ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਬਾਰੇ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਦੀ ਘੋਸ਼ਣਾ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ ਅਤੇ ਇਹ ਪਾਰਟੀ ਦਾ ਚੰਗਾ ਫ਼ੈਸਲਾ ਹੈ।ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਪੱਧਰ ‘ਤੇ ਕਿਸੇ ਕਿਸਮ ਦੀ ਗਲਤੀ ਹੁੰਦੀ ਹੈ ਤਾਂ ਇਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ |ਇਸ ਨੂੰ ਸਹੀ ਸਮੇਂ ‘ਤੇ ਸੁਧਾਰਨਾ , ਆਉਣ ਵਾਲੇ ਦਿਨਾਂ ਵਿਚ, ਜਿਵੇਂ ਹੀ ਸਿੱਧੂ ਪ੍ਰਧਾਨ ਬਣਨਗੇ, ਫਿਰ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ |