ਕਾਂਗਰਸ ਦੇ ਵਿੱਚ ਕਲੇਸ਼ ਖਤਮ ਹੋਣ ‘ਤੇ ਨਹੀਂ ਆ ਰਿਹਾ ਜਿਸ ਨਾਲ ਪਾਰਟੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਬਾਗੀ ਧੜਾ ਮੰਗ ਕਰ ਰਿਹਾ ਹੈ ਜੋ ਦੇਹਰਾਦੂਨ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਪਹੁੰਚਿਆ ਹੈ |
ਉਧਰ ਦੂਜੇ ਪਾਸੇ ਕੈਪਟਨ ਦਾ ਧੜਾ ਵੀ ਪੂਰੇ ਘਟਨਾਕ੍ਰਮ ਤੇ ਨਜ਼ਰ ਰੱਖ ਰਿਹਾ ਹੈ | ਇਸ ਮੌਕੇ ਹਰੀਸ਼ ਰਾਵਤ ਨੂੰ ਮਿਲਣ ਤ੍ਰਿਪਤ ਬਾਜਵਾ,ਰੰਧਾਵਾ ਤੇ 7 ਹੋਰ ਮੰਤਰੀ ਵਿਧਾਇਕ ਪਹੁੰਚੇ ਹੋਏ ਹਨ | ਦੁਪਹਿਰ 12 ਵਜੇ ਇਹ ਮੀਟਿੰਗ ਹੋਵੇਗਾ ਜਿਸ ਤੋਂ ਬਾਅਦ ਕੋਈ ਫੈਸਲਾ ਆਏਗਾ |