ਬੁੱਧਵਾਰ, ਜੂਨ 25, 2025 03:51 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

ਇਸ ਖੇਤੀ ਨਾਲ ਤੁਸੀਂ ਵੀ ਹੋ ਸਕਦੇ ਮਾਲਾਮਾਲ, ਇੱਕ ਸੀਜਨ ‘ਚ ਹੀ ਕਮਾ ਸਕਦੈ 3-5 ਲੱਖ ਦਾ ਮੁਨਾਫਾ

Cauliflower Farming: ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਬਾਜ਼ਾਰਾਂ 'ਚ ਗੋਭੀ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸਰਦੀਆਂ ਦੇ ਮੌਸਮ 'ਚ ਫੁੱਲਗੋਭੀ ਦੀ ਖੂਬ ਵਿਕਰੀ ਹੁੰਦੀ ਹੈ ਤੇ ਨਾਲ ਹੀ ਗੋਭੀ ਦੀ ਖ਼ਪਤ ਵੀ ਵੱਧ ਜਾਂਦੀ ਹੈ।

by Bharat Thapa
ਨਵੰਬਰ 21, 2022
in ਕਾਰੋਬਾਰ
0

Cauliflower Farming: ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਬਾਜ਼ਾਰਾਂ ‘ਚ ਗੋਭੀ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਸਰਦੀਆਂ ਦੇ ਮੌਸਮ ‘ਚ ਫੁੱਲਗੋਭੀ ਦੀ ਖੂਬ ਵਿਕਰੀ ਹੁੰਦੀ ਹੈ ਤੇ ਨਾਲ ਹੀ ਗੋਭੀ ਦੀ ਖ਼ਪਤ ਵੀ ਵੱਧ ਜਾਂਦੀ ਹੈ। ਕਿਸਾਨ ਗਰਮੀ ਦੇ ਮੌਸਮ ਵਿੱਚ ਵੀ ਫੁੱਲਗੋਭੀ ਦੀ ਖੇਤੀ ਕਰਕੇ ਚੰਗਾ ਪੈਸਾ ਕਮਾ ਸਕਦੇ ਹਨ।

ਖੇਤੀ ਵਿਗਿਆਨੀਆਂ ਨੇ ਬਣਾਈ ਗੋਭੀ ਦੀ ਉੱਨਤ ਕਿਸਮ

ਖੇਤੀ ਵਿਗਿਆਨੀਆਂ ਨੇ ਫੁੱਲ ਗੋਭੀ ਦੀ ਉੱਨਤ ਕਿਸਮ ਤਿਆਰ ਕੀਤੀ ਹੈ। ਇਸ ਦੀ ਖੇਤੀ ਗਰਮੀ ਜਾਂ ਬਰਸਾਤ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਅਕਤੂਬਰ ਤੱਕ ਤਿਆਰ ਹੋ ਜਾਂਦੀ ਹੈ। ਸਰਦੀਆਂ ਦੇ ਸੀਜ਼ਨ ‘ਚ ਕਿਸਾਨਾਂ ਨੂੰ ਫੁੱਲਗੋਭੀ ਦੀ ਚੰਗੀ ਕੀਮਤ ਮਿਲ ਸਕਦੀ ਹੈ। ਗੋਭੀ ਦੀ ਇਸ ਕਿਸਮ ਨੂੰ ਅਗੇਤੀ ਗੋਭੀ ਕਿਹਾ ਜਾਂਦਾ ਹੈ।

ਗੋਬੀ ਦੀ ਖੇਤੀ ‘ਤੇ ਖ਼ਰਚਾ

ਬਾਜ਼ਾਰ ਵਿਚ ਇਸ ਦੇ 100 ਗ੍ਰਾਮ ਬੀਜ ਲਗਪਗ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਵਿਚ ਮਿਲ ਜਾਣਗੇ। 100 ਗ੍ਰਾਮ ਬੀਜ ਤੋਂ ਲਗਪਗ ਇੱਕ ਇੱਕੜ ਜ਼ਮੀਨ ਵਿੱਚ ਖੇਤੀ ਕੀਤੀ ਜਾ ਸਕਦੀ ਹੈ। ਇਸ ਦਾ ਪੌਧਾ 40-45 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਤੁਹਾਨੂੰ ਪੌਧੇ ਦੀ ਦੇਖਭਾਲ ਜਿਵੇਂ ਕਿ ਮਜਦੂਰੀ, ਗੁੜਾਈ, ਕੀੜੇਮਾਰ ਦਵਾਈ ਅਤੇ ਖਾਦ ਆਦਿ ‘ਤੇ ਲਗਪਗ 25 ਤੋਂ 30 ਹਜ਼ਾਰ ਰੁਪਏ ਖਰਚਾ ਆ ਸਕਦਾ ਹੈ। ਇਸ ਹਿਸਾਬ ਨਾਲ ਤੁਸੀਂ 1 ਏਕੜ ਫਸਲ ਦੀ ਖੇਤੀ ‘ਤੇ ਲਗਪਗ 50 ਹਜ਼ਾਰ ਰੁਪਏ ਖ਼ਰਚ ਆ ਜਾਵੇਗਾ।

ਕਰ ਸਕਦੇ ਹੋ ਲੱਖਾਂ ਦੀ ਕਮਾਈ

ਇੱਕ ਏਕੜ ਜ਼ਮੀਨ ‘ਚ ਤੁਹਾਡੀ ਚੰਗੀ ਦੇਖਭਾਲ ਹੁੰਦੀ ਹੈ ਤਾਂ ਤੁਸੀਂ ਲਗਪਗ 1 ਕਵਿੰਟਲ ਫਸਲ ਪੈਦਾ ਕਰ ਸਕਦੇ ਹੋ। ਠੰਢ ਆਉਣ ਤੋਂ ਪਹਿਲਾਂ ਮਾਰਕੀਟ ਵਿੱਚ ਫੁੱਲ ਗੋਭੀ ਲਗਪਗ 30-40 ਰੁਪਏ ਕਿੱਲੋ ਦੀ ਕੀਮਤ ਤੇ ਵਿਕਦੀ ਹੈ। ਇਸ ਤਰ੍ਹਾਂ ਦਿੱਲੀ ਵਰਗੀ ਜਗ੍ਹਾਂ ਤੇ ਠੰਡ ਦੇ ਦਿਨਾਂ ਵਿੱਚ ਗੋਭੀ ਦੀ ਕੀਮਤ ਲਗਪਗ 15-20 ਰੁਪਏ ਪ੍ਰਤੀ ਕਿੱਲੋ ਹਿਸਾਬ ਨਾਲ ਵਿਕਰੀ ਹੋ ਜਾਂਦੀ ਹੈ।

ਇਸ ਹਿਸਾਬ ਨਾਲ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਤੁਸੀਂ ਇੱਕ ਮਹੀਨੇ ਵਿੱਚ ਗੋਭੀ ਤੋਂ ਲਗਭਗ ਡੇਢ ਤੋਂ 2 ਲੱਖ ਰੁਪਏ ਮੁਨਾਫਾ ਕਮਾ ਸਕਦੇ ਹੋ। ਯਾਨੀ ਕੀ ਤੁਸੀਂ ਸਰਦੀਆਂ ਦੇ ਸੀਜ਼ਨ ਦੇ 3 ਮਹੀਨਿਆਂ ‘ਚ ਲਗਪਗ 3-5 ਲੱਖ ਰੁਪਏ ਮੁਨਾਫਾ ਕਮਾ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: agriculturefarmerpro punjab tvpropunjab news
Share243Tweet152Share61

Related Posts

ਭਾਰਤ ਨੂੰ ਮੁਸ਼ਕਿਲ ‘ਚ ਪਾਏਗਾ ਇਰਾਨ-ਇਜ਼ਰਾਇਲ ਦਾ ਤਣਾਅ, ਤੇਲ ਦੀਆਂ ਕੀਮਤਾਂ ‘ਚ ਆਏਗਾ ਵੱਡਾ ਉਛਾਲ!

ਜੂਨ 23, 2025

ਦਿਨ ਨਹੀਂ ਘੰਟੇ ਦੇ ਹਿਸਾਬ ਨਾਲ ਮਿਲੇਗਾ ਇੰਟਰਨੈੱਟ ਡਾਟਾ! ਕੰਪਨੀਆਂ ਕਰ ਰਹੀਆਂ ਇਹ ਬਦਲਾਅ

ਜੂਨ 21, 2025

Jio, Airtel Vi ਦੇ ਗਾਹਕਾਂ ਲਈ ਆਈ ਅਪਡੇਟ, ਕੰਪਨੀਆਂ ਨੇ ਰੀਚਾਰਜ ਪਲਾਨ ‘ਚ ਕੀਤੇ ਇਹ ਬਦਲਾਅ

ਜੂਨ 18, 2025

ਅੱਜ ਤੋਂ UPI Payment ਦਾ Process ਹੋ ਜਾਵੇਗਾ ਹੋਰ ਵੀ ਤੇਜ, ਜਾਣੋ ਆਮ ਲੋਕਾਂ ‘ਤੇ ਕੀ ਪਏਗਾ ਅਸਰ

ਜੂਨ 16, 2025

ਫਾਸਟ ਟੈਗ ਨਹੀਂ ਚੱਲਿਆ ਤਾਂ ਹੁਣ ਸਿੱਧੇ ਖਾਤੇ ਚੋਂ ਕੱਟਣਗੇ ਪੈਸੇ, ਸਰਕਾਰ ਲੈ ਕੇ ਆ ਰਹੀ ਇਹ ਨਵੀਂ ਪਾਲਿਸੀ

ਜੂਨ 11, 2025

RBI ਦੇ ਫੈਸਲੇ ਤੋਂ ਬਾਅਦ ਇਹਨਾਂ ਬੈਂਕਾਂ ਨੇ ਘਟਾਈਆਂ ਵਿਆਜ ਦਰਾਂ, ਮਿਲੇਗਾ ਸਸਤਾ ਲੋਨ

ਜੂਨ 9, 2025
Load More

Recent News

ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਮਜੀਠੀਆ ਨੂੰ ਕੀਤਾ ਗ੍ਰਿਫ਼ਤਾਰ

ਜੂਨ 25, 2025

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ

ਜੂਨ 25, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਇਜ਼ਰਾਈਲ ਤੇ ਈਰਾਨ ਵਿਚਕਾਰ ਹੋਈ ਜੰਗਬੰਦੀ, ਇਜ਼ਰਾਈਲ PM ਨੇ ਇਜ਼ਰਾਈਲ ਦੀ ਜਿੱਤ ਦਾ ਕੀਤਾ ਦਾਅਵਾ

ਜੂਨ 25, 2025

Weather Update: ਪੰਜਾਬ ਦੇ ਮੌਸਮ ‘ਚ ਆਇਆ ਬਦਲਾਅ, ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ ਜਾਰੀ

ਜੂਨ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.