ਬੁੱਧਵਾਰ, ਦਸੰਬਰ 17, 2025 04:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਮਨੀਸ਼ਾ ਗੁਲਾਟੀ ਦਾ ਨਾਮ ਲੈ ਕੇ ਕੋਣ ਕਰ ਰਿਹਾ ਲੋਕਾਂ ਨੂੰ ਗੁੰਮਰਾਹ ?

by propunjabtv
ਅਗਸਤ 2, 2021
in ਦੇਸ਼, ਪੰਜਾਬ, ਰਾਜਨੀਤੀ
0

ਮਨੀਸ਼ਾ ਗੁਲਾਟੀ ਦੇ ਨਾਲ ਦੇ ਕਈ ਸ਼ਰਾਰਤੀ ਅਮਸਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ| ਜਿਸ ਨੂੰ ਲੈ ਕੇ ਅੱਜ  ਮਨੀਸ਼ਾ ਗੁਲਾਟੀ ਦੇ ਇੱਕ ਵੀਡੀਓ ਰਾਹੀ ਸਪੱਸ਼ਟੀਕਰਨ ਦਿੱਤਾ ਹੈ| ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਨੂੰ 1 ਸੀਨੀਅਰ ਅਫਸਰ ਦਾ ਫ਼ੋਨ ਆਇਆ ਸੀ ਕਿ ਕੁੱਝ ਲੋਕ ਮੇਰਾ ਨਾਂਅ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ| ਜੋ ਕਿ ਬਹੁਤ ਹੀ ਸ਼ਰਮਨਾਕ ਹੈ।

ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਸਭ ਨੂੰ ਬੇਨਤੀ ਕੀਤੀ ਕਿ  ਜੇਕਰ ਤੁਹਾਨੂੰ ਕੋਈ ਵੀ ਮੇਰਾ ਨਾਂਅ ਲੈ ਕੇ ਪੈਸੇ ਠੱਗ ਰਿਹਾ ਹੈ ਜਾਂ ਫੇਰ ਕਹਿ ਰਿਹਾ ਹੈ ਕਿ ਉਹ ਤੁਹਾਨੂੰ ਠੱਗੀ ਵਾਲੇ ਏਜੇਂਟਾਂ ਤੋਂ ਬਚਾ ਦੇਣਗੇ ਜਾਂ ਮੇਰੇ ਨਾਲ ਮਿਲਵਾ ਦੇਣਗੇ ਤਾਂ ਕਮਿਸ਼ਨ, ਪੁਲਿਸ ਡਿਪਾਰਟਮੈਂਟ, NRI ਸੈੱਲ ਅਸੀਂ ਸਭ ਤੁਹਾਡੇ ਨਾਲ ਖੜੇ ਹਾਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਇੰਝ ਗੁੰਮਰਾਹ ਕਰ ਰਿਹਾ ਹੈ ਤਾਂ ਤੁਸੀਂ ਹਲਕੇ ਦੇ ਠਾਣੇ ਨਾਲ ਸੰਪਰਕ ਕਰੋ ਤਾਂ ਕਿ ਕੋਈ ਤੁਹਾਡੇ ਨਾਲ ਧੋਖਾ ਨਾ ਕਰ ਸਕੇ।

Tags: manisha gulati'misleadingpeoplewomen commission
Share204Tweet127Share51

Related Posts

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸੰਸਕਾਰ, ਵਿਆਹ ਨੂੰ ਹੋਏ ਸਨ 11 ਦਿਨ

ਦਸੰਬਰ 16, 2025

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ MP ਸਤਨਾਮ ਸਿੰਘ ਸੰਧੂ ਦੇ ਨਾਲ ਮੁਲਾਕਾਤ

ਦਸੰਬਰ 16, 2025

ਅੰਮ੍ਰਿਤਸਰ ਸਮੇਤ 3 ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਪੰਜਾਬ ਦੇ ਗਵਰਨਰ ਨੇ ਦਿੱਤੀ ਮਨਜ਼ੂਰੀ

ਦਸੰਬਰ 16, 2025

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੂੰ ਕਿਊਐਸ ਆਈ-ਗੇਜ (QS I-GAUGE) ਇੰਸਟੀਚਿਊਟ ਆਫ ਹੈਪੀਨੈਸ (IOH) ਅਵਾਰਡ 2025–26 ਨਾਲ ਸਨਮਾਨਿਤ ਕੀਤਾ ਗਿਆ

ਦਸੰਬਰ 16, 2025

ਮਾਨ ਸਰਕਾਰ ਨੇ ਸਖ਼ਤ ਜਨਹਿੱਤ ਫੈਸਲੇ ਕੀਤੇ ਜਾਰੀ, ਮਰੀਜ਼ਾਂ ਦੇ ਅਧਿਕਾਰਾਂ ਦੀ ਕੀਤੀ ਜਾਵੇਗੀ ਰੱਖਿਆ, ਨਿੱਜੀ ਹਸਪਤਾਲਾਂ ਨੂੰ ਦਿੱਤੀ ਚੇਤਾਵਨੀ !

ਦਸੰਬਰ 16, 2025

ਹਿਜਾਬ ਮੁੱਦੇ ‘ਤੇ ਦੰਗਲ ਅਦਾਕਾਰਾ ਜ਼ਾਇਰਾ ਵਸੀਮ ਗੁੱਸੇ ‘ਚ, ਨੀਤੀਸ਼ ਕੁਮਾਰ ਨੂੰ ਕਿਹਾ ‘ਬਿਨਾਂ ਸ਼ਰਤ ਮੁਆਫ਼ੀ ਮੰਗੋ’

ਦਸੰਬਰ 16, 2025
Load More

Recent News

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸੰਸਕਾਰ, ਵਿਆਹ ਨੂੰ ਹੋਏ ਸਨ 11 ਦਿਨ

ਦਸੰਬਰ 16, 2025

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ MP ਸਤਨਾਮ ਸਿੰਘ ਸੰਧੂ ਦੇ ਨਾਲ ਮੁਲਾਕਾਤ

ਦਸੰਬਰ 16, 2025

ਅੰਮ੍ਰਿਤਸਰ ਸਮੇਤ 3 ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਪੰਜਾਬ ਦੇ ਗਵਰਨਰ ਨੇ ਦਿੱਤੀ ਮਨਜ਼ੂਰੀ

ਦਸੰਬਰ 16, 2025

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੂੰ ਕਿਊਐਸ ਆਈ-ਗੇਜ (QS I-GAUGE) ਇੰਸਟੀਚਿਊਟ ਆਫ ਹੈਪੀਨੈਸ (IOH) ਅਵਾਰਡ 2025–26 ਨਾਲ ਸਨਮਾਨਿਤ ਕੀਤਾ ਗਿਆ

ਦਸੰਬਰ 16, 2025

ਮਾਨ ਸਰਕਾਰ ਨੇ ਸਖ਼ਤ ਜਨਹਿੱਤ ਫੈਸਲੇ ਕੀਤੇ ਜਾਰੀ, ਮਰੀਜ਼ਾਂ ਦੇ ਅਧਿਕਾਰਾਂ ਦੀ ਕੀਤੀ ਜਾਵੇਗੀ ਰੱਖਿਆ, ਨਿੱਜੀ ਹਸਪਤਾਲਾਂ ਨੂੰ ਦਿੱਤੀ ਚੇਤਾਵਨੀ !

ਦਸੰਬਰ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.