ਬੁੱਧਵਾਰ, ਅਕਤੂਬਰ 1, 2025 01:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਕੀ ਤੁਸੀਂ ਦੇ ਵੇਖੀ ਹੈ 9 ਫੁੱਟ ਦੀ ਗੁੱਤ, ਜੇਕਰ ਨਹੀਂ ਤਾਂ ਤਸਵੀਰਾਂ ਵੇਖ ਹੋ ਜਾਓਗੇ ਹੈਰਾਨ, Guinness World Record ‘ਚ ਦਰਜ ਹੋਇਆ ਨਾਂਅ

Record Of Making Highest Braid: ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੀ ਯੋਗਤਾ ਕਾਰਨ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਹਨ ਜੋ ਆਪਣੇ ਸ਼ਾਨਦਾਰ ਗੁਣਾਂ ਕਾਰਨ ਵਿਸ਼ਵ ਰਿਕਾਰਡ ਵੀ ਬਣਾ ਲੈਂਦੇ ਹਨ।

by Bharat Thapa
ਦਸੰਬਰ 21, 2022
in ਅਜ਼ਬ-ਗਜ਼ਬ, ਫੋਟੋ ਗੈਲਰੀ, ਫੋਟੋ ਗੈਲਰੀ
0
ਤੁਸੀਂ ਅਕਸਰ ਕਈ ਪ੍ਰਕਾਰ ਦੇ ਹੇਅਰ ਸਟਾਈਲ ਦੇਖੇ ਹੋਣਗੇ ਪਰ ਕੀ ਤੁਸੀਂ 9 ਫੁੱਟ ਦੀ ਬਰੇਡ ਦੇਖੀ ਹੈ ? ਜਿਸ ਦਾ ਨਾਂ Guinness World Record 'ਚ ਦਰਜ ਹੈ
ਦਰਅਸਲ, ਹੇਅਰ ਸਟਾਈਲਿਸਟ ਨੇ ਇੱਕ ਔਰਤ ਦੇ ਸਿਰ 'ਤੇ 9 ਫੁੱਟ ਦੀ ਗੁੱਤ ਬਣਾ ਕੇ ਵਿਸ਼ਵ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਦੇ ਨਾਲ ਇਸ ਰਿਕਾਰਡ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਹੇਅਰ ਸਟਾਈਲਿਸਟ ਦਾ ਨਾਂ ਦਾਲੀ ਹਿਸਵਾਨੀ ਹੈ ਜਿਸ ਨੇ ਇੱਕ ਔਰਤ ਦੇ ਸਿਰ 'ਤੇ 9 ਫੁੱਟ ਲੰਮਾਂ ਹੇਅਰ ਸਟਾਈਲ ਬਣਾ ਕੇ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ। ਜੋ ਕੀ ਦੁਬਈ ਦੀ ਰਹਿਣ ਵਾਲੀ ਹੈ ਅਤੇ 7 ਸਾਲਾਂ ਤੋਂ ਹੇਅਰ ਸਟਾਈਲਿੰਗ ਦੇ ਪੇਸ਼ੇ ਵਿੱਚ ਹੈ।
ਲੋਕ ਉਸ ਹੇਅਰ ਸਟਾਈਲਿਸਟ ਨੂੰ ਇੰਟਰਨੈੱਟ 'ਤੇ ਖੂਬ ਟ੍ਰੋਲ ਕਰ ਰਹੇ ਹਨ, ਜਿਸ ਹੇਅਰ ਸਟਾਈਲਿਸਟ ਨੇ ਵਰਲਡ ਰਿਕਾਰਡ 'ਚ ਆਪਣਾ ਨਾਂ ਬਣਾ ਲਿਆ ਹੈ।
ਹੇਅਰ ਸਟਾਈਲਿਸਟ ਨੇ ਇਸ 9 ਫੁੱਟ ਲੰਬੀ ਗੁੱਤ ਨੂੰ ਬਣਾਉਣ ਲਈ ਵਾਲਾਂ ਦੇ ਨਾਲ-ਨਾਲ ਕਈ ਯੰਤਰਾਂ ਦੀ ਵੀ ਵਰਤੋਂ ਕੀਤੀ ਹੈ, ਜਿਸ ਨੂੰ ਉਸ ਨੇ ਕ੍ਰਿਸਮਸਟ੍ਰੀ ਵਾਂਗ ਉੱਚਾ ਬਣਾਇਆ ਹੈ।
ਇਸ 'ਚ ਦੇਖਿਆ ਜਾ ਸਕਦਾ ਹੈ ਕੀ ਕਿਸ ਤਰ੍ਹਾਂ ਹੇਅਰ ਸਟਾਈਲਿਸਟ ਔਰਤ ਦੇ ਸਿਰ 'ਤੇ ਹੈਲਮੇਟ ਪਾ ਕੇ ਵਾਲਾਂ ਨੂੰ ਬਰੇਡਿੰਗ ਕਰ ਰਿਹਾ ਹੈ। ਇਸ ਗੁੱਤ ਵਿੱਚ ਸੁਹਜ ਜੋੜਨ ਲਈ, ਇਸ ਨੂੰ ਵਾਲਾਂ ਦੇ ਐਕਸਟੈਂਸ਼ਨ ਦੇ ਨਾਲ-ਨਾਲ ਵਿੱਗਾਂ ਅਤੇ ਬਹੁਤ ਸਾਰੀਆਂ ਗੇਂਦਾਂ ਨਾਲ ਸਜਾਇਆ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇਸ ਪੋਸਟ ਨੂੰ 42 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
ਤੁਸੀਂ ਅਕਸਰ ਕਈ ਪ੍ਰਕਾਰ ਦੇ ਹੇਅਰ ਸਟਾਈਲ ਦੇਖੇ ਹੋਣਗੇ ਪਰ ਕੀ ਤੁਸੀਂ 9 ਫੁੱਟ ਦੀ ਬਰੇਡ ਦੇਖੀ ਹੈ ? ਜਿਸ ਦਾ ਨਾਂ Guinness World Record ‘ਚ ਦਰਜ ਹੈ
ਦਰਅਸਲ, ਹੇਅਰ ਸਟਾਈਲਿਸਟ ਨੇ ਇੱਕ ਔਰਤ ਦੇ ਸਿਰ ‘ਤੇ 9 ਫੁੱਟ ਦੀ ਗੁੱਤ ਬਣਾ ਕੇ ਵਿਸ਼ਵ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾਇਆ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਦੇ ਨਾਲ ਇਸ ਰਿਕਾਰਡ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਹੇਅਰ ਸਟਾਈਲਿਸਟ ਦਾ ਨਾਂ ਦਾਲੀ ਹਿਸਵਾਨੀ ਹੈ ਜਿਸ ਨੇ ਇੱਕ ਔਰਤ ਦੇ ਸਿਰ ‘ਤੇ 9 ਫੁੱਟ ਲੰਮਾਂ ਹੇਅਰ ਸਟਾਈਲ ਬਣਾ ਕੇ ਗਿਨੀਜ਼ ਵਰਲਡ ਰਿਕਾਰਡ ‘ਚ ਆਪਣਾ ਨਾਂ ਦਰਜ ਕਰਵਾਇਆ। ਜੋ ਕੀ ਦੁਬਈ ਦੀ ਰਹਿਣ ਵਾਲੀ ਹੈ ਅਤੇ 7 ਸਾਲਾਂ ਤੋਂ ਹੇਅਰ ਸਟਾਈਲਿੰਗ ਦੇ ਪੇਸ਼ੇ ਵਿੱਚ ਹੈ।
ਲੋਕ ਉਸ ਹੇਅਰ ਸਟਾਈਲਿਸਟ ਨੂੰ ਇੰਟਰਨੈੱਟ ‘ਤੇ ਖੂਬ ਟ੍ਰੋਲ ਕਰ ਰਹੇ ਹਨ, ਜਿਸ ਹੇਅਰ ਸਟਾਈਲਿਸਟ ਨੇ ਵਰਲਡ ਰਿਕਾਰਡ ‘ਚ ਆਪਣਾ ਨਾਂ ਬਣਾ ਲਿਆ ਹੈ।
ਹੇਅਰ ਸਟਾਈਲਿਸਟ ਨੇ ਇਸ 9 ਫੁੱਟ ਲੰਬੀ ਗੁੱਤ ਨੂੰ ਬਣਾਉਣ ਲਈ ਵਾਲਾਂ ਦੇ ਨਾਲ-ਨਾਲ ਕਈ ਯੰਤਰਾਂ ਦੀ ਵੀ ਵਰਤੋਂ ਕੀਤੀ ਹੈ, ਜਿਸ ਨੂੰ ਉਸ ਨੇ ਕ੍ਰਿਸਮਸਟ੍ਰੀ ਵਾਂਗ ਉੱਚਾ ਬਣਾਇਆ ਹੈ।
ਇਸ ‘ਚ ਦੇਖਿਆ ਜਾ ਸਕਦਾ ਹੈ ਕੀ ਕਿਸ ਤਰ੍ਹਾਂ ਹੇਅਰ ਸਟਾਈਲਿਸਟ ਔਰਤ ਦੇ ਸਿਰ ‘ਤੇ ਹੈਲਮੇਟ ਪਾ ਕੇ ਵਾਲਾਂ ਨੂੰ ਬਰੇਡਿੰਗ ਕਰ ਰਿਹਾ ਹੈ। ਇਸ ਗੁੱਤ ਵਿੱਚ ਸੁਹਜ ਜੋੜਨ ਲਈ, ਇਸ ਨੂੰ ਵਾਲਾਂ ਦੇ ਐਕਸਟੈਂਸ਼ਨ ਦੇ ਨਾਲ-ਨਾਲ ਵਿੱਗਾਂ ਅਤੇ ਬਹੁਤ ਸਾਰੀਆਂ ਗੇਂਦਾਂ ਨਾਲ ਸਜਾਇਆ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਪੋਸਟ ਨੂੰ 42 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਇਸ ‘ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।
Tags: Guinness World Recordhear styletslatest newsnew hear style lookpro punjab tv
Share222Tweet139Share56

Related Posts

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

Beauty Tips: ਇਹ ਚੀਜਾਂ ਵਿਗਾੜ ਸਕਦੀਆਂ ਨੇ ਤੁਹਾਡੇ ਮੂੰਹ ਦੀ ਸੁੰਦਰਤਾ, ਅੱਜ ਹੀ ਕਰੋ ਬੰਦ

ਸਤੰਬਰ 19, 2025

ਇਹ ਕੰਪਨੀ ਕਿਰਾਏ ‘ਤੇ ਦਿੰਦੀ ਹੈ ਗੁੰਡੇ, ਹਰ ਝਗੜੇ ਦਾ 30 ਮਿੰਟਾਂ ਵਿੱਚ ਕਰ ਦਿੰਦੇ ਹਨ ਹੱਲ !

ਸਤੰਬਰ 8, 2025

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025
Load More

Recent News

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ : ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਹੁਬਲੀ ਕਰਨਾਟਕਾ ਤੋਂ ਕੋਹਲਾਪੁਰ ਮਹਾਰਾਸ਼ਟਰ ਲਈ ਰਵਾਨਾ

ਅਕਤੂਬਰ 1, 2025

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਨਵੇਂ ਰੇਟ

ਅਕਤੂਬਰ 1, 2025

ਅੱਜ ਤੋਂ ਬਦਲ ਦਿੱਤੇ ਜਾਣਗੇ UPI ਨਿਯਮ, ਹੁਣ ਤੁਸੀਂ Gpay-PhonePe ‘ਤੇ ਨਹੀਂ ਕਰ ਸਕੋਗੇ ਇਹ ਕੰਮ

ਅਕਤੂਬਰ 1, 2025

ਅਕਤੂਬਰ ਦੇ ਪਹਿਲੇ ਦਿਨ ਵਧੀਆਂ ਸੋਨੇ ਦੀਆਂ ਕੀਮਤਾਂ; ਜਾਣੋ Latest ਰੇਟ

ਅਕਤੂਬਰ 1, 2025

ਫਿਲੀਪੀਨਜ਼ ‘ਚ ਭੂਚਾਲ ਨੇ ਮਚਾਈ ਤਬਾਹੀ, 60 ਮੌਤਾਂ; ਕਈ ਇਮਾਰਤਾਂ ਢਹਿ-ਢੇਰੀ

ਅਕਤੂਬਰ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.