ਸੋਮਵਾਰ, ਦਸੰਬਰ 22, 2025 10:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕਦੇ ਬੋਨੀ ਕਪੂਰ ਨੂੰ ਰੱਖੜੀ ਬੰਨ੍ਹਦੀ ਸੀ ਸ਼੍ਰੀਦੇਵੀ, ਜਾਣੋ ਕਿਸ ਤਰ੍ਹਾਂ ਬਣੀ ਦੂਜੀ ਪਤਨੀ

by propunjabtv
ਅਗਸਤ 13, 2021
in ਦੇਸ਼, ਮਨੋਰੰਜਨ
0

80-90 ਦੇ ਦਹਾਕੇ ‘ਚ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸੁੰਦਰਤਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਅਬਿਨੇਤਰੀ ਸ਼੍ਰੀਦੇਵੀ ਹੁਣ ਇਸ ਦੁਨੀਆ ‘ਤੇ ਭਾਵੇਂ ਨਹੀਂ ਰਹੀ ਪਰ ਉਨ੍ਹਾਂ ਦੀ ਅਦਾਕਾਰੀ ਦੀਆਂ ਚਰਚਾਵਾਂ ਅੱਜ ਵੀ ਜ਼ਿੰਦਾ ਹਨ।ਇੰਡਸਟਰੀ ‘ਚ ਉਨਾਂ੍ਹ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਹਨ ਜੋ ਬਹੁਤ ਸਾਰੇ ਲੋਕ ਨਹੀਂ ਜਾਣਦੇ।ਮਿਥੁਨ ਚਕਰਵਰਤੀ ਦੇ ਨਾਲ ਅਫੇਅਰ ਤੋਂ ਲੈ ਕੇ ਬੋਨੀ ਕਪੂਰ ਨਾਲ ਵਿਆਹ ਬਹੁਤ ਚਰਚਾ ਰਹੇ।

ਬੋਨੀ ਕਪੂਰ ‘ਤੇ ਸ਼੍ਰੀਦੇਵੀ ਬਾਲੀਵੁੱਡ ਦੇ ਸਟ੍ਰੌਂਗ ਕਪਲ ਮੰਨੇ ਜਾਂਦੇ ਹਨ।ਜਿੰਨਾਂ ਨੇ ਬੁਰੇ ਮਾੜੇ ਤੋਂ ਮਾੜੇ ਹਾਲਾਤਾਂ ‘ਚ ਵੀ ਇੱਕ ਦੂਜੇ ਦਾ ਸਾਥ ਦਿੱਤਾ।ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਬੋਨੀ ਕਪੂਰ ਦਾ ਦੂਜਾ ਘਰ ਵਸਾਉਣ ਵਾਲੀ ਸ਼੍ਰੀਦੇਵੀ ਨੇ ਕਦੇ ਉਨਾਂ੍ਹ ਦੇ ਰੱਖੜੀ ਬੰਨਿਆ ਕਰਦੀ ਸੀ।ਬੋਨੀ ਕਪੂਰ ‘ਤੇ ਸ਼੍ਰੀਦੇਵੀ ਦਾ ਪਿਆਰ ਸਦਾ ਅਨੋਖਾ ਰਿਹਾ।ਵਿਆਹੇ ਜਾਣ ਤੋਂ ਬਾਅਦ ਵੀ ਬੋਨੀ ਉਨਾਂ੍ਹ ਨੂੰ ਦੇਖਦਿਆਂ ਹੀ ਦਿਲ ਦੇ ਬੈਠੇ ਸਨ।ਕਿਹਾ ਜਾਂਦਾ ਹੈ ਕਿ ਮਿਸਟਰ ਇੰਡੀਆ ‘ਚ ਸ਼੍ਰੀਦੇਵੀ ਨੂੰ ਸਾਇਨ ਕਰਨ ਲਈ ਉਨਾਂ੍ਹ ਇੱਕ ਹਫਤਾ ਉਨਾਂ੍ਹ ਦੇ ਚੱਕਰ ਲਗਾਏ ਸਨ।ਉਨਾਂ੍ਹ ਦੀ ਫੀਸ ਤੋਂ ਜ਼ਿਆਦਾ ਫਿਲਮ ਲਈ 11 ਲੱਖ ਰੁਪਏ ਦਿੱਤੇ ਸਨ।

ਦੱਸ ਦੇਈਏ ਕਿ 1984 ‘ਚ ਸ਼੍ਰੀਦੇਵੀ ਅਤੇ ਮਿਥੁਨ ਦੇ ਅਫੇਅਰ ਦੀਆਂ ਖਬਰਾਂ ਸਨ।ਕਿਹਾ ਜਾਂਦਾ ਹੈ ਸ਼੍ਰੀਦੇਵੀ ਨੇ 1985 ‘ਚ ਮਿਥੁਨ ਨਾਲ ਗੁਪਤ ਤਰੀਕੇ ਨਾਲ ਕਰਵਾ ਲਿਆ ਸੀ।ਪਰ ਮਿਥੁਨ ਦੀ ਪਤਨੀ ਗੀਤਾ ਬਾਲੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਵਿਆਹ ਕਰਵਾਇਆ ਤਾਂ ਉਹ ਭੁੱਖ ਹੜਤਾਲ ਕਰ ਦੇਵੇਗੀ।ਮਿਥੁਨ ਨੂੰ ਖੁਸ਼ ਕਰਨ ਭਾਵ ਆਪਣੇ ਪਿਆਰ ਦਾ ਯਕੀਨ ਦਿਵਾਉਣ ਲਈ ਸ਼੍ਰੀਦੇਵੀ ਨੇ ਬੋਨੀ ਕਪੂਰ ਨੂੰ ਰੱਖੜੀ ਬੰਨੀ ਸੀ।1988 ‘ਚ ਸ਼੍ਰੀਦੇਵੀ ਅਤੇ ਮਿਥੁਨ ਵੱਖ ਹੋ ਗਏ ਸਨ।ਦੂਜੇ ਪਾਸੇ ਬੋਨੀ ਕਪੂਰ ਸ਼੍ਰੀਦੇਵੀ ਨੂੰ ਪਿਆਰ ਕਰਨ ਲੱਗੇ ਸਨ।ਉਹ ਸ਼੍ਰੀਦੇਵੀ ਨੂੰ ਪਾਉਣ ਲਈ ਆਪਣੀ ਪਤਨੀ ਮੋਨਾ ਨੂੰ ਛੱਡਣ ਲਈ ਤਿਆਰ ਸਨ।ਜ਼ਿਕਰਯੋਗ ਹੈ ਕਿ ਬੋਨੀ ਕਪੂਰ ਨੇ ਮੋਨਾ ਕਪੂਰ ਨੂੰ ਤਲਾਕ ਦੇ ਕੇ ਸਾਲ 1996 ‘ਚ ਸ਼੍ਰੀਦੇਵੀ ਨਾਲ ਚੁੱਪਚਾਪ ਵਿਆਹ ਕਰਵਾ ਲਿਆ ਸੀ।ਕਿਹਾ ਜਾਂਦਾ ਹੈ ਕਿ ਵਿਆਹ ਦੇ ਸਮੇਂ ਸ਼੍ਰੀਦੇਵੀ ਪ੍ਰੈਗਨੈਂਟ ਸੀ।ਵਿਆਹ ਤੋਂ ਕੁਝ ਸਮਾਂ ਬਾਅਦ ਉਨਾਂ੍ਹ ਨੇ ਬੇਟੀ ਨੂੰ ਜਨਮ ਦਿੱਤਾ।

Tags: became a second wifefind out howSridevitie Bonnie Kapoor
Share199Tweet124Share50

Related Posts

ਨੀਲੇ ਡ੍ਰਮ ਤੋਂ ਵੀ ਭਿਆਨਕ ਕਤਲ ਦਾ ਮਾਮਲਾ ਆਇਆ ਸਾਹਮਣੇ, ਪ੍ਰੇਮੀ ਨਾਲ ਮਿਲ ਪਤੀ ਦਾ ਬੇਰਹਿਮੀ ਨਾਲ ਕਤਲ

ਦਸੰਬਰ 22, 2025

ਬੰਗਲਾਦੇਸ਼ ‘ਚ ਫਿਰ ਮਚਿਆ ਬਵਾਲ, ਬੀਐਨਪੀ ਨੇਤਾ ਦੇ ਸਿਰ ‘ਚ ਲੱਗੀ ਗੋਲੀ ; ਹਾਦੀ ਦੀ ਮੌਤ ਤੋਂ ਬਾਅਦ ਦੂਜੀ ਘਟਨਾ

ਦਸੰਬਰ 22, 2025

ਬੀਜਿੰਗ ਮਾਡਲ ਨਾਲ ਸਾਫ ਹੋ ਸਕਦੀ ਹੈ ਦਿੱਲੀ ਦੀ ਹਵਾ? ਚੀਨ ਨੇ ਭਾਰਤ ਨੂੰ ਆਫ਼ਰ ਕੀਤੀ ਇਹ ਸਕੀਮ

ਦਸੰਬਰ 22, 2025

ਭਾਰਤ-ਨਿਊਜ਼ੀਲੈਂਡ ਨੇ ਮੁਕਤ ਵਪਾਰ ਸਮਝੌਤੇ ਦਾ ਕੀਤਾ ਐਲਾਨ, 20 ਬਿਲੀਅਨ ਅਮਰੀਕੀ ਡਾਲਰ ਦਾ ਕੀਤਾ ਜਾਵੇਗਾ ਨਿਵੇਸ਼

ਦਸੰਬਰ 22, 2025

ਦਿੱਲੀ-ਮੁੰਬਈ ਉਡਾਣ ‘ਚ ਆਈ ਵੱਡੀ ਤਕਨੀਕੀ ਖਰਾਬੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

ਦਸੰਬਰ 22, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

ਭਗਵੰਤ ਮਾਨ ਨੇ ਕਾਗਜ਼ੀ ਵਾਅਦਿਆਂ ਨੂੰ ਬਦਲਿਆ ਹਕੀਕਤ ਵਿੱਚ : ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 6175 ਕਰੋੜ ਰੁਪਏ ਦੇ ਬਜਟ ਵਿੱਚੋਂ 4683.94 ਕਰੋੜ ਰੁਪਏ ਕੀਤੇ ਜਾਰੀ

ਦਸੰਬਰ 22, 2025

ਜਲੰਧਰ ‘ਚ ਸੰਘਣੀ ਧੁੰਦ ਦਾ ਕਹਿਰ, ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ ਚਿਹਾੜਾ

ਦਸੰਬਰ 22, 2025

ਨੀਲੇ ਡ੍ਰਮ ਤੋਂ ਵੀ ਭਿਆਨਕ ਕਤਲ ਦਾ ਮਾਮਲਾ ਆਇਆ ਸਾਹਮਣੇ, ਪ੍ਰੇਮੀ ਨਾਲ ਮਿਲ ਪਤੀ ਦਾ ਬੇਰਹਿਮੀ ਨਾਲ ਕਤਲ

ਦਸੰਬਰ 22, 2025

2026 ਵਿੱਚ ਮਾਰੂਤੀ ਸੁਜ਼ੂਕੀ ਕਰਨ ਜਾ ਰਹੀ ਵੱਡਾ ਧਮਾਕਾ! ਗਾਹਕਾਂ ਨੂੰ ਮਿਲ ਸਕਦਾ ਹੈ ਵੱਡਾ ਆਫ਼ਰ

ਦਸੰਬਰ 22, 2025

ਨਵੇਂ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦੀਆਂ ਕੀਮਤਾਂ

ਦਸੰਬਰ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.