ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਅਤੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਮੋਦੀ ਸਰਕਾਰ ਅਤੇ ਅਕਾਲੀ ਦਲ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਿਆ ਹੈ।
Centre’s 3 Black Laws are a building built upon foundation laid down by Akali Dal’s 2013 Contract Farming Act … Two sides of the same coin, Twin Brothers !! https://t.co/8qEq510cjN
— Navjot Singh Sidhu (@sherryontopp) November 10, 2021
ਉਨ੍ਹਾਂ ਟਵੀਟ ਕਰਕੇ ਲਿਖਿਆ- ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨ ਅਕਾਲੀ ਦਲ ਦੇ ਕੰਟਰੈਕਟ ਐਗਰੀਕਲਚਰ ਐਕਟ 2013 ਦੇ ਆਧਾਰ ‘ਤੇ ਬਣਾਏ ਗਏ ਹਨ। ਸਿੱਧੂ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਦੇ ਹੋਏ ਮੋਦੀ ਅਤੇ ਬਾਦਲਾਂ ਨੂੰ ਜੁੜਵਾਂ ਭਰਾ ਦੱਸਿਆ ਹੈ।