ਰਵਨੀਤ ਬਿੱਟੂ ਦੇ ਵੱਲੋਂ ਹਰਸਿਮਰਤ ਬਾਦਲ ਵੱਲੋਂ ਦਿੱਤੇ ਬਿਆਨ ਦਾ ਪਲਟਵਾਰ ਕੀਤਾ ਗਿਆ ਹੈ | ਹਰਸਿਮਰਤ ਬਾਦਲ ਨੇ ਕਿਹਾ ਕਿ 1 ਵੀ ਐਮ.ਪੀ ਸ਼ਾਮਿਲ ਨਹੀਂ ਸੀ ਤਾਜਪੋਸ਼ੀ ਸਮਾਗਮ ਦੇ ਵਿੱਚ ਸੀ ਕਾਂਗਰ ਦੇ ਸਾਰ ਐਂਮ.ਪੀ ਪਰ ਬਿੱਟੂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਇਕੱਲੇ ਪਾਰਲੀਮੈਂਟ ਦੇ ਵਿੱਚ ਮੌਜੂਦ ਸਨ ਕਿਰਪਾ ਕਰਕੇ ਹਰਸਿਮਰਤ ਬਾਦਲ ਕਿਸਾਨਾਂ ਦੇ ਨਾਮ ਤੇ ਸਿਆਸਤ ਨਾ ਕਰਨ | ਇਸ ਦੇ ਨਾਲ ਬਿੱਟੂ ਨੇ ਕਿਹਾ ਕਿ 7 ਮਹੀਨੇ ਤੋਂ ਅਸੀਂ ਕਿਸਾਨਾਂ ਦੇ ਨਾਲ ਦੇ ਜੰਤਰ ਮੰਤਰ ਤੇ ਧਰਨਾ ਦੇ ਰਹੇ ਹਾਂ ਤੇ ਤੁਸੀ ਇਹ ਬਿੱਲ ਪਾਸ ਕਰਾਏ ਹਨ | ਹਾਊਸ 5 ਮਿੰਟ ਵੀ ਅੰਦਰ ਨਹੀਂ ਚਲਣ ਦਿੱਤਾ ਗਿਆ ਹੈ | ਹਰਸਿਮਰਤ ਬਾਦਲ ਕਿਰਪਾ ਕਰਕੇ ਇਹ ਕੀਤੀ ਛੋਟੀ ਗੱਲ ਕੁਰੈਕਟ ਕਰਨ | ਪੰਜਾਬ ਦਾ ਮਾਹੌਲ ਦੇਖ ਕੇ ਤੁਸੀ ਦਿੱਤਾ ਅਸਤੀਫਾ ਪਹਿਲਾ ਤੁਸੀ ਤੋਮਰ ਨਾਲ ਬੈਠ ਬਿੱਲ ਕਰਾਏ ਪਾਸ |
ਇਸ ਦੇ ਨਾਲ ਰਵਨੀਤ ਬੱਟੂ ਨੇ ਕਿਹਾ ਕਿ ਸੋਮਵਾਰ ਤੋਂ ਪਾਰਲੀਮੈਂਟ ਦੇ ਵਿੱਚ ਪੱਕਾ ਧਰਨਾ ਦੇਵਾਂਗਾ ਜਿੰਨਾਂ ਸਮਾਂ ਸਰਕਾਰ ਇਹ ਬਿੱਲ ਵਾਪਿਸ ਨਹੀ ਕਰਦੀ ਅਸੀ ਉਥੇ ਬੈਠਾਂਗੇ ਰੱਦ ਕਰਾ ਕੇ ਹੀ ਧਰਨਾ ਖਤਮਾਂ ਕਰਾਂਗੇ |ਬਿੱਟੂ ਨੇ ਕਿਹਾ ਕਿ ਪੰਜਾਬ ਦੇ ਸੰਸਦ ਜੇ ਇਸ ਤਰਾਂ ਬਿਆਨਬਾਜੀ ਕਰਨਗੇ ਉਹ ਵੀ ਪਾਰਲੀਮੈਂਟ ਦੇ ਵਿੱਚ ਤਾਂ ਕੀ ਪ੍ਰਭਾਵ ਪਿਆ |