ਐਕਟਰਸ ਸਿਗੌਰਨੀ ਵੀਵਰ ਫਿਲਮ ਵਿੱਚ ਕਿਰੀ ਦੀ ਭੂਮਿਕਾ ਨਿਭਾ ਰਹੀ ਹੈ, ਜੋ ਜੇਕ ਅਤੇ ਨੇਟੀਰੀ ਦੀ ਗੋਦ ਲਈ ਧੀ ਹੈ। ਇਸ ਫਿਲਮ ਲਈ ਉਹ ਲਗਭਗ 27 ਕਰੋੜ ਰੁਪਏ ਲੈ ਰਹੀ ਹੈ।
ਐਕਟਰਸ ਜ਼ੋਈ ਸਲਦਾਨਾ ਫਿਲਮ ‘ਚ ਨਾਯਤੀਰੀ ਦੀ ਭੂਮਿਕਾ ਨਿਭਾ ਰਹੀ ਹੈ ਤੇ ਅਵਤਾਰ 2 ‘ਚ ਜੇਕ ਦਾ ਸਾਥੀ ਕੌਣ ਹੋਵੇਗਾ। ਐਕਟਰਸ ਇਸ ਫਿਲਮ ਲਈ 64 ਕਰੋੜ ਰੁਪਏ ਲੈ ਰਹੀ ਹੈ।
ਫਿਲਮ ‘ਚ ਸਟੀਫਨ ਲੈਂਗ ਨੇ ਕਰਨਲ ਮਾਈਲਸ ਕੁਆਰਿਚ ਦਾ ਕਿਰਦਾਰ ਨਿਭਾਇਆ। ਉਸ ਨੇ ਆਰਡੀਏ ਦੇ ਸੁਰੱਖਿਆ ਬਲਾਂ ਦੀ ਅਗਵਾਈ ਕੀਤੀ। ਇਸ ਫਿਲਮ ਲਈ ਉਹ 17 ਕਰੋੜ ਰੁਪਏ ਲੈ ਰਿਹਾ ਹੈ।
ਅਵਤਾਰ 2 ‘ਚ ਐਕਟਰ ਵਿਨ ਡੀਜ਼ਲ ਗੁਪਤ ਭੂਮਿਕਾ ਨਿਭਾਅ ਰਹੇ ਹਨ। ਐਕਟਰ ਇਸ ਫਿਲਮ ਲਈ 81 ਕਰੋੜ ਰੁਪਏ ਲੈ ਰਹੇ ਹਨ।
ਅਵਤਾਰ 2 ‘ਚ ਐਕਟਰਸ ਕੇਟ ਵਿੰਸਲੇਟ ਇੱਕ ਗੋਤਾਖੋਰ ਰੋਨਾਲ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਫਿਲਮ ‘ਚ ਉਨ੍ਹਾਂ ਦਾ ਕਿਰਦਾਰ ਕਾਫੀ ਅਹਿਮ ਹੈ। ਇਸ ਫਿਲਮ ਲਈ ਉਹ 49 ਕਰੋੜ ਰੁਪਏ ਲੈ ਰਹੀ ਹੈ।

ਐਕਟਰ ਸੈਮ ਵਰਥਿੰਗਟਨ ਨੇ ਫਿਲਮ ‘ਚ ਮਨੁੱਖੀ ਜੇਕ ਸੁਲੀ ਦੀ ਭੂਮਿਕਾ ਨਿਭਾਈ ਹੈ, ਜੋ ਅਵਤਾਰ 2 ‘ਚ ਨੇਟੀਰੀ ਨਾਲ ਪਿਆਰ ‘ਚ ਪੈ ਜਾਂਦਾ ਹੈ। ਸਾਨ ਇਸ ਫਿਲਮ ਲਈ 81 ਕਰੋੜ ਲੈ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER