[caption id="attachment_110954" align="aligncenter" width="356"]<img class="wp-image-110954 " src="https://propunjabtv.com/wp-content/uploads/2022/12/HEALTHY-FOODS_.jpg" alt="" width="356" height="381" /> ਸਰਦੀਆਂ ਦੇ ਮੌਸਮ ‘ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੈ ਤੇ ਚੰਗੀ ਸਿਹਤ ਲਈ ਖਾਣ-ਪੀਣ ਦਾ ਧਿਆਨ ਰੱਖਣਾ ਜਰੂਰੀ ਹੈ। ਸਰਦੀ ਦੇ ਮੌਸਮ ਚ ਅਜਿਹੀਆਂ ਚੀਜਾਂ ਖਾਣਾ ਜਰੂਰੀ ਹੈ ਜਿੰਨਾਂ ਨਾਲ ਸਰੀਰ ਨੂੰ ਠੰਡ ਤੋਂ ਬਚਾਇਆ ਜਾ ਸਕੇ।[/caption] [caption id="attachment_110961" align="aligncenter" width="770"]<img class="wp-image-110961 size-full" src="https://propunjabtv.com/wp-content/uploads/2022/12/Chyavanprash-benefits.webp" alt="" width="770" height="436" /> ਸਰਦੀ ਦੇ ਮੌਸਮ ਚ ਹਰ ਰੋਜ ਸਵੇਰੇ ਇਕ ਚਮਚ ਚਵਨਪ੍ਰਾਸ਼ ਜ਼ਰੂਰ ਖਾਓ। ਇਹ ਠੰਡ ਵਿਚ ਵਜ਼ਨ ਵਧਾਉਣ ਲਈ ਇਕ ਆਯੁਰਵੈਦਿਕ ਦਵਾਈ ਹੈ। ਇਸ ਨਾਲ ਸਿਹਤ ਤੰਦਰੂਸਤ ਰਹਿੰਦੀ ਹੈ ਅਤੇ ਸਰੀਰਕ ਊਰਜਾ ਵਧਦੀ ਹੈ।[/caption] [caption id="attachment_110989" align="aligncenter" width="1200"]<img class="wp-image-110989 size-full" src="https://propunjabtv.com/wp-content/uploads/2022/12/shilajit-with-milk.jpg" alt="" width="1200" height="900" /> ਸ਼ਿਲਾਜੀਤ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਜਲਦੀ ਅਸਰ ਕਰਦਾ ਹੈ ਅਤੇ ਦਿਲ ਸਹਿਤਮੰਦ ਰਹਿੰਦਾ ਹੈ।[/caption] [caption id="attachment_110966" align="aligncenter" width="480"]<img class="wp-image-110966 size-full" src="https://propunjabtv.com/wp-content/uploads/2022/12/eat-apple-in-winter.webp" alt="" width="480" height="320" /> ਹਰ ਰੋਜ਼ ਸਵੇਰੇ ਖਾਲੀ ਪੇਟ ਇਕ ਸੇਵ ਫਲ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।[/caption] [caption id="attachment_110975" align="aligncenter" width="1024"]<img class="wp-image-110975 size-full" src="https://propunjabtv.com/wp-content/uploads/2022/12/heavy-breakfast-in-winter.jpg" alt="" width="1024" height="683" /> ਸਰਦੀਆਂ ‘ਚ ਠੰਡ ਤੋਂ ਬਚਣ ਲਈ ਅਤੇ ਸਿਹਤ ਬਣਾਉਣ ਲਈ ਰੋਜ਼ਾਨਾ ਸਵੇਰੇ ਹੈਲਥੀ ਤੇ ਹੈਵੀ ਨਾਸ਼ਤਾ ਕਰੋ।[/caption] [caption id="attachment_110980" align="aligncenter" width="1600"]<img class="wp-image-110980 size-full" src="https://propunjabtv.com/wp-content/uploads/2022/12/dry-fruits.webp" alt="" width="1600" height="900" /> ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ ਤੇ ਨਾਰੀਅਲ ਤੇ ਤੇਲ ਬੀਜ ਜਿਵੇਂ ਕੱਦੂ ਦੇ ਬੀਜ ਤੇ ਤੇਲ ਦੇ ਬੀਜ ਮੈਗਨੀਸ਼ੀਅਮ ਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਊਰਜਾ ਦੇ ਬਹੁਤ ਚੰਗੇ ਸ੍ਰੋਤ ਹਨ, ਜਿਸ ਦੀ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਵੀ ਲੋੜ ਹੈ।[/caption] [caption id="attachment_110981" align="aligncenter" width="1920"]<img class="wp-image-110981 size-full" src="https://propunjabtv.com/wp-content/uploads/2022/12/Healthy-green-vegetable.jpg" alt="" width="1920" height="1080" /> ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ ਏ ਤੇ ਵਿਟਾਮਿਨ ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਵਿੱਚ ਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।[/caption]