ਮਨੀਸਟ੍ਰੀਅਲ ਸਰਵਿਸ ਯੂਨੀਅਨ ਮੁਹਾਲੀ ਨੇ ਇੱਕ ਅਜੀਬ ਫਰਮਾਨ ਜਾਰੀ ਕੀਤਾ ਹੈ। ਯੂਨੀਅਨ ਨੇ ਕਿਹਾ ਕਿ ਜਿਹੜਾ ਵੀ ਮੁਲਾਜ਼ਮ ਹੜਤਾਲ ‘ਤੇ ਨਹੀਂ ਜਾਵੇਗਾ ਉਸਦਾ ਮੂੰਹ ਕਾਲਾ ਕੀਤਾ ਜਾਵੇਗਾ। ਤੇ ਜੋ ਹੜਤਾਲ ਦੌਰਾਨ ਕੰਮ ਕਰਦਾ ਪਾਇਆ ਗਿਆ ਉਸਨੂੰ ਜ਼ੁਰਮਾਨਾਂ ਵੀ ਲਾਇਆ ਜਾਵੇਗਾ ਤੇ ਮੂੰਹ ਵੀ ਕਾਲਾ ਕੀਤਾ ਜਾਵੇਗਾ। ਪੰਜਾਬ ਦਿਨਾਂ ਦੀ ਹੜਤਾਲ ‘ਤੇ ਯੂਨੀਅਨ ਜਾ ਰਹੀ ਹੈ ਇ ਹੜਤਾਲ 23 ਤੋਂ 27 ਜੂਨ ਤੱਕ ਹੋਵੇਗੀ। ਇਸ ਸਮੇਂ ਦੌਰਾਨ ਜੇਕਰ ਕੋਈ ਹੜਤਾਲ ‘ਤੇ ਨਹੀਂ ਜਾਵੇਗਾ ਤਾਂ ਉਸਦਾ ਮੂੰਹ ਕਾਲਾ ਕਰ ਦਿੱਤਾ ਜਾਵੇਗਾ ਤਾਂ ਜ਼ਬਰਦਸਤੀ ਮੁਲਾਜ਼ਮਾਂ ਨੂੰ ਧਮਕਾ ਕੇ ਹੜਤਾਲ ਕਰਵਾਈ ਜਾ ਰਹੀ ਹੈ। ਮਨੀਸਟ੍ਰੀਅਲ ਸਰਵਿਸ ਯੂਨੀਅਨ ਦਾ ਫਰਮਾਨ ਹੈ ਕਿ ਹੜਤਲਾ ‘ਤੇ ਨਾ ਜਾਣ ਵਾਲੇ ਦਾ ਮੂੰਹ ਕਾਲਾ ਕਰਾਂਗੇ ਜੇ ਕੋਈ ਕੰਮ ‘ਤੇ ਗਿਆ ਤਾਂ ਉਸਦਾ ਮੂਮਹ ਤਾਂ ਕਾਲਾ ਕਰਾਂਗੇ ਹੀ ਨਾਲ ਹੀ ਜ਼ੁਰਮਾਨਾ ਵੀ ਲਾਇਆ ਜਾਵੇਗਾ।