ਵੀਰਵਾਰ, ਫਰਵਰੀ 19, 2026 07:44 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਗੈਂਗਸਟਰ ਲਾਰੈਂਸ ਦੇ ਨਾਮ ‘ਤੇ ਮੰਗੀ ਫਿਰੌਤੀ: ਪੰਜਾਬ ‘ਚ ਦੁਕਾਨਦਾਰਾਂ ਤੋਂ ਮੰਗੀ ਜਾ ਰਹੇ ਲੱਖਾਂ ਰੁਪਏ…

by propunjabtv
ਜੂਨ 22, 2022
in Featured News, ਪੰਜਾਬ
0

ਪੰਜਾਬ ‘ਚ ਗੈਂਗਸਟਰ ਲਾਰੈਂਸ ਦੇ ਨਾਮ ‘ਤੇ ਇੱਕ ਫਾਜ਼ਿਲਕਾ ਦੇ 2 ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ ਹੈ।ਦੋਸ਼ੀ ਨੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਤੱਕ ਦੀ ਧਮਕੀ ਦਿੱਤੀ।

ਇੱਥੋਂ ਤੱਕ ਕਿ ਦੁਕਾਨਦਾਰ ਨੂੰ ਕਿਹਾ ਕਿ ਉਹ ਪੁਲਿਸ ਤੋਂ ਕਰਫਰਮ ਕਰ ਲੈਣ ਕਿ ਮੈਂ ਲਾਰੈਂਸ ਗੈਂਗ ਤੋਂ ਹੀ ਬੋਲ ਰਿਹਾ ਹਾਂ।ਇਸ ਤੋਂ ਬਾਅਦ ਫਿਰੌਤੀ ਦੀ ਰਕਮ ਦੇ ਦੇਣਾ।ਇਸਦੀ ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਕੀ ਦੇਣ ਵਾਲੇ ਦੇ ਬੋਲ
‘ ਤੂੰ ਕਿੱਥੇ ਰਹਿੰਦਾ? ਕਿੱਥੋ ਆਉਂਦਾ ਜਾਂਦਾ?ਕਦੋਂ ਆਉਂਦਾ ਜਾਂਦਾ , ਤੇਰੀ ਫੈਮਿਲੀ ਮੈਂਬਰ ਕਿੰਨੇ ਅਤੇ ਕਿੱਥੇ ਹੈ, ਤੂੰ ਕਿੱਥੈ ਰਹਿੰਦੇ, ਇਹ ਸਭ ਪਤਾ ਲਿਆ ਹੈ।ਤੈਨੂੰ 2 ਲੱਖ ਕਿਹਾ ਹੈ।ਤੂੰ ਅਜਿਹਾ ਕਰ, ਜਿੰਨੀ ਵਿਵਸਥਾ ਹੈ ਹੁਣੇ ਐਮਰਜੈਂਸੀ ‘ਚ ਉਹ ਕਰਵਾ ਦੇ।ਬਾਕੀ ਬਾਅਦ ‘ਚ ਕਰਵਾ ਦਈ।

ਜੇਕਰ ਨਹੀਂ ਕਰਾਂਏਗਾ ਤਾਂ ਵਿਚੇ ਹੀ ਫੈਮਿਲੀ ਅਤੇ ਤੂੰ ਵੀ, ਕੁਝ ਨਾ ਕੁਝ ਤਾਂ ਅਸੀਂ ਕਰਾਂਗੇ।ਜੋ ਨਹੀਂ ਕਹਿ ਰਹੇ, ਉਹ ਵਾਕਈ ਕਰਾਂਗੇ।ਸੱਚ ਕਹਿ ਰਹੇ ਹਾਂ।ਕਿਸੇ ਗਲਤਫਹਿਮੀ ‘ਚ ਨਾ ਰਹਿਣਾ।ਕੋਈ ਡਾਟਾ ਜਾਂ ਰਿਕਾਰਡ ਕੱਢਵਾਉਣਾ ਹੈ ਤਾਂ ਥਾਣੇ ਜਾ ਅਤੇ ਨੰਬਰ ਦੇ ਕੇ ਕਹਿ ਮੈਨੂੰ ਇਸ ਨੰਬਰ ਤੋਂ ਧਮਕੀ ਦੀ ਕਾਲ ਆਈ ਹੈ।ਇਸਦਾ ਰਿਕਾਰਡ ਚਾਹੀਦਾ।ਆਪਣੀ ਤਸੱਲੀ ਕਰ ਲਓ ਪਹਿਲਾਂ।ਜਦੋਂ ਤਸੱਲੀ ਹੋ ਗਈ ਤਾਂ ਸਾਨੂੰ ਪੈਸੇ ਦੇ ਦੇਣਾ।

