[caption id="attachment_150699" align="aligncenter" width="785"] Coronavirus Update in Punjab: ਪੰਜਾਬ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਲਏ ਗਏ 1119 ਨਮੂਨਿਆਂ ਚੋਂ 72 ਲੋਕਾਂ ਦੀ ਰਿਪੋਰਟ ਪੋਜ਼ੇਟਿਵ ਆਈ ਹੈ।[/caption] [caption id="attachment_150700" align="aligncenter" width="536"] ਸਿਹਤ ਵਿਭਾਗ ਨੇ ਸੂਬੇ ਭਰ ਵਿੱਚ 1242 ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ।[/caption] [caption id="attachment_150701" align="aligncenter" width="748"] ਪੰਜਾਬ ਵਿੱਚ 13 ਮਰੀਜ਼ ਲੈਵਲ-2 ਅਤੇ 3 ਦੇ ਹਨ। ਜਲੰਧਰ ਵਿੱਚ ਲੈਵਲ-3 ਦਾ ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਹੈ। ਜਿਸਨੂੰ ICU ਵਿੱਚ ਭਰਤੀ ਕਰਵਾਇਆ ਗਿਆ ਹੈ। ਬਾਕੀ 12 ਆਕਸੀਜਨ ਸਪੋਰਟ 'ਤੇ ਹਨ। ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਹ ਸ਼ੂਗਰ, ਹਾਈਪਰਟੈਨਸ਼ਨ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਹੈ।[/caption] [caption id="attachment_150702" align="aligncenter" width="800"] ਮੋਹਾਲੀ ਕੋਰੋਨਾ ਮਾਮਲਿਆਂ 'ਚ ਲਗਾਤਾਰ ਸਿਖਰ 'ਤੇ:- ਮੋਹਾਲੀ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਸਿਖਰ 'ਤੇ ਹੈ। ਮੁਹਾਲੀ ਤੋਂ 78 ਸੈਂਪਲ ਜਾਂਚ ਲਈ ਭੇਜੇ ਗਏ ਸੀ। ਜਿਨ੍ਹਾਂ ਚੋਂ 18 ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ।[/caption] [caption id="attachment_150704" align="aligncenter" width="889"] ਜਲੰਧਰ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਲੰਧਰ ਵਿੱਚ 208 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਸਿਰਫ਼ 3 ਨਮੂਨਿਆਂ ਦਾ ਨਤੀਜਾ ਪੌਜ਼ੇਟਿਵ ਆਇਆ ਹੈ।[/caption] [caption id="attachment_150705" align="aligncenter" width="890"] ਲੁਧਿਆਣਾ 240 ਵਿੱਚੋਂ 13, ਅੰਮ੍ਰਿਤਸਰ 222 ਵਿੱਚੋਂ 10, ਬਰਨਾਲਾ ਵਿੱਚ 34 ਵਿੱਚੋਂ 6, ਪਠਾਨਕੋਟ 18 ਚੋਂ 5, ਹੁਸ਼ਿਆਰਪੁਰ 'ਚ 12 ਵਿੱਚੋਂ 4, ਪਟਿਆਲਾ 49 ਚੋਂ 4, ਮੁਕਤਸਰ 39 ਵਿੱਚੋਂ 3, ਰੋਪੜ 119 ਵਿੱਚੋਂ 2, ਸੰਗਰੂਰ26 ਵਿੱਚੋਂ 2, ਬਠਿੰਡਾ 4 ਚੋਂ 1 ਤੇ ਮੋਗਾ ਵਿੱਚ ਵੀ 4 ਸੈਂਪਲਾਂ ਦੀ ਜਾਂਚ ਵਿੱਚ ਸਿਰਫ਼ ਇੱਕ ਪੌਜ਼ੇਟਿਵ ਕੇਸ ਸਾਹਮਣੇ ਆਇਆ।[/caption] [caption id="attachment_150706" align="aligncenter" width="980"] ਗੁਰਦਾਸਪੁਰ, ਮਲੇਰਕੋਟਲਾ, ਮਾਨਸਾ, ਨਵਾਂਸ਼ਹਿਰ ਅਤੇ ਫਾਜ਼ਿਲਕਾ ਤੋਂ ਕੋਈ ਸੈਂਪਲ ਜਾਂਚ ਲਈ ਨਹੀਂ ਭੇਜਿਆ ਗਿਆ। ਜਦਕਿ ਕਪੂਰਥਲਾ ਤੇ ਤਰਨਤਾਰਨ 'ਚ 4-4, ਫਿਰੋਜ਼ਪੁਰ 'ਚ 8, ਫਤਿਹਗੜ੍ਹ ਸਾਹਿਬ 'ਚ 41 ਅਤੇ ਫਰੀਜਕੋਟ 'ਚ 9 ਸੈਂਪਲ ਭੇਜੇ ਗਏ । ਇਨ੍ਹਾਂ ਚੋਂ ਕੋਈ ਵੀ ਸੈਂਪਲ ਪੌਜ਼ੇਟਿਵ ਨਹੀਂ ਆਇਆ।[/caption]