ਪੰਜਾਬ ਕਾਂਗਰਸ ਵਿੱਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੂਜੇ ਪਾਸੇ, ਸਿੱਧੂ ਦੇ ਅਸਤੀਫੇ ਤੋਂ ਬਾਅਦ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਕਿਹਾ ਕਿ ਜਿਸਦਾ ਸੁਭਾਅ ਖਰਾਬ ਹੈ, ਉਹ ਅਜਿਹਾ ਕਰੇਗਾ … ਨਾ ਸੋਚੋ।
jiski fitrat hi dansna ho wo to dasega mat socha kar… (Mehdi Hassan sahib plays on my iPhone) https://t.co/HGcHLizlht
— Raveen Thukral (@Raveen64) September 28, 2021