ਲਾਰੈਂਸ ਗੈਂਗ ਦੇ ਨਾਮ ਤੋਂ ਧਮਕੀ ਦੀ ਸ਼ਿਕਾਇਤ, ਜਾਂਚ ਕਰ ਰਹੀ ਪੁਲਿਸ
ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਉਨਾਂ੍ਹ ਨੂੰ ਧਮਕੀ ਆਈ ਕਿ ਅਸੀਂ ਲਾਰੈਂਸ ਗੈਂਗ ਨਾਲ ਤਾਲੁਕ ਰੱਖਦੇ ਹਾਂ।ਸਾਨੂੰ ਕੁਝ ਪੈਸੇ ਦੇ ਨਹੀਂ ਤਾਂ ਮਾਰ ਦੇਵਾਂਗੇ।

2 ਦੁਕਾਨਦਾਰਾਂ ਤੋਂ 2-2 ਲੱਖ ਦੀ ਫਿਰੌਤੀ ਮੰਗੀ ਗਈ ਹੈ।ਜਿਸ ਨੰਬਰ ਤੋਂ ਧਮਕੀ ਆਈ, ਉਸਦੀ ਡਿਟੇਲਸ ਕੱਢਵਾ ਰਹੇ ਹਾਂ।ਟੈਕਨੀਕਲ ਸੈੱਲ ਤੋਂ ਜਾਣਕਾਰੀ ਮੰਗੀ ਹੈ।ਉਸਦੀ ਲੋਕੇਸ਼ਨ ਕਢਵਾ ਰਹੇ ਹਾਂ।

Tags: Lawrence Bishnoilawrence gang
Share199Tweet125Share50

Related Posts

ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਜਨਵਰੀ 2026 ਤੱਕ 5,748 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ – ਬਲਜੀਤ ਕੌਰ

ਫਰਵਰੀ 19, 2026

ਘਰ ‘ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਫੈਕਟਰੀ ‘ਚ ਲੱਗੀ ਭਿਆਨਕ

ਫਰਵਰੀ 19, 2026

ਪੰਜਾਬ PSPCL ਦਾ ਕਰਮਚਾਰੀ 5000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਫਰਵਰੀ 19, 2026

ਭਾਰਤ ਸਿਰਫ਼ ਏਆਈ ਕ੍ਰਾਂਤੀ ਦਾ ਹਿੱਸਾ ਨਹੀਂ ਹੈ, ਸਗੋਂ ਇਸਦੀ ਅਗਵਾਈ ਅਤੇ ਆਕਾਰ ਦੇ ਰਿਹਾ ਹੈ:ਪ੍ਰਧਾਨ ਮੰਤਰੀ ਮੋਦੀ

ਫਰਵਰੀ 19, 2026

ਗਿਆਨੀ ਰਘਬੀਰ ਸਿੰਘ ਦੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ:ਇੰਦਰਬੀਰ ਸਿੰਘ ਨਿੱਝਰ

ਫਰਵਰੀ 19, 2026

ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ SHO ਅਤੇ ਪੁਲਿਸ ਅਧਿਕਾਰੀ ਨੂੰ ਕੀਤਾ ਮੁਅੱਤਲ, ਜਾਣੋ ਕਾਰਨ

ਫਰਵਰੀ 19, 2026
Load More

Recent News

ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਜਨਵਰੀ 2026 ਤੱਕ 5,748 ਕਰੋੜ ਰੁਪਏ ਤੋਂ ਵੱਧ ਰਕਮ ਜਾਰੀ – ਬਲਜੀਤ ਕੌਰ

ਫਰਵਰੀ 19, 2026

ਘਰ ‘ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਫੈਕਟਰੀ ‘ਚ ਲੱਗੀ ਭਿਆਨਕ

ਫਰਵਰੀ 19, 2026

ਪੰਜਾਬ PSPCL ਦਾ ਕਰਮਚਾਰੀ 5000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਫਰਵਰੀ 19, 2026

ਭਾਰਤ ਸਿਰਫ਼ ਏਆਈ ਕ੍ਰਾਂਤੀ ਦਾ ਹਿੱਸਾ ਨਹੀਂ ਹੈ, ਸਗੋਂ ਇਸਦੀ ਅਗਵਾਈ ਅਤੇ ਆਕਾਰ ਦੇ ਰਿਹਾ ਹੈ:ਪ੍ਰਧਾਨ ਮੰਤਰੀ ਮੋਦੀ

ਫਰਵਰੀ 19, 2026

ਗਿਆਨੀ ਰਘਬੀਰ ਸਿੰਘ ਦੇ ਖ਼ੁਲਾਸੇ ਦਿਲ ਦਹਿਲਾਉਣ ਵਾਲੇ:ਇੰਦਰਬੀਰ ਸਿੰਘ ਨਿੱਝਰ

ਫਰਵਰੀ 19, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.