ਵੀਰਵਾਰ, ਸਤੰਬਰ 18, 2025 02:34 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਸੜਕਾਂ ‘ਤੇ ਲੰਬੇ ਜਾਮ ‘ਚ ਫਸਣ ਤੋਂ ਹੁਣ ਜਲਦ ਮਿਲੇਗੀ ਮੁਕਤੀ, ਫਲਾਇੰਗ ਟੈਸਟ ‘ਚ Drone Taxi ਨੇ ਗੜੇ ਝੰਡੇ

Drone Taxi: ਸੜਕਾਂ 'ਤੇ ਲੰਬੇ ਜਾਮ 'ਚ ਫਸਣ ਤੋਂ ਬਾਅਦ ਤੁਹਾਡੇ ਦਿਮਾਗ 'ਚ ਇਹ ਜ਼ਰੂਰ ਆਇਆ ਹੋਵੇਗਾ ਕਿ ਕਾਸ਼ ਅਸੀਂ ਉੱਡ ਸਕਦੇ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਤੁਹਾਡਾ ਸੁਪਨਾ ਹਕੀਕਤ ਬਣਨ ਜਾ ਰਿਹਾ ਹੈ

by Bharat Thapa
ਨਵੰਬਰ 11, 2022
in Featured, Featured News, ਤਕਨਾਲੋਜੀ
0

Drone Taxi: ਸੜਕਾਂ ‘ਤੇ ਲੰਬੇ ਜਾਮ ‘ਚ ਫਸਣ ਤੋਂ ਬਾਅਦ ਤੁਹਾਡੇ ਦਿਮਾਗ ‘ਚ ਇਹ ਜ਼ਰੂਰ ਆਇਆ ਹੋਵੇਗਾ ਕਿ ਕਾਸ਼ ਅਸੀਂ ਉੱਡ ਸਕਦੇ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹੁਣ ਤੁਹਾਡਾ ਸੁਪਨਾ ਹਕੀਕਤ ਬਣਨ ਜਾ ਰਿਹਾ ਹੈ। ਜੀ ਹਾਂ, ਜਲਦੀ ਹੀ ਤੁਸੀਂ ਡਰੋਨ ਟੈਕਸੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕੋਗੇ। ਡਰੋਨ ਟੈਕਸੀ ਦੀ ਪਹਿਲੀ ਉਡਾਣ 10 ਨਵੰਬਰ 2022 ਨੂੰ ਪੈਰਿਸ ਦੇ ਬਾਹਰ ਇੱਕ ਏਅਰਫੀਲਡ ‘ਤੇ ਹੋਈ, ਜੋ ਸਫਲ ਰਹੀ।

ਡਰੋਨ ਟੈਕਸੀ ਦੀ ਸ਼ੁਰੂਆਤ ਜਰਮਨੀ ਦੀ ਕੰਪਨੀ Volocopter ਨੇ ਕੀਤੀ। ਇਸ ਡਰੋਨ ਟੈਕਸੀ ਦਾ ਨਾਂ Volocity ਰੱਖਿਆ ਗਿਆ। ਇਸ ਵਿਸ਼ਾਲ ਡਰੋਨ ‘ਚ ਅੱਠ ਰੋਟਰ ਹਨ। ਪਰੀਖਣ ਦੌਰਾਨ, ਇਸ ਨੇ ਪੈਰਿਸ ਦੇ ਬਾਹਰ ਪੋਂਟੋ-ਕੋਰਮੀਲੇਸ ਏਅਰਫੀਲਡ ਤੋਂ ਉਡਾਣ ਭਰੀ ਅਤੇ ਇੱਕ ਚੱਕਰ ਕੱਟ ਉਸੇ ਏਅਰਫੀਲਡ ‘ਤੇ ਵਾਪਸ ਆ ਗਈ।

ਵੋਲੋਕਾਪਟਰ ਕੰਪਨੀ ਦੇ ਸੀਈਓ ਡਰਕ ਹੌਕ ਦਾ ਕਹਿਣਾ ਹੈ ਕਿ ਅਗਲੇ 18 ਮਹੀਨਿਆਂ ‘ਚ ਇਸ ਡਰੋਨ ਟੈਕਸੀ ਦੇ ਕਈ ਟੈਸਟ ਕੀਤੇ ਜਾਣਗੇ। ਨਾਲ ਹੀ, ਵਪਾਰਕ ਉਡਾਣ ਲਈ ਸਰਟੀਫਿਕੇਟ ਲਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਸਾਲ 2024 ‘ਚ ਛੋਟੀਆਂ ਵਪਾਰਕ ਉਡਾਣਾਂ ਹੋ ਸਕਦੀਆਂ ਹਨ। ਡਰੋਨ ਟੈਕਸੀ ਦੀ ਸ਼ੁਰੂਆਤ ਦਾ ਐਲਾਨ ਪੈਰਿਸ ਸਮਰ ਓਲੰਪਿਕ ਖੇਡਾਂ (Paris Summer Olympic Games) ਦੌਰਾਨ ਦੁਨੀਆ ਨੂੰ ਆਵਾਜਾਈ ਦੇ ਅਗਲੇ ਪੱਧਰ ‘ਤੇ ਲਿਜਾਣ ਲਈ ਕੀਤਾ ਜਾਵੇਗਾ।

ਦੱਸ ਦਈਏ ਕਿ ਇਹ ਪੂਰੀ ਤਰ੍ਹਾਂ ਆਟੋਮੈਟਿਕ ਵੇਲੋਸਿਟੀ ਇੱਕ ਦੋ ਸੀਟਰ ਡਰੋਨ ਟੈਕਸੀ ਹੈ, ਜੋ ਇੱਕ ਨਿਸ਼ਚਿਤ ਸਥਾਨ ਤੋਂ ਉਡਾਣ ਭਰ ਦੂਜੀ ਥਾਂ ਜਾਣ ‘ਚ ਸਮਰੱਥ ਹੈ। ਇਸ ਨੂੰ ਟੈਸਟ ਦੌਰਾਨ ਸਿਰਫ਼ ਇੱਕ ਵਿਅਕਤੀ ਬਿਠਾ ਕੇ ਉਡਾਇਆ ਗਿਆ। ਟੈਸਟ ਦੌਰਾਨ, ਵੋਲੋਸਿਟੀ ਨੂੰ ਪਾਇਲਟ ਪਾਲ ਸਟੋਨ ਨੇ ਉਡਾਇਆ।

ਪਾਲ ਨੇ ਦੱਸਿਆ ਕਿ ਇਹ ਡਰੋਨ ਡਿਜੀਟਲ ਫਲਾਈ-ਬਾਈ ਵਾਇਰ ਸਿਸਟਮ ‘ਤੇ ਕੰਮ ਕਰਦਾ ਹੈ। ਸਾਧਾਰਨ ਹੈਲੀਕਾਪਟਰ ਉਡਾਉਣ ਸਮੇਂ ਸਿਰ ਦੇ ਉੱਪਰ ਵਾਲੇ ਬਟਨ ਦਬਾਉਣੇ ਪੈਂਦੇ ਹਨ ਤੇ ਟਿੱਢ ਦੇ ਸਾਹਮਣੇ ਕੀਬੋਰਡ ਨੂੰ ਕੰਟਰੋਲ ਕਰਨਾ ਪੈਂਦਾ ਹੈ। ਨਾਲ ਹੀ ਤਾਲਮੇਲ ਵੀ ਕਰਨਾ ਪੈਂਦਾ ਹੈ ਪਰ ਇਸ ਡਰੋਨ ਵਿੱਚ ਇਹ ਸਭ ਬਹੁਤ ਆਸਾਨ ਹੈ। ਯਾਨੀ ਇਸ ਨੂੰ ਉਡਾਣਾ ਕਿਸੇ ਵੀ ਸਾਧਾਰਨ ਹੈਲੀਕਾਪਟਰ ਨਾਲੋਂ ਬਹੁਤ ਆਸਾਨ ਹੈ।

Tags: drone taxilatest newsparis summer olympic gamespro punjab tv
Share242Tweet152Share61

Related Posts

ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਚ SGPC ਦੀ ਕਾਰਵਾਈ, ਸੇਵਾਦਾਰ ਤੇ ਕਥਾਵਾਚਕ ਸਸਪੈਂਡ

ਸਤੰਬਰ 17, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨ/ਸ਼ਾ ਤ.ਸ/ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 7.1 ਹੈ.ਰੋ/ਇਨ ਕੀਤੀ ਬਰਾਮਦ

ਸਤੰਬਰ 17, 2025

CM ਮਾਨ ਨੇ ਕੀਤੀ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕਿਹਾ, ਪੰਜਾਬ ਨੂੰ ਮੁੜ ਕਰਾਂਗੇ ਖੜ੍ਹਾ

ਸਤੰਬਰ 17, 2025

ਕ੍ਰਿਕਟਰ ਰਵਿੰਦਰ ਜਡੇਜਾ ਨੇ PM ਮੋਦੀ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਸਤੰਬਰ 17, 2025

ਕੇਂਦਰ ਸਰਕਾਰ ਨੇ SDRF ਫੰਡ ਦੀ ਦੂਜੀ ਕਿਸ਼ਤ ਕੀਤੀ ਜਾਰੀ, ਪੰਜਾਬ ਨੂੰ ਮਿਲੇ 240.8 ਕਰੋੜ ਰੁਪਏ

ਸਤੰਬਰ 17, 2025
Load More

Recent News

ਗਰੀਬਾਂ ਅਤੇ ਬਜ਼ੁਰਗਾਂ ਲਈ 100 ਕਰੋੜ ਰੁਪਏ ਦਾ ਤੋਹਫ਼ਾ: ਪੰਜਾਬ ਸਰਕਾਰ ਨੇ ਤੀਰਥ ਯਾਤਰਾ ਲਈ ਖੋਲ੍ਹਿਆ ਖਜ਼ਾਨਾ

ਸਤੰਬਰ 17, 2025

ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ‘ਚ SGPC ਦੀ ਕਾਰਵਾਈ, ਸੇਵਾਦਾਰ ਤੇ ਕਥਾਵਾਚਕ ਸਸਪੈਂਡ

ਸਤੰਬਰ 17, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨ/ਸ਼ਾ ਤ.ਸ/ਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 7.1 ਹੈ.ਰੋ/ਇਨ ਕੀਤੀ ਬਰਾਮਦ

ਸਤੰਬਰ 17, 2025

CM ਮਾਨ ਨੇ ਕੀਤੀ ‘ਮਿਸ਼ਨ ਚੜ੍ਹਦੀਕਲਾ’ ਦੀ ਸ਼ੁਰੂਆਤ ਕਿਹਾ, ਪੰਜਾਬ ਨੂੰ ਮੁੜ ਕਰਾਂਗੇ ਖੜ੍ਹਾ

ਸਤੰਬਰ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.