ਮੰਗਲਵਾਰ, ਸਤੰਬਰ 30, 2025 01:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੈਪਟਨ ਨੇ ਕੇਂਦਰ ਤੋਂ ਨਿਰਵਿਘਨ ਆਕਸੀਜਨ ਸਪਲਾਈ ਦੀ ਕੀਤੀ ਮੰਗੀ

by propunjabtv
ਅਪ੍ਰੈਲ 22, 2021
in ਦੇਸ਼, ਪੰਜਾਬ
0

ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਵੇਖਦਿਆਂ ਆਕਸੀਜਨ ਸਪਲਾਈ ’ਤੇ ਕੇਂਦਰ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਆ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸੂਬੇ ਨੂੰ ਰੋਜ਼ਾਨਾ ਘੱਟੋ-ਘੱਟ 120 ਐੱਮ. ਟੀ. ਆਕਸੀਜਨ ਦੀ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ 2 ਮਹੀਨਿਆਂ ਤੋਂ ਕੀਤੀ ਜਾ ਰਹੀ ਅਪੀਲ ਨੂੰ ਵੇਖਦਿਆਂ 2 ਪੀ. ਐੱਸ. ਏ. ਪਲਾਂਟਾਂ ਲਈ ਮਨਜ਼ੂਰੀ ਮੰਗੀ। ਸਿਹਤ ਮੰਤਰੀ ਨੂੰ ਲਿਖੀ ਚਿੱਠੀ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਆਧਾਰ ’ਤੇ ਲਿਕਵਿਡ ਮੈਡੀਕਲ ਆਕਸੀਜਨ (ਐੱਲ. ਐਮ. ਓ.) ਦੀ ਨਿਰਵਿਘਨ ਸਪਲਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚੰਡੀਗੜ੍ਹ ਦੇ 22 ਐੱਮ. ਟੀ. ਕੋਟੇ ਤੋਂ ਇਲਾਵਾ 120 ਐੱਮ. ਟੀ. ਕੋਟਾ ਰੋਜ਼ਾਨਾ ਦਿੱਤਾ ਜਾਣਾ ਚਾਹੀਦਾ ਹੈ
ਸੂਬੇ ਵਿਚ ਰੋਜ਼ਾਨਾ 300 ਐੱਮ. ਟੀ. ਮੈਡੀਕਲ ਆਕਸੀਜਨ ਨੂੰ ਸਟੋਰ ਕਰਨ ਦੀ ਸਮਰੱਥਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਇਸ ਵੇਲੇ 105 ਤੋਂ 110 ਐੱਮ. ਟੀ. ਮੈਡੀਕਲ ਆਕਸੀਜਨ ਦੀ ਖਪਤ ਹੋ ਰਹੀ ਹੈ, ਜੋ ਕਿ ਅਗਲੇ 2 ਹਫਤਿਆਂ ਵਿਚ ਵਧ ਕੇ 150 ਤੋਂ 170 ਐੱਮ. ਟੀ. ਤਕ ਪਹੁੰਚਣ ਦੀ ਉਮੀਦ ਹੈ। ਸੂਬੇ ਵਿਚ ਮੁੱਖ ਲੋੜ ਨੂੰ ਪੂਰਾ ਕਰਨ ਲਈ ਬਾਹਰੋਂ ਮੈਡੀਕਲ ਆਕਸੀਜਨ ਦੀ ਸਪਲਾਈ ਆਉਣੀ ਜ਼ਰੂਰੀ ਹੈ। ਆਕਸੀਜਨ ’ਤੇ ਕੰਟਰੋਲ ਰੱਖਣ ਵਾਲੇ ਗਰੁੱਪ ਨੇ 15 ਅਪ੍ਰੈਲ ਨੂੰ ਪੰਜਾਬ ਨੂੰ 126 ਐੱਮ. ਟੀ. ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਸੀ ਪਰ 25 ਅਪ੍ਰੈਲ ਨੂੰ ਸਪਲਾਈ ਘਟਾ ਕੇ 82 ਐੱਮ. ਟੀ. ਕਰ ਦਿੱਤੀ ਗਈ। ਇਸ ਨਾਲ ਸੂਬੇ ਵਿਚ ਆਕਸੀਜਨ ਦੀ ਸਪਲਾਈ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਈ ਵੀ ਐੱਲ. ਐੱਮ. ਓ. ਪਲਾਂਟ ਨਹੀਂ ਲੱਗਾ। ਸੂਬੇ ਨੂੰ ਲਿਕਵਿਡ ਆਕਸੀਜਨ ਨੂੰ ਭਰਨ ਦੀ ਮੰਗ ਬੱਦੀ, ਪਾਨੀਪਤ, ਰੁੜਕੀ ਤੇ ਦੇਹਰਾਦੂਨ ’ਚ ਸਥਿਤ ਪਲਾਂਟਾਂ ਤੋਂ ਪੂਰੀ ਕਰਨੀ ਪੈ ਰਹੀ ਹੈ।

Tags: center govtcorona virusoxygenpunjab govt
Share202Tweet126Share51

Related Posts

ਦਿੱਲੀ BJP ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਦਿਹਾਂਤ

ਸਤੰਬਰ 30, 2025

ਭਾਰਤ ਬਣਾ ਰਿਹਾ Apple ਦਾ Manufacturing Hub, 45 ਕੰਪਨੀਆਂ ਅਤੇ 3.5 ਲੱਖ ਨੌਕਰੀਆਂ

ਸਤੰਬਰ 30, 2025

ਇੰਡੀਗੋ ਦੀ ਉਡਾਣ ‘ਚ ਮਿਲੀ ਬੰਬ ਦੀ ਧਮਕੀ, ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਦਾ ਹੋਇਆ ਐਲਾਨ

ਸਤੰਬਰ 30, 2025

ਏਅਰ ਇੰਡੀਆ ਦੀ ਉਡਾਣ ਵਿੱਚ ਹੋ ਗਿਆ ਵੱਡਾ ਹੰਗਾਮਾ, ਅਚਾਨਕ ਜਹਾਜ ਚੋਂ ਉੱਤਰੇ ਯਾਤਰੀ

ਸਤੰਬਰ 30, 2025

MIG-21 ਦੀ ਵਿਦਾਈ ਸਮੇਂ ਡਿਊਟੀ ‘ਚ ਲਾਪਰਵਾਹੀ ਕਾਰਨ ਮਹਿਲਾ ਪੁਲਿਸ ਮੁਲਾਜ਼ਮ ਸਸਪੈਂਡ

ਸਤੰਬਰ 30, 2025

ਟਰੰਪ ਨੂੰ ਗਾਜ਼ਾ ਸ਼ਾਂਤੀ ਯੋਜਨਾ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਮਿਲਿਆ ਸਮਰਥਨ, ਕਿਹਾ…

ਸਤੰਬਰ 30, 2025
Load More

Recent News

Mutual Fund SIP ਨੇ ਦਿਖਾਈ ਤਾਕਤ, ਡਿੱਗਦੇ ਬਾਜ਼ਾਰ ਵਿੱਚ ਵਧਾਈ ਨਿਵੇਸ਼ਕਾਂ ਦੀ ਦੌਲਤ

ਸਤੰਬਰ 30, 2025

ਦਿੱਲੀ BJP ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਦਾ ਦਿਹਾਂਤ

ਸਤੰਬਰ 30, 2025

ਭਾਰਤ ਬਣਾ ਰਿਹਾ Apple ਦਾ Manufacturing Hub, 45 ਕੰਪਨੀਆਂ ਅਤੇ 3.5 ਲੱਖ ਨੌਕਰੀਆਂ

ਸਤੰਬਰ 30, 2025
The Photo Of Liver On Man's Body Against Gray Background, Hepatitis, Concept with Healthcare And Medicine

Liver ‘ਚ ਸੋਜ ਆਉਣ ‘ਤੇ ਕਿਹੜੇ ਲੱਛਣ ਦਿਖਦੇ ਹਨ, ਇਹ ਕਿੰਨਾ ਖ਼ਤਰਨਾਕ ਹੈ ?

ਸਤੰਬਰ 30, 2025

ਇੰਡੀਗੋ ਦੀ ਉਡਾਣ ‘ਚ ਮਿਲੀ ਬੰਬ ਦੀ ਧਮਕੀ, ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਦਾ ਹੋਇਆ ਐਲਾਨ

ਸਤੰਬਰ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.