ਪੰਜਾਬੀ ਗਾਇਕ ਕਰਨ ਔਜ਼ਲਾ ਦੇ ਘਰ ‘ਤੇ ਗੋਲੀਆਂ ਚਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਹੈਰੀ ਚੱਠਾ ਨਾਮੀ ਗਰੁੱਪ ਨੇ ਲਈ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਕਰਨ ਔਜ਼ਲਾ ਕਿੰਨੀ ਦੇਰ ਦੋਸਤਾਂ ਦਾ ਨੁਕਸਾਨ ਕਰਵਾਂਏਗਾ।
ਸਾਨੂੰ ਤੇਰੇ ਰਿਸ਼ਤੇਦਾਰਾਂ ਦਾ ਐਡਰੈੱਸ ਪਤਾ ਪਰ ਅਸੀਂ ਉਨਾਂ੍ਹ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ।ਕਿੰਨੀ ਦੇਰ ਪਤਾ ਬਦਲ ਕੇ ਰਹੇਗਾ।ਅੱਜ ਨਹੀਂ ਤਾਂ ਕੱਲ੍ਹ ਹੱਥ ਜ਼ਰੂਰ ਆਵੇਗਾ।