋਬਾਈਲ, ਤਕਨਾਲੋਜੀ
0
Gadgets: iPhone 14 ਹੋਵੇਗਾ iphone 13 ਤੋਂ ਸਸਤਾ?

Gadgets: iPhone 14 ਹੋਵੇਗਾ iphone 13 ਤੋਂ ਸਸਤਾ?

iPhone 14 Price:ਅੱਜ ਦੀ ਜਨਰੇਸ਼ਨ ਦਾ ਸਭ ਤੋਂ ਪਸੰਦੀਦਾ ਫੋਨ ਆਈਫੋਨ ਬਣਿਆ ਹੋਇਆ ਹੈ।ਆਈਫੋਨ 13 ਤੋਂ ਬਾਅਦ ਹੁਣ ਆਈਫੋਨ 14 ਜਲਦ ਲਾਂਚ ਹੋ ਰਿਹਾ ਹੈ।ਜਿਸ ਨੂੰ ਬੇਸ਼ੱਕ ਟੈਕਨੋਲੋਜੀ ਦੇ ਖੇਤਰ ਵਿੱਚ Apple ਦਾ ਕੋਈ ਮੁਕਾਬਲਾ ਨਹੀਂ ਪਰ ਫਿਰ ਵੀ Apple ਆਪਣੇ ਹਰ ਪ੍ਰੋਡਕਟ ਨੂੰ ਜ਼ਰਾ ਹਟਕੇ ਬਣਾਉਣ ਲਈ ਕੰਮ ਕਰ ਰਿਹਾ ਹੈ। ਆਉਣ ਵਾਲੀ 7 ਸਤੰਬਰ 2022 ਨੂੰ Apple Event ‘ਚ Apple ਆਪਣੇ ਲੇਟੈਸਟ iPhone 14 ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

  • Apple ਪ੍ਰੋਡਕਟਸ ਦੀ ਗੱਲ ਕਰੀਏ ਤਾਂ ਹਰ ਕੋਈ iPhone 14 ਅਤੇ ਇਸਦੀਆਂ ਕੀਮਤਾਂ ਨੂੰ ਲੈ ਕੇ ਇੰਟਰਨੈੱਟ ‘ਤੇ ਖੋਜ ਕਰ ਰਿਹਾ ਹੈ। ਇਸ ਤੋਂ ਪਹਿਲਾਂ iPhone 13 ਮਾਰਕੀਟ ‘ਚ ਵਿਕ ਰਿਹਾ ਹੈ ਅਤੇ ਇਸਦੀ ਕੀਮਤ ਕੁੱਝ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦੀ ਹੈ। ਪਰ ਜੇਕਰ iPhone 14 ਦੀ ਗੱਲ ਕਰੀਏ ਤਾਂ ਕੁੱਝ ਲੋਕ ਕਹਿ ਰਹੇ ਹਨ ਕਿ ਇਹ iPhone 13 ਨਾਲੋਂ ਸਸਤਾ ਹੋਵੇਗਾ ਜਦਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਹ iPhone 13 ਨਾਲੋਂ ਮਹਿੰਗਾ ਹੋਵੇਗਾ।

ਇਹ ਵੀ ਪੜ੍ਹੋ : ਲਿਫਟ ‘ਚ ਬੱਚੇ ਨੂੰ ਕੁੱਤੇ ਨੇ ਕੱਟਿਆ, ਦਰਦ ਨਾਲ ਤੜਫਦੀ ਰਹੀ ਬੱਚੀ, ਮਾਲਕਿਨ ਨੂੰ ਨਹੀਂ ਆਇਆ ਰਹਿਮ, ਦੇਖੋ ਵੀਡੀਓ

ਅਸੀਂ ਤੁਹਾਡੀ ਇਸ ਪ੍ਰੇਸ਼ਾਨੀ ਦਾ ਹੱਲ ਲੈ ਕੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ‘ਚ iPhone 14, iPhone 14 Max, iPhone 14 Pro ਅਤੇ iPhone 14 Pro Max ਨੂੰ ਪੇਸ਼ ਕੀਤਾ ਜਾਵੇਗਾ। ਕੁਝ ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਈਫੋਨ 14 ਮਿਨੀ ਨੂੰ ਵੀ ਈਵੈਂਟ ਵਿੱਚ ਪੇਸ਼ ਕੀਤਾ ਜਾਵੇਗਾ।

  • ਹਾਲ ਹੀ ‘ਚ ਅਜਿਹੀ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਫੋਨ ਦੀ ਕੀਮਤ ਬਾਰੇ ਖੁਲਾਸਾ ਹੋਇਆ ਹੈ। TrendForce ਦੀ ਤਾਜ਼ਾ ਰਿਪੋਰਟ ਮੁਤਾਬਕ iPhone 14 ਨੂੰ iPhone 13 ਦੇ ਮੁਕਾਬਲੇ ਸਸਤੀ ਕੀਮਤ ‘ਤੇ ਪੇਸ਼ ਕੀਤਾ ਜਾਵੇਗਾ। ਪਿਛਲੀਆਂ ਕਈ ਰਿਪੋਰਟਾਂ ਵਿੱਚ, ਇਹ ਖੁਲਾਸਾ ਹੋਇਆ ਹੈ ਕਿ ਆਈਫੋਨ 14 ਦੀ ਕੀਮਤ ਆਈਫੋਨ 13 ਤੋਂ ਵੱਧ ਹੋਵੇਗੀ।
  • ਦੱਸ ਦੇਈਏ ਕਿ iPhone 13 ਨੂੰ ਅਮਰੀਕਾ ਵਿੱਚ $799 ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਭਾਰਤ ਵਿੱਚ ਇਸਦੇ 128G ਸਟੋਰੇਜ ਦੀ ਕੀਮਤ 79,990 ਰੁਪਏ ਹੈ। ਨਵੀਂ ਰਿਪੋਰਟ ਦੇ ਅਨੁਸਾਰ, iPhone 14 ਨੂੰ $749 ਵਿੱਚ ਪੇਸ਼ ਕੀਤਾ ਜਾਵੇਗਾ, ਜੋ ਕਿ $50 ਸਸਤਾ ਹੋਵੇਗਾ। ਪਰ ਗੱਲ ਜੇਕਰ ਭਾਰਤ ਦੀ ਕਰੀਏ ਤਾਂ ਇੱਥੇ ਹਮੇਸ਼ਾਂ ਅਮਰੀਕਾ ਨਾਲੋਂ ਕੀਮਤ ਜ਼ਿਆਦਾ ਹੀ ਰਹਿੰਦੀ ਹੈ। ਅਜਿਹਾ ਭਾਰਤ ਵਿੱਚ ਲੱਗਣ ਵਾਲੇ ਟੈਕਸ ਕਰਕੇ ਹੁੰਦਾ ਹੈ।

ਫੀਚਰਸ ਨੂੰ ਲੈ ਕੇ ਹੈ ਚਰਚਾ

  • ਕਿਹਾ ਜਾ ਰਿਹਾ ਹੈ ਕਿ ਇਸ ਵਾਰ iPhone ‘ਚ ਕੁੱਝ ਖਾਸ ਫੀਚਰ ਦੇਖਣ ਨੂੰ ਮਿਲਣ ਦੀ ਉਮੀਦ ਹੈ। ਇਸ ਵਾਰ iPhone ‘ਚ ਸੈਟੇਲਾਈਟ ਫੀਚਰ ਦੇਖਣ ਨੂੰ ਮਿਲ ਸਕਦਾ ਹੈ। ਕੁਝ ਦਿਨ ਪਹਿਲਾਂ ਆਈ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਐਪਲ ਆਉਣ ਵਾਲੇ ਆਈਫੋਨ 14 ‘ਚ ਸੈਟੇਲਾਈਟ ਕਨੈਕਟੀਵਿਟੀ ਫੀਚਰ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਲਈ Apple ਨੂੰ ਕਈ ਸੈਟੇਲਾਈਟ ਮਾਲਕਾਂ ਨਾਲ ਸੌਦੇਬਾਜ਼ੀ ਕਰਨੀ ਪਵੇਗੀ।

ਇਹ ਵੀ ਪੜ੍ਹੋ : ਤੇਜ ਰਫ਼ਤਾਰ ਟ੍ਰੇਨ ਸਾਹਮਣੇ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਟੱਕਰ ਲੱਗਦੇ ਹੀ ਹਵਾ ‘ਚ ਉੱਡਿਆ ਨੌਜਵਾਨ : ਵੀਡੀਓ

Tags: 128G ਸਟੋਰੇਜ14 MAXiphone 13iPhone 14 Pro Maxlatest newsprices iphone-14ਕੀਮਤ 79990
Share970Tweet607Share243

Related Posts

ਆਸਟ੍ਰੇਲੀਆ ਤੋਂ ਬਾਅਦ ਹੁਣ ਇਹ ਦੇਸ਼ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਲਗਾਉਣ ਜਾ ਰਿਹਾ ਹੈ ਪਾਬੰਦੀ

ਜਨਵਰੀ 27, 2026

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏਆਈ-ਈਨੇਬਲਡ ਵੈੱਬ ਪੋਰਟਲ ਨੂੰ ਕੀਤਾ ਲਾਂਚ

ਜਨਵਰੀ 23, 2026

ਚੰਡੀਗੜ੍ਹ ਯੂਨੀਵਰਸਿਟੀ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ‘ਏਆਈ ਫ਼ੈਸਟ 2026’, ਫ਼ੈਸਟ ਵਿੱਚ ਹਿੱਸਾ ਲੈਣ ਦੇ ਚਾਹਵਾਨਾਂ ਲਈ ਖੋਲਿਆ ਗਿਆ ਰਜਿਸਟ੍ਰੇਸ਼ਨ ਪੋਰਟਲ

ਜਨਵਰੀ 23, 2026

ਧੜਾਧੜ ਵਿੱਕ ਰਹੀ ਹੈ Kia ਦੀ ਇਹ SUV, ਲਗਾਤਾਰ 2 ਸਾਲ ਤੋਂ ਹੋ ਰਹੀ ਹੈ ਜ਼ਬਰਦਸਤ ਸੇਲ

ਜਨਵਰੀ 23, 2026

13.7 ਕਰੋੜ ਰੁਪਏ ਦੀ ਇਸ ਘੜੀ ‘ਚ ਸਮਾਇਆ ਪੂਰਾ ਜੰਗਲ, ਅੰਦਰ ਬੈਠੇ ਅਨੰਤ ਅੰਬਾਨੀ ਅਤੇ ਸ਼ੇਰ

ਜਨਵਰੀ 23, 2026

ਡੀਜੀਸੀਏ ਨੇ ਏਅਰਲਾਈਨ ਟ੍ਰਾਂਸਪੋਰਟ ਪਾਇਲਟ ਲਾਇਸੈਂਸ ਲਈ ਇਲੈਕਟ੍ਰਾਨਿਕ ਪਰਸੋਨਲ ਲਾਇਸੈਂਸ ਸੇਵਾ ਕੀਤੀ ਸ਼ੁਰੂ

ਜਨਵਰੀ 22, 2026
Load More

Recent News

ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਸੌਰਭ ਜੋਸ਼ੀ, ਆਪਣੇ ਪਿਤਾ ਨੂੰ ਯਾਦ ਕਰ ਹੋਏ ਭਾਵੁਕ

ਜਨਵਰੀ 29, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਪੰਜਾਬ ਵਿੱਚ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ

ਜਨਵਰੀ 29, 2026

ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਕੀਤਾ ਜਾਵੇਗਾ ਵਿਕਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 29, 2026

ਪੰਜਾਬ ਨੂੰ ਮਿਲੇਗਾ ਨਵਾਂ ਏਅਰਪੋਰਟ, 1 ਫਰਵਰੀ ਨੂੰ PM ਮੋਦੀ ਕਰਨਗੇ ਉਦਘਾਟਨ

ਜਨਵਰੀ 29, 2026

ਪੰਜ ਤੱਤਾਂ ‘ਚ ਵਲੀਨ ਹੋਏ ਉੱਪ ਮੁੱਖ ਮੰਤਰੀ ਅਜੀਤ ਪਵਾਰ

ਜਨਵਰੀ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.