ਸ਼ਨੀਵਾਰ, ਦਸੰਬਰ 13, 2025 11:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਨਵੇਂ ਸਾਲ ‘ਤੇ Zomato ਵਾਲੇ ਨੂੰ ਮਿਲਿਆ ਖਾਸ ਸਰਪ੍ਰਾਈਜ਼, ਫੂਡ ਆਰਡਰ ਕਰਨ ਵਾਲਿਆਂ ਨੇ ਜਸ਼ਨ ‘ਚ ਸ਼ਾਮਲ ਕਰ ਉਸੇ ਤੋਂ ਕਟਵਾਇਆ ਕੇਕ (ਵੀਡੀਓ)

ਟਵਿੱਟਰ 'ਤੇ @SrivatsaKishan 'ਤੇ ਸ਼ੇਅਰ ਕੀਤੀ ਵੀਡੀਓ 'ਚ, ਨਵੇਂ ਸਾਲ ਦੀ ਸ਼ਾਮ 'ਤੇ, Zomato Boy ਫ਼ੂਡ ਡਿਲੀਵਰੀ ਕਰਨ ਲਈ ਪਹੁੰਚਿਆ, 12:00 ਵਜੇ ਸਨ, ਇਸ ਲਈ ਜਿਨ੍ਹਾਂ ਮੁੰਡਿਆਂ ਨੇ ਫ਼ੂਡ ਆਰਡਰ ਕੀਤਾ, ਉਨ੍ਹਾਂ ਨੇ ਨਵੇਂ ਸਾਲ ਦੀ ਪਾਰਟੀ 'ਚ Zomato Boy ਨੂੰ ਆਪਣੇ ਨਾਲ ਸ਼ਾਮਲ ਕੀਤਾ ਤੇ ਕੇਕ ਕਟਵਾਇਆ।

by Bharat Thapa
ਜਨਵਰੀ 4, 2023
in ਅਜ਼ਬ-ਗਜ਼ਬ
0

Viral Video: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ, ਜਿੱਥੇ Zomato ਬੁਆਏ ਨੂੰ ਮਿਲੇ ਸਨਮਾਨ ਤੇ ਪਿਆਰ ਨੇ ਲੋਕਾਂ ਦਾ ਦਿਲ ਜਿੱਤ ਲਿਆ। ਨਵੇਂ ਸਾਲ ਦੀ eve ‘ਤੇ ਜਦੋਂ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ‘ਚ ਰੁੱਝਿਆ ਹੋਇਆ ਸੀ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜੋ ਆਪਣੀ ਡਿਊਟੀ ਕਰਨ ਲਈ ਮਜਬੂਰ ਹਨ। ਫੂਡ ਡਿਲੀਵਰੀ ਕੰਪਨੀਆਂ ਉਨ੍ਹਾਂ ਵਿੱਚੋਂ ਇੱਕ ਹਨ ਤੇ ਜਦੋਂ ਇੱਕ ਡਿਲੀਵਰੀ ਬੁਆਏ ਨੇ ਰਾਤ ਦੇ 12 ਵਜੇ ਆਰਡਰ ਦੀ ਡਿਲੀਵਰੀ ਕੀਤੀ, ਤਾਂ ਉਸਨੂੰ ਇੱਕ ਸ਼ਾਨਦਾਰ ਹੈਰਾਨੀ ਹੋਈ।

ਅਜਿਹਾ ਹੀ ਇੱਕ ਵੀਡੀਓ ਟਵਿੱਟਰ @SrivatsaKishan ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ‘ਚ Zomato Boy ਨੂੰ ਮਿਲੇ ਸਰਪ੍ਰਾਈਜ਼ ਨੇ ਲੋਕਾਂ ਦਾ ਦਿਲ ਜਿੱਤ ਲਿਆ। ਨਵੇਂ ਸਾਲ ਦੀ eve ‘ਤੇ, Zomato Boy ਫ਼ੂਡ ਡਿਲੀਵਰੀ ਕਰਨ ਲਈ ਪਹੁੰਚਿਆ, ਇਸ ਦੌਰਾਨ 12:00 ਹੋ ਗਏ ਸਨ। ਇਸ ਲਈ ਫੂਡ ਆਰਡਰ ਕਰਨ ਵਾਲੇ ਲੜਕਿਆਂ ਨੇ ਜ਼ੋਮੈਟੋ ਬੁਆਏ ਨੂੰ ਨਿਊ ਈਅਰ ਪਾਰਟੀ ‘ਚ ਆਪਣੇ ਨਾਲ ਲੈ ਕੇ ਤੇ ਉਸਦੇ ਹੱਥੋਂ ਕੇਕ ਕੱਟ ਕੇ ਉਸਦਾ ਦਿਲ ਜਿੱਤ ਲਿਆ।

@zomato @zomatocare @ZomatoProHelp
We ordered food at last minute around 11:00 PM something in zomato and it reached around exact 12:00 AM so we celebrated new year with the zomato delivery partner.
Unexpected happiness from Unexpected people #zomato #HappyNewYear #deliveryguy pic.twitter.com/J1Hv9JwCUy

— Kishan Srivatsa (@SrivatsaKishan) December 31, 2022

 

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦੇ ਹੀ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ ਕਈ ਵੱਖ-ਵੱਖ ਪਲੇਟਫਾਰਮਾਂ ਤੋਂ ਵੀ ਸਾਂਝਾ ਕੀਤਾ ਗਿਆ। ਜਿੱਥੇ ਦੋਸਤਾਂ ਦੇ ਇਸ ਕਦਮ ਦੀ ਕਾਫੀ ਤਾਰੀਫ ਹੋ ਰਹੀ ਹੈ। ਬਹੁਤ ਘੱਟ ਲੋਕ ਫੂਡ ਡਿਲੀਵਰੀ ਬੁਆਏ ‘ਤੇ ਇੰਨਾ ਧਿਆਨ ਦਿੰਦੇ ਨਜ਼ਰ ਆਉਂਦੇ ਹਨ। ਇਕ ਯੂਜ਼ਰ ਨੇ ਲਿਖਿਆ- ਹੈਰਾਨੀਜਨਕ ਮੈਸੇਜ। ਖੁਸ਼ੀਆਂ ਫੈਲਾਉਂਦੇ ਰਹੋ ਤੇ ਇਹ ਕਈ ਤਰੀਕਿਆਂ ਨਾਲ ਤੁਹਾਡੇ ਕੋਲ ਵਾਪਸ ਆਵੇਗੀ! ਡਿਲੀਵਰੀ ਏਜੰਟ ਸਮੇਤ ਹਰ ਇੱਕ ਲਈ ਆਉਣ ਵਾਲਾ ਇੱਕ ਸ਼ਾਨਦਾਰ ਸਾਲ ਹੋਵੇ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: ajab gajb newsdelivery guyFood DeliveryHappy New Yearlatest newspro punjab tvpunjabi newsZomato Boy
Share262Tweet164Share65

Related Posts

ਦੁਸ਼ਮਣੀ ਤੋਂ ਮੁਲਾਕਾਤ ਤੱਕ – ਡੋਨਾਲਡ ਟਰੰਪ ਮਹੀਨਿਆਂ ਦੀਆਂ ਝੜਪਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਮਮਦਾਨੀ ਨਾਲ ਗੱਲ ਕਰਨ ਲਈ ਹੋਏ ਸਹਿਮਤ

ਨਵੰਬਰ 21, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

Online ਮੰਗਵਾਇਆ 1 ਲੱਖ 80 ਹਜ਼ਾਰ ਦਾ ਫ਼ੋਨ, ਡੱਬਾ ਖੋਲ੍ਹਦਿਆਂ ਹੀ ਵਿਚੋਂ ਨਿਕਲੀ ਅਜਿਹੀ ਚੀਜ

ਨਵੰਬਰ 1, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

MIG-21 ਲੜਾਕੂ ਜਹਾਜ਼ ਨੇ ਭਰੀ ਅੰਤਿਮ ਉਡਾਣ, ਵਿਦਾਇਗੀ ਸਮਾਰੋਹ ‘ਚ ਰਾਜਨਾਥ ਸਿੰਘ ਮੌਜੂਦ

ਸਤੰਬਰ 26, 2025

Beauty Tips: ਇਹ ਚੀਜਾਂ ਵਿਗਾੜ ਸਕਦੀਆਂ ਨੇ ਤੁਹਾਡੇ ਮੂੰਹ ਦੀ ਸੁੰਦਰਤਾ, ਅੱਜ ਹੀ ਕਰੋ ਬੰਦ

ਸਤੰਬਰ 19, 2025
Load More

Recent News

‘ਯੁੱਧ ਨਸ਼ਿਆਂ ਵਿਰੁੱਧ’ ਦੇ 286ਵੇਂ ਦਿਨ ਪੰਜਾਬ ਪੁਲਿਸ ਵੱਲੋਂ 68 ਨਸ਼ਾ ਤਸਕਰ ਕਾਬੂ

ਦਸੰਬਰ 13, 2025

ਪੰਜਾਬ ਦੇ ਗੁਰਦੁਆਰਾ ਸਾਹਿਬ ਦੀ ਬੇਅਦਬੀ, ਮਾਹੌਲ ਤਣਾਅਪੂਰਨ, ਮੌਕੇ ‘ਤੇ ਪਹੁੰਚੀ ਪੁਲਿਸ

ਦਸੰਬਰ 13, 2025

ਯੂਕੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਦਸੰਬਰ 13, 2025

ਵਿਦੇਸ਼ੀ ਤਸਕਰੀ ਦੀ ਕੋਸ਼ਿਸ਼ ਨਾਕਾਮ, ਕਸਟਮ ਨੇ ਹਵਾਈ ਅੱਡੇ ‘ਤੇ ਦੋ ਯਾਤਰੀਆਂ ਨੂੰ ਕੀਤਾ ਗ੍ਰਿਫਤਾਰ; 67,600 ਗੈਰ-ਕਾਨੂੰਨੀ ਸਿਗਰਟ ਜ਼ਬਤ

ਦਸੰਬਰ 13, 2025

ਮੁੱਖ ਮੰਤਰੀ ਯੋਗੀ ਨੇ ਬਾਰਾਬੰਕੀ ਦੇ ਦੌਲਤਪੁਰ ਵਿੱਚ ਕਿਸਾਨਾਂ ਨਾਲ ਕੀਤੀ ਸਿੱਧੀ ਗੱਲਬਾਤ

ਦਸੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